ਕੇਂਦਰੀ ਸੁਧਾਰ ਘਰ ਵਿਚ ਚਲਾਇਆ ਗਿਆ ਤਲਾਸ਼ੀ ਅਭਿਆਨ

ਕੇਂਦਰੀ ਸੁਧਾਰ ਘਰ ਵਿਚ ਚਲਾਇਆ ਗਿਆ ਤਲਾਸ਼ੀ ਅਭਿਆਨ

ਪਟਿਆਲਾ, 9 ਜਨਵਰੀ 2026 : ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਬਣੀ ਕੇਂਦਰੀ ਸੁਧਾਰ ਜੇਲ ਪਟਿਆਲਾ (Patiala Central Jail) ਵਿੱਚ ਅੱਜ ਬੰਦ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ (Gangsters and criminals) ਦੀ ਪੂਰੀ ਤਲਾਸ਼ੀ ਲਈ ਗਈ । ਉਕਤ ਤਲਾਸ਼ੀ ਮੁਹਿੰਮ ਦੀ ਅਗਵਾਈ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ...

ਕਾਨਪੁਰ ‘ਚ ਸਕਾਰਪੀਓ ‘ਚ ਨਾਬਾਲਿਗਾ ਨਾਲ ਕੀਤਾ ਗਿਆ ਗੈਂਗਰੇਪ

ਕਾਨਪੁਰ ‘ਚ ਸਕਾਰਪੀਓ ‘ਚ ਨਾਬਾਲਿਗਾ ਨਾਲ ਕੀਤਾ ਗਿਆ ਗੈਂਗਰੇਪ

ਕਾਨਪੁਰ, 9 ਜਨਵਰੀ 2026 : ਕਾਨਪੁਰ (Kanpur) ਦੇ ਸਚੇਂਡੀ ਥਾਣਾ ਖੇਤਰ 'ਚ ਸਕਾਰਪੀਓ ਸਵਾਰ ਪੁਲਸ ਮੁਲਾਜ਼ਮ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਉਸ ਨਾਲ ਗੈਂਗਰੇਪ (Gangrape) ਕੀਤਾ । ਕਾਰ ਅੰਦਰ ਵਿਦਿਆਰਥਣ ਨਾਲ ਹੁੰਦੀ ਰਹੀ ਦੋ ਘੰਟੇ ਹੈਵਾਨੀਅ ਦੋਵੇਂ ਕਰੀਬ 2 ਘੰਟੇ ਤੱਕ ਕਾਰ ਦੇ ਅੰਦਰ ਵਿਦਿਆਰਥਣ...

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭੈਂਸਵਾਲ ਨੂੰ ਲਿਆਂਦਾ ਗਿਆ ਭਾਰਤ

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭੈਂਸਵਾਲ ਨੂੰ ਲਿਆਂਦਾ ਗਿਆ ਭਾਰਤ

ਨਵੀਂ ਦਿੱਲੀ, 9 ਜਨਵਰੀ 2026 : ਲਾਰੈਂਸ ਬਿਸ਼ਨੋਈ ਗਿਰੋਹ (Lawrence Bishnoi gang) ਦੇ ਇਕ ਪ੍ਰਮੁੱਖ ਮੈਂਬਰ ਅਮਨ ਭੈਂਸਵਾਲ (Aman Bhainswal) ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਤਾਲਮੇਲ ਨਾਲ ਚਲਾਈ ਗਈ ਇਕ ਮੁਹਿੰਮ ਤਹਿਤ ਅਮਰੀਕਾ ਤੋਂ ਦੇਸ਼ ਨਿਕਾਲੇ ਤੋਂ ਬਾਅਦ ਭਾਰਤ ਵਾਪਸ ਲਿਆਂਦਾ (Brought back to India)...

ਜੌਨਪੁਰ ‘ਚ ਇਕ ਵਿਅਕਤੀ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ

ਜੌਨਪੁਰ ‘ਚ ਇਕ ਵਿਅਕਤੀ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ

ਜੌਨਪੁਰ, 9 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ (Jaunpur district) 'ਚ ਲੰਘੇ ਦਿਨੀਂ ਇਕ ਵਿਅਕਤੀ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ (Beating to death) ਕਰ ਦਿੱਤੀ ਗਈ । ਕੀ ਕੀ ਕੀਤਾ ਗਿਆ ਵਿਅਕਤੀ ਨਾਲ ਜ਼ਫ਼ਰਾਬਾਦ ਥਾਣਾ ਖੇਤਰ ਦੇ ਮਾਧਵ ਪੱਟੀ ਦੇ ਰਹਿਣ ਵਾਲੇ ਗੁਰੂ ਪ੍ਰਸਾਦ ਯਾਦਵ (Guru Prasad...

ਪੰਜਾਬ ਮਹਿਲਾ ਕਮਿਸ਼ਨ ਕੋਲ ਧੀ ਪਹੁੰਚੀ ਆਪਣੀ ਮਾਂ ਦੀ ਸ਼ਿਕਾਇਤ ਲੈ ਕੇ

ਪੰਜਾਬ ਮਹਿਲਾ ਕਮਿਸ਼ਨ ਕੋਲ ਧੀ ਪਹੁੰਚੀ ਆਪਣੀ ਮਾਂ ਦੀ ਸ਼ਿਕਾਇਤ ਲੈ ਕੇ

ਚੰਡੀਗੜ੍ਹ, 9 ਜਨਵਰੀ 2026 :  ਪੰਜਾਬ ਮਹਿਲਾ ਕਮਿਸ਼ਨ (punjab Women’s Commission) ਦੀ ਚੇਅਰਪਰਸਨ ਰਾਜ ਲਾਲੀ ਗਿੱਲ ਕੋਲ ਇਕ ਧੀ ਆਪਣੀ ਮਾਂ ਸ਼ਿਕਾਇਤ ਲੈ ਕੇ ਪਹੁੰਚੀ ਹੈ । ਜਿਸ ਵਿਚ ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਦੇ ਉਸ ਦੇ ਸਹੁਰੇ ਨਾਲ ਅਫੇਅਰਜ਼ (Affairs) ਸੀ । ਹੋਰ ਕੀ ਕੀ...

ਕਾਰੋਬਾਰੀ ਤੋਂ ਮੰਗੀ ਇਕ ਵਿਅਕਤੀ ਨੇ 10 ਕਰੋੜ ਦੀ ਫਿਰੌਤੀ

ਕਾਰੋਬਾਰੀ ਤੋਂ ਮੰਗੀ ਇਕ ਵਿਅਕਤੀ ਨੇ 10 ਕਰੋੜ ਦੀ ਫਿਰੌਤੀ

ਲੁਧਿਆਣਾ, 9 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਇਕ ਕਾਰੋਬਾਰੀ ਤੋਂ ਇਕ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨਾਲ ਜੁੜੇ ਹੋਣ ਦਾ ਦਾਅਵਾ ਕਰਦਿਆਂ 10 ਕਰੋੜ ਦੀ ਫਿਰੌਤੀ ਮੰਗੀ ਹੈ । ਫ਼ੋਨ ਕਰਨ ਵਾਲੇ ਦੱਸੀ ਆਪਣੀ ਪਛਾਣ ਲੁਧਿਆਣਾ ਵਿੱਚ ਫਿਰੌਤੀ ਦੀਆਂ ਘਟਨਾਵਾਂ...

ਫਰਜ਼ੀ ਸਰਕਾਰੀ ਨੌਕਰੀ ਘਪਲੇ ਵਿਚ ਈ. ਡੀ. ਦੀ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ

ਫਰਜ਼ੀ ਸਰਕਾਰੀ ਨੌਕਰੀ ਘਪਲੇ ਵਿਚ ਈ. ਡੀ. ਦੀ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ

ਨਵੀਂ ਦਿੱਲੀ, 9 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਫਰਜ਼ੀ ਸਰਕਾਰੀ ਨੌਕਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਵੀਰਵਾਰ ਨੂੰ 6 ਸੂਬਿਆਂ 'ਚ 15 ਥਾਵਾਂ 'ਤੇ ਛਾਪੇਮਾਰੀ (Raid) ਕੀਤੀ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਏਜੰਸੀ ਦੇ ਪਟਨਾ ਦਫ਼ਤਰ ਰਾਹੀਂ...

ਪਤੀ ਨੇ ਖ਼ੁਸ਼ੀ ਖ਼ੁਸ਼ੀ ਕੀਤੀ ਘਰ ਵਾਲੀ ਆਸ਼ਕ ਨਾਲ ਰਵਾਨਾ

ਪਤੀ ਨੇ ਖ਼ੁਸ਼ੀ ਖ਼ੁਸ਼ੀ ਕੀਤੀ ਘਰ ਵਾਲੀ ਆਸ਼ਕ ਨਾਲ ਰਵਾਨਾ

ਬਿਹਾਰ, 9 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ (Vaishali district of Bihar) ਵਿਖੇ ਇਕ ਤਿੰਨ ਬੱਚਿਆਂ ਦੀ ਮਾਂ ਰਾਣੀ ਕੁਮਾਰੀ (Rani Kumari ) ਨੇ ਆਪਣੇ ਹੀ ਪ੍ਰੇਮੀ ਨਾਲ ਅਦਾਲਤ ਵਿਚ ਜਾ ਕੇ ਵਿਆਹ (Marriage) ਕਰਵਾ ਲਿਆ ਹੈ । ਉਕਤ ਵਿਆਹ ਨੂੰ ਜਿੱਥੇ ਮਾਨਯੋਗ ਅਦਾਲਤ ਵਿਚ ਕਰਵਾਇਆ ਗਿਆ ਹੈ...

ਮਣੀਪੁਰ ਸਮੂਹਿਕ ਜਬਰ-ਜ਼ਨਾਹ ਮਾਮਲੇ ‘ਚ 6 ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਮਣੀਪੁਰ ਸਮੂਹਿਕ ਜਬਰ-ਜ਼ਨਾਹ ਮਾਮਲੇ ‘ਚ 6 ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਗੁਹਾਟੀ, 9 ਜਨਵਰੀ 2026 : ਮਣੀਪੁਰ (Manipur) ਵਿਚ 4 ਮਈ 2023 ਨੂੰ ਨਸਲੀ ਝੜਪਾਂ (Ethnic clashes) ਦੌਰਾਨ 3 ਔਰਤਾਂ ਨੂੰ ਨੰਗਾ ਕਰ ਕੇ ਘੁੰਮਾਉਣ ਤੇ ਉਨ੍ਹਾਂ 'ਚੋਂ 2 ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ (C. B. I. Special Court) ਨੇ 6 ਮੁਲਜ਼ਮਾਂ ਵਿਰੁੱਧ...

ਕੈਨੇਡੀਅਨ ਸਰਕਾਰ ਨੇ ਲਗਾਈ ਪ੍ਰਵਾਸੀਆਂ ਤੇ ਮਾਪੇ ਸੱਦਣ ਤੇ ਰੋਕ

ਕੈਨੇਡੀਅਨ ਸਰਕਾਰ ਨੇ ਲਗਾਈ ਪ੍ਰਵਾਸੀਆਂ ਤੇ ਮਾਪੇ ਸੱਦਣ ਤੇ ਰੋਕ

ਕੈਨੇਡਾ, 9 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੀ ਸਰਕਾਰ (Government of Canada) ਨੇ ਪਰਵਾਸੀਆਂ ਲਈ ਇਕ ਨਵੇਂ ਨਿਯਮ ਜਾਰੀ ਕਰਦਿਆਂ ਹੁਕਮ ਦਿੱਤਾ ਹੈ ਕਿ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ । ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ (Sponsored visas) ‘ਤੇ ਰੋਕ ਲੱਗਾ ਦਿੱਤੀ ਗਈ ਹੈ ਤੇ...