ਵਿਆਹ ਸਮਾਗਮ ਵਿਚ ਚੋਰ ਨੇ ਉਡਾਇਆ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ

ਵਿਆਹ ਸਮਾਗਮ ਵਿਚ ਚੋਰ ਨੇ ਉਡਾਇਆ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ

ਪਠਾਨਕੋਟ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਪਠਾਨਕੋਟ (Pathankot) ਦੇ ਗੁਸਾਈਂਪੁਰ ਵਿਖੇ ਇਕ ਮੈਰਿਜ ਪੈਲੇਸ (Marriage Palace) ਵਿਚ ਉਸ ਵੇਲੇ ਖੁਸ਼ੀਆਂ ਠੰਡੀਆਂ ਪੈ ਗਈਆਂ ਜਦੋਂ ਚੋਰ ਗਹਿਣਿਆਂ ਤੇ ਪੈਸਿਆਂ (Jewelry and money) ਨਾਲ ਭਰਿਆ ਬੈਗ ਹੀ ਲੈ ਉਡਿਆ । ਕਿੰਨੇ ਲੱਖ ਦਾ ਕਰ ਗਿਆ ਬੈਗ ਲੈ ਕੇ ਗਾਇਬ ਹੋਣ ਦਾ ਸ਼ਖਸ...

ਸੁਖਬੀਰ ਬਾਦਲ ਕੋਰ ਕਮੇਟੀ ਸਮੇਤ ਪਹੁੰਚੇ ਡੀ. ਜੀ. ਪੀ. ਪੰਜਾਬ ਦੇ ਦਫ਼ਤਰ

ਸੁਖਬੀਰ ਬਾਦਲ ਕੋਰ ਕਮੇਟੀ ਸਮੇਤ ਪਹੁੰਚੇ ਡੀ. ਜੀ. ਪੀ. ਪੰਜਾਬ ਦੇ ਦਫ਼ਤਰ

ਚੰਡੀਗੜ੍ਹ, 5 ਫਰਵਰੀ 2026 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਮੁੱਚੀ ਕੋਰ ਕਮੇਟੀ ਨਾਲ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਫ਼ਤਰ ਹੀ ਪਹੁੰਚ ਗਏ ਹਨ । ਕੀ ਆਖਿਆ ਸੁਖਬੀਰ ਬਾਦਲ ਨੇ ਡੀ. ਜੀ. ਪੀ. ਦਫ਼ਤਰ ਪਹੁੰਚ ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ (Sukhbir Singh...

ਪਤੀ ਨੇ ਪਤਨੀ ਨੂੰ ਫੋਨ ਤੇ ਹੀ ਤਲਾਕ ਦੇ ਕੇ ਕੀਤਾ ਨੰਬਰ ਬਲਾਕ

ਪਤੀ ਨੇ ਪਤਨੀ ਨੂੰ ਫੋਨ ਤੇ ਹੀ ਤਲਾਕ ਦੇ ਕੇ ਕੀਤਾ ਨੰਬਰ ਬਲਾਕ

ਨਵੀਂ ਦਿੱਲੀ, 5 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸੁੰਦਰੀ ਨਗਰ ਵਿਖੇ ਪਤੀ ਵਲੋਂ ਪਤਨੀ ਨੂੰ ਫੋਨ ਤੇ ਹੀ ਤਲਾਕ (Divorce over the phone) ਦੇ ਕੇ ਫਿਰ ਉਸਦਾ ਨੰਬਰ ਬਲਾਕ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਪਤਨੀ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਦਿੱਲੀ ਦੇ ਸੁੰਦਰੀ ਨਗਰ ਵਿਖੇ ਜੋ...

ਕਾਰ-ਮੋਟਰਸਾਈਕਲ ਹਾਦਸੇ ਵਿਚ ਪਤੀ-ਪਤਨੀ ਦੀ ਹੋਈ ਮੌਤ

ਕਾਰ-ਮੋਟਰਸਾਈਕਲ ਹਾਦਸੇ ਵਿਚ ਪਤੀ-ਪਤਨੀ ਦੀ ਹੋਈ ਮੌਤ

ਅੰਮ੍ਰਿਤਸਰ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪ੍ਰੀਤ ਨਗਰ ਤੇ ਵੈਰੋਕੇ ਵਿਚਾਲੇ ਕਾਰ-ਮੋਟਰਸਾਈਕਲ ਦੀ ਟੱਕਰ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪ੍ਰੀਤ...

ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ

ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ

ਓਟਾਵਾ, 5 ਫਰਵਰੀ 2026 : ਕੈਨੇਡਾ `ਚ ਬ੍ਰਿਟਿਸ਼ ਕੋਲੰਬੀਆ (British Columbia) ਦੇ ਸਾਬਕਾ ਵਕੀਲ ਰੋਜ਼ੇਲੀਓ `ਬੁੱਚ` ਬਗਾਬੂਯੋ ਨੂੰ ਆਪਣੇ ਕਲਾਇੰਟ ਮੁਹੰਮਦ ਅਬਦੁੱਲਾ (Muhammad Abdullah) ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ । ਟਰਾਇਲ ਦੌਰਾਨ ਨੇ ਕੀ ਆਖ ਦਿੱਤਾ ਸੀ 3 ਫਰਵਰੀ ਨੂੰ ਜੱਜ ਕੈਥਲੀਨ ਕੇਰ ਨੇ ਉਨ੍ਹਾਂ ਨੂੰ ਪਹਿਲੇ...

ਮਾਮਲਾ ਪੰਜੀਰੀ ਵਿਚ ਥੈਲੀਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਦਾ

ਮਾਮਲਾ ਪੰਜੀਰੀ ਵਿਚ ਥੈਲੀਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਦਾ

ਮੋਹਾਲੀ, 5 ਫਰਵਰੀ 2026 : ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਆਪਣੀ ਜਰਮਨੀ ਰਹਿੰਦੀ ਪੋਤੀ ਤੇ ਪਰਿਵਾਰ ਲਈ ਲੈ ਕੇ ਗਈ ਮਹਿਲਾ ਨੇ ਦੋਸ਼ ਲਗਾਇਆ ਕਿ ਪੰਜੀਰੀ ਵਿਚ ਥੈਲੀਅਮ (Thallium)  ਮਿਲਾ ਕੇ ਉਸਦੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ । ਕੀ ਮਾਮਲਾ ਹੈ ਪੰਜੀਰੀ ਵਿਚ ਥੈਲੀਅਮ ਦਾ ਜਿ਼ਲਾ ਮੋਹਾਲੀ ਦੇ ਸੈਕਟਰ 117 ਦੀ...

ਮੌਸਮ ਵਿਭਾਗ ਅਨੁਸਾਰ ਕੁੱਝ ਦਿਨਾਂ ਵਿਚ ਹੋਵੇਗੀ ਪੱਛਮੀ ਗੜਬੜੀ ਸਰਗਰਮ

ਮੌਸਮ ਵਿਭਾਗ ਅਨੁਸਾਰ ਕੁੱਝ ਦਿਨਾਂ ਵਿਚ ਹੋਵੇਗੀ ਪੱਛਮੀ ਗੜਬੜੀ ਸਰਗਰਮ

ਚੰਡੀਗੜ੍ਹ, 5 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ (Meteorological Department) ਅਨੁਸਾਰ 9 ਫਰਵਰੀ ਤੋਂ ਇਕ ਪੱਛਮੀ ਗੜਬੜੀ ਸਰਗਰਮ ਹੋ ਜਾਣ ਦੇ ਆਸਾਰ ਹਨ । ਕੀ ਹੋ ਸਕਦਾ ਹੈ ਇਸ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੌਸਮ ਵਿਭਾਗ ਵਲੋਂ ਜੋ ਪੰਜਾਬ ਦੇ ਮੌਸਮ ਵਿਚ ਹੋਣ ਵਾਲੀ ਤਬਦੀਲੀ...

ਤਿੰਨ ਵਿਅਕਤੀਆਂ ਦੀ ਖੇਤ ਵਿਚ ਬਣੀ ਪਾਣੀ ਵਾਲੀ ਡਿੱਗੀ ਵਿਚ ਡੁੱਬਣ ਕਾਰਨ ਮੌਤ

ਤਿੰਨ ਵਿਅਕਤੀਆਂ ਦੀ ਖੇਤ ਵਿਚ ਬਣੀ ਪਾਣੀ ਵਾਲੀ ਡਿੱਗੀ ਵਿਚ ਡੁੱਬਣ ਕਾਰਨ ਮੌਤ

ਰਾਜਸਥਾਨ, 5 ਫਰਵਰੀ 2026 : ਰਾਜਸਥਾਨ (Rajasthan) ਦੇ ਜਿ਼ਲਾ ਹਨੂੰਮਾਨਗੜ੍ਹ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਲਵਾਲਾ (Rasulwala Village) ਦੇ ਖੇਤ ਵਿਚ ਪਾਣੀ ਵਾਲੀ ਡਿੱਗੀ ਵਿਚ ਡੁੱਬ ਕੇ ਤਿੰਨ ਜਣੇ ਮੌਤ (Death) ਦੇ ਘਾਟ ਉਤਰ ਗਏ ਹਨ । ਕੌਣ ਹਨ ਤਿੰਨੋ ਜਣੇ ਹਨੂੰਮਾਨਗੜ੍ਹ ਜਿ਼ਲ੍ਹੇ ਦੇ ਥਾਣਾ ਸੰਗਰੀਆ ਦੇ ਪਿੰਡ...

ਸੂਬੇ ਭਰ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰੇਗੀ ਸਰਕਾਰ : ਚੀਮਾ

ਸੂਬੇ ਭਰ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰੇਗੀ ਸਰਕਾਰ : ਚੀਮਾ

ਚੰਡੀਗੜ੍ਹ, 5 ਫਰਵਰੀ, 2026 : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ (Punjab Government) ਸੂਬੇ ਭਰ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰੇਗੀ । ਕਦੋਂ ਆਖੀ ਇਹ ਗੱਲ ਚੀਮਾ ਨੇ ਸੂਬੇ ਭਰ ਵਿੱਚ ਕਾਰੋਬਾਰ (Business) ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰਨ ਦੇ ਪੰਜਾਬ ਸਰਕਾਰ ਵਲੋਂ...

ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

ਜਲੰਧਰ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਸ਼ਰਾਬੀ ਪਿਤਾ ਵਲੋਂ ਪੰਜ ਸਾਲਾਂ ਦੀ ਮਾਸੂਮ ਜਿਹੀ ਬੱਚੀ ਦਾ ਗਲਾ ਘੁਟ ਕੇ ਕਤਲ (Murder by strangulation) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਰਿਹਾ ਬੱਚੀ ਦੇ ਕਤਲ ਦਾ ਜਲੰਧਰ ਤੋਂ ਜੋ ਇਕ ਪਿਤਾ ਵਲੋਂ ਹੀ ਆਪਣੀ ਪੰਜ ਸਾਲਾ ਮਾਸੂਮ...