ਚੰਡੀਗੜ੍ਹ, 16 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਦੀ ਰਿਹਾਇਸ਼ ਦਾ ਘੇਰਾਓ ਕਰਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਰਿਹਾਇਸ਼ ਦੇ ਬਾਹਰ ਬੈਠ ਕੇ ਧਰਨਾ (Protest) ਦਿੱਤਾ ਤੇ ਨਾਅਰੇਬਾਜੀ ਕੀਤੀ । ਕੀ ਕਾਰਨ ਸੀ ਰਿਹਾਇਸ਼ ਦਾ ਘੇਰਾਓ ਕਰਨ ਦਾ ਭਾਜਪਾ ਆਗੂਆਂ (BJP leaders) ਵਲੋਂ ਜੋ ਮੁੱਖ ਮੰਤਰੀ...









