ਗਾਜ਼ੀਆਬਾਦ, 24 ਨਵੰਬਰ 2025 : ਫੈਂਟੇਸੀ ਗੇਮਿੰਗ ਐਪ (Fantasy Gaming App) ਰੀਅਲ 11 ਦੇ ਪੇਮੈਂਟ ਗੇਟਵੇ ਨੂੰ ਹੈਕ ਕਰ ਕੇ ਪੱਛਮੀ ਬੰਗਾਲ ਦੇ ਇਕ ਬੀ. ਟੈੱਕ ਵਿਦਿਆਰਥੀ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ (Cyber fraud) ਨੂੰ ਅੰਜਾਮ ਦੇ ਦਿੱਤਾ । ਸਿਲੀਗੁੜੀ ਇੰਸਟੀਚਿਊਟ ਆਫ ਟੈਕਨਾਲੋਜੀ `ਚ ਕੰਪਿਊਟਰ ਸਾਇੰਸ `ਚ...









