ਹਰਿਆਣਾ, 23 ਮਈ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਉਸਾਰੀ ਅਧੀਨ ਘਰ ਦੀ ਕੰਧ ਦੇ ਸਕੂਲ ਦੀ ਛੱਤ ਤੇ ਡਿੱਗਣ ਕਾਰਨ ਬੱਚਿਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ । ਕਿਹੜੇ ਸਕੂਲ ਦੀ ਛੱਤ 'ਤੇ ਡਿੱਗੀ ਹੈ ਕੰਧ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਰੀਦਾਬਾਦ (Faridabad) ਵਿਚ ਜੋ ਅੱਜ ਇੱਕ ਸਕੂਲ ਦੀ ਛੱਤ...









