ਕੈਨੇਡਾ ਦੇਣ ਜਾ ਰਿਹੈ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ

ਕੈਨੇਡਾ ਦੇਣ ਜਾ ਰਿਹੈ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ

ਕੈਨੇਡਾ, 19 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਸਰਕਾਰ (Government of Canada) ਵਲੋਂ ਛੇਤੀ ਹੀ ਕੈਨੇਡੀਅਨ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ (Express Visa Entry) ਲਈ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ । ਪਹਿਲੇ ਪੜ੍ਹਾਅ ਤਹਿਤ ਕਿੰਨੇ...

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ

ਅੰਮ੍ਰਿਤਸਰ, 19 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ (Ajnala) ਵਿਖੇ ਇਕ ਇਤਿਹਾਸਕ ਸਮਾਗਮ ਤੋਂ ਪਹਿਲਾਂ ਸਰਕਾਰੀ ਡਿੱਗਰੀ ਕਾਲਜ (Government Degree College) ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨੀਂਹ ਪੱਥਰ (Foundation stone) ਰੱਖਿਆ । ਆਪ ਦਾ ਉਦੇਸ਼ ਹਰ ਖੇਤਰ ਵਿਚ ਵਿਕਾਸ...

ਇਟਲੀ ਵਿਚ ਭੇਦਭਰੇ ਹਾਲਾਤਾਂ ਵਿਚ ਹੋਈ ਨੌਜਵਾਨ ਦੀ ਮੌਤ

ਇਟਲੀ ਵਿਚ ਭੇਦਭਰੇ ਹਾਲਾਤਾਂ ਵਿਚ ਹੋਈ ਨੌਜਵਾਨ ਦੀ ਮੌਤ

ਹੁਸਿ਼ਆਰਪੁਰ, 19 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ (Hoshiarpur) ਦੇ ਇਕ 24 ਸਾਲਾ ਪੰਜਾਬੀ ਨੌਜਵਾਨ ਦੀ ਵਿਦੇਸ਼ੀ ਧਰਤੀ ਇਟਲੀ (Italy) ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕੌਣ ਹੈ ਇਹ ਨੌਜਵਾਨ ਹੁਸਿ਼ਆਰਪੁਰ ਦੇ ਦਸੂਹਾ ਤੋਂ ਪੰਜ ਕੁ ਮਹੀਨੇ ਪਹਿਲਾਂ ਵਧੀਆ ਭਵਿੱਖ ਬਣਾਉਣ ਲਈ...

ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ

ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ

ਰਾੜਾ ਸਾਹਿਬ, 19 ਜਨਵਰੀ 2026 : ਪੰਜਾਬ ਦੇ ਰਾੜਾ ਸਾਹਿਬ ਕਸਬੇ (Rara Sahib town) ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕੌਣ ਹੈ ਇਹ ਨੌਜਵਾਨ ਕੈਨੇਡਾ ਦੇ ਸ਼ਹਿਰ ਬਰੈਂਪਟਨ (Brampton) ਵਿਖੇ ਜ਼ਿੰਦਗੀ ਦੇ ਸੁਨਿਹਰੀ ਭਵਿਖ ਦੇ...

ਜਤਿੰਦਰ ਤੇ ਤੁਸ਼ਾਰ ਕਪੂਰ ਨੇ 559. 24 ਕਰੋੜ ਰੁਪਏ `ਚ ਜਾਇਦਾਦ ਵੇਚੀ

ਜਤਿੰਦਰ ਤੇ ਤੁਸ਼ਾਰ ਕਪੂਰ ਨੇ 559. 24 ਕਰੋੜ ਰੁਪਏ `ਚ ਜਾਇਦਾਦ ਵੇਚੀ

ਮੁੰਬਈ, 19 ਜਨਵਰੀ 2026 : ਅਦਾਕਾਰ ਜਤਿੰਦਰ (Actor Jatinder) ਤੇ ਉਨ੍ਹਾਂ ਦੇ ਪੁੱਤਰ ਤੁਸ਼ਾਰ ਕਪੂਰ (Tusshar Kapoor) ਨੇ ਮੁੰਬਈ ਦੇ ਇਕ ਉਪਨਗਰ `ਚ ਇਕ ਵਪਾਰਕ ਜਾਇਦਾਦ (Commercial property) ਜਾਪਾਨ ਦੇ ਐੱਨ. ਟੀ. ਟੀ. ਗਰੁੱਪ ਦੀ ਇਕ ਇਕਾਈ ਨੂੰ 559.24 ਕਰੋੜ ਰੁਪਏ `ਚ ਵੇਚ ਦਿੱਤੀ ਹੈ । ਕਿਸ ਗਰੁੱਪ ਨੇ ਖਰੀਦ ਹੈ...

ਮਜੀਠੀਆ ਦੀ ਪਟੀਸ਼ਨ ਤੇ ਜਵਾਬ ਲਈ ਸਰਕਾਰ ਨੇ ਮੰਗਿਆ ਸਮਾਂ

ਮਜੀਠੀਆ ਦੀ ਪਟੀਸ਼ਨ ਤੇ ਜਵਾਬ ਲਈ ਸਰਕਾਰ ਨੇ ਮੰਗਿਆ ਸਮਾਂ

ਚੰਡੀਗੜ੍ਹ, 19 ਜਨਵਰੀ 2026 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ (Supreme Court) ਤੋਂ ਹਾਲ ਦੀ ਘੜੀ ਜ਼ਮਾਨਤ ਪਟੀਸ਼ਨ (Bail petition) ਮਾਮਲੇ ਵਿਚ ਕੋਈ ਰਾਹਤ ਨਹੀਂ ਮਿਲੀ ਹੈ । ਕੀ ਕਾਰਨ ਰਿਹਾ ਜ਼ਮਾਨਤ ਨਾ ਮਿਲਣ ਦਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ...

7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

ਮੁੰਬਈ, 19 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (Mumbai Court) ਨੇ 7 ਰੁਪਏ 65 ਪੈਸੇ ਦੀ ਚੋਰੀ ਦੇ 50 ਸਾਲ ਪੁਰਾਣੇ ਮਾਮਲੇ ਨੂੰ ਬੰਦ ਕਰ ਦਿੱਤਾ ਹੈ । ਕੀ ਕਾਰਨ ਰਿਹਾ ਮਾਮਲਾ ਬੰਦ ਕਰਨ ਦਾ ਅਣਸੁਲਝੇ ਮਾਮਲੇ `ਚ 2 ਅਣਪਛਾਤੇ ਮੁਲਜ਼ਮ ਤੇ ਇਕ ਸਿ਼ਕਾਇਤਕਰਤਾ (Complainant) ਸ਼ਾਮਲ ਸਨ...

ਵਿਆਹੇ ਵਿਅਕਤੀ ਨੇ ਕੀਤਾ ਪ੍ਰੇਮਿਕਾ ਤੋਂ ਤੰਗ ਆ ਕੇ ਕਤਲ

ਵਿਆਹੇ ਵਿਅਕਤੀ ਨੇ ਕੀਤਾ ਪ੍ਰੇਮਿਕਾ ਤੋਂ ਤੰਗ ਆ ਕੇ ਕਤਲ

ਉਤਰ ਪ੍ਰਦੇਸ਼, 19 ਜਨਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਝਾਂਸੀ (Jhansi) ਵਿਖੇ ਇਕ ਵਿਅਕਤੀ ਵਲੋਂ ਆਪਣੀ ਪ੍ਰੇਮਿਕਾ ਦਾ ਕਤਲ (Murder of girlfriend) ਕਰਕੇ ਉਸਦੀ ਲਾਸ਼ ਦੇ ਟੁੱਕੜਿਆਂ ਨੂੰ ਕਈ ਦਿਨਾਂ ਤੱਕ ਸੰਭਾਲਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਅਜਿਹੀ ਹੀ ਇਕ ਘਟਨਾ ਪਹਿਲਾਂ ਮੇਰਠ ਵਿਖੇ ਵੀ ਵਾਪਰੀ ਸੀ । ਜਿਸ...

ਰੂਟੀਨ ਚੈਕਿੰਗ ਦੌਰਾਨ ਚੰਡੀਗੜ੍ਹ ਪੁਲਸ ਨੂੰ ਮਿਲੀ ਕਰੋੜਾਂ ਦੀ ਨਗਦੀ ਤੇ ਸੋਨਾ

ਰੂਟੀਨ ਚੈਕਿੰਗ ਦੌਰਾਨ ਚੰਡੀਗੜ੍ਹ ਪੁਲਸ ਨੂੰ ਮਿਲੀ ਕਰੋੜਾਂ ਦੀ ਨਗਦੀ ਤੇ ਸੋਨਾ

ਚੰਡੀਗੜ੍ਹ, 19 ਜਨਵਰੀ 2026 : ਪੁਲਸ ਵਲੋਂ ਕੀਤੀ ਜਾ ਰਹੀ ਰੂਟੀਨ ਚੈਕਿੰਗ (Checking) ਦੌਰਾਨ ਕਾਲੋਨੀ ਨੰ 4 ਲਾਈਟ ਪੁਆਇੰਟ ਨੇੜੇ ਨਾਕਾਬੰਦੀ ਦੌਰਾਨ ਕਾਰ ਵਿਚੋਂ ਕਰੋੜਾਂ ਦੀ ਨਗਦੀ ਤੇ ਸੋਨਾ ਮਿਲਿਆ ਹੈ । ਸੋਨਾ ਤੇ ਨਗਦੀ ਕਿੰਨੀ ਹੋਈ ਹੈ ਤਲਾਸ਼ੀ ਦੌਰਾਨ ਬਰਾਮਦ ਚੰਡੀਗੜ੍ਹ ਪੁਲਿਸ (Chandigarh Police) ਜਿਸਨੇ ਕਾਲੋਨੀ ਨੰ 4 ਲਾਈਟ...

7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

ਸੜਕ ਹਾਦਸੇ `ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ

ਨਵੀਂ ਦਿੱਲੀ, 19 ਜਨਵਰੀ 2026 : ਦਿੱਲੀ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ (Delhi Motor Accident Claims Tribunal) ਨੇ ਜੁਲਾਈ 2024 `ਚ ਹੋਏ ਇਕ ਸੜਕ ਹਾਦਸੇ (Road accidents) `ਚ 53 ਫੀਸਦੀ ਅਪਾਹਜ ਹੋ ਗਏ 21 ਸਾਲਾ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ (Compensation) ਦੇਣ ਦਾ ਹੁਕਮ ਦਿੱਤਾ ਹੈ । ਪੀੜ੍ਹਤ...