ਅਮਰੀਕਾ ‘ਚ ਭਾਰਤੀ ਔਰਤ ਦੇ ਕਤਲ ਮਾਮਲੇ ਵਿਚ ਸਾਬਕਾ ਪ੍ਰੇਮੀ ਗ੍ਰਿਫ਼ਤਾਰ

ਅਮਰੀਕਾ ‘ਚ ਭਾਰਤੀ ਔਰਤ ਦੇ ਕਤਲ ਮਾਮਲੇ ਵਿਚ ਸਾਬਕਾ ਪ੍ਰੇਮੀ ਗ੍ਰਿਫ਼ਤਾਰ

ਲਾਸ ਵੇਗਾਸ/ਨਿਊਯਾਰਕ, 6 ਜਨਵਰੀ 2026 : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਪਿਛਲੇ ਹਫ਼ਤੇ ਲਾਪਤਾ ਹੋਈ 27 ਸਾਲਾ ਭਾਰਤੀ ਔਰਤ (Indian woman) ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਔਰਤ ਦਾ ਕਤਲ ਉਸ ਦੇ ਸਾਬਕਾ ਪ੍ਰੇਮੀ (Ex-lover) ਨੇ ਕੀਤਾ ਹੈ, ਜੋ ਵਾਰਦਾਤ ਤੋਂ ਬਾਅਦ ਭਾਰਤ ਫ਼ਰਾਰ ਹੋ ਗਿਆ ਹੈ, ਜਿਸ ਨੂੰ ਇੱਥੇ...

ਹਾਈ ਕੋਰਟ ਨੇ ਕੀਤਾ ਤੋਂ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ

ਹਾਈ ਕੋਰਟ ਨੇ ਕੀਤਾ ਤੋਂ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ

ਜੋਧਪੁਰ, 6 ਜਨਵਰੀ 2026 : ਰਾਜਸਥਾਨ ਬੰਬੇ ਹਾਈ ਕੋਰਟ (Rajasthan Bombay High Court) ਨੇ ਫ਼ਿਲਮ ਨਿਰਮਾਣ ਨਾਲ ਜੁੜੇ ਕਰੋੜਾਂ ਰੁਪਏ ਦੇ ਕਥਿਤ ਘਪਲੇ ਅਤੇ ਧੋਖਾਦੇਹੀ ਦੇ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਇਆ ਹੈ ।  ਜਸਟਿਸ ਸਮੀਰ ਜੈਨ ਨੇ ਫ਼ਿਲਮ ਨਿਰਮਾਤਾ ਵਿਕਰਮ ਭੱਟ (Film producer Vikram Bhatt) ਅਤੇ ਉਸ ਦੇ ਸਾਥੀਆਂ...

ਫਿਰੋਜ਼ਾਬਾਦ ‘ਚ ਟ੍ਰਾਂਸਪੋਰਟਰ ਦਾ ਕੁੱਟ-ਕੁੱਟ ਕੇ ਕਤਲ

ਫਿਰੋਜ਼ਾਬਾਦ ‘ਚ ਟ੍ਰਾਂਸਪੋਰਟਰ ਦਾ ਕੁੱਟ-ਕੁੱਟ ਕੇ ਕਤਲ

ਫਿਰੋਜ਼ਾਬਾਦ (ਯੂ. ਪੀ.), 6 ਜਨਵਰੀ 2026 : ਫਿਰੋਜ਼ਾਬਾਦ ਸ਼ਹਿਰ (Firozabad city) ਦੇ ਉੱਤਰ ਥਾਣਾ ਖੇਤਰ 'ਚ ਵਿੱਤੀ ਲੈਣ-ਦੇਣ ਦੇ ਵਿਵਾਦ ਵਿਚ ਆਗਰਾ ਦੇ ਇਕ ਟ੍ਰਾਂਸਪੋਰਟਰ (Transporter) ਦਾ ਉਸ ਦੇ ਹਿੱਸੇਦਾਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੁੱਟ-ਕੁੱਟ (Beating) ਕੇ ਕਥਿਤ ਤੌਰ 'ਤੇ ਕਤਲ (Murder) ਕਰ ਦਿੱਤਾ । ਇਸ ਮਾਮਲੇ...

ਰੈਸਟੋਰੈਂਟ ਮਾਲਕ ਵੱਲੋਂ ਮਾਰੀ ਗਈ ਖ਼ੁਦ ਨੂੰ ਗੋਲੀ

ਰੈਸਟੋਰੈਂਟ ਮਾਲਕ ਵੱਲੋਂ ਮਾਰੀ ਗਈ ਖ਼ੁਦ ਨੂੰ ਗੋਲੀ

ਗੁਰਦਾਸਪੁਰ, 6 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਬਬਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਮਾਲਕ (Restaurent Owner) ਨੇ ਰੈਸਟੋਰੈਂਟ ਦੇ ਵਿੱਚ ਖ਼ੁਦ ਨੂੰ ਗੋਲੀ (Shoot yourself) ਮਾਰ ਲਈ ਹੈ । ਜਿਸ ਕਾਰਨ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ । ਗੋਲੀ ਚੱਲਣ ਦਾ...

ਆਈ. ਐਸ. ਆਈ. ਨੇ ਨੌਜਵਾਨ ਨੂੰ ਆਪਣੇ ਝਾਂਸਿਆਂ ਵਿਚ ਫਸਾ ਕਰਵਾਈ ਜਾਸੂਸੀ

ਆਈ. ਐਸ. ਆਈ. ਨੇ ਨੌਜਵਾਨ ਨੂੰ ਆਪਣੇ ਝਾਂਸਿਆਂ ਵਿਚ ਫਸਾ ਕਰਵਾਈ ਜਾਸੂਸੀ

ਫਿਰੋਜਪੁਰ, 6 ਜਨਵਰੀ 2026 : ਹਾਲ ਹੀ ਵਿਚ ਜਾਸੂਸੀ (Spying) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕ 15 ਸਾਲਾ ਨੌਜਵਾਨ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. (I. S. I.) ਨੇ ਆਪਣੇ ਝਾਂਸਿਆਂ ਵਿਚ ਫਸਾ ਕੇ ਉਸ ਤੋਂ ਆਪਣਾ ਮਤਲਬ ਸਿੱਧ ਕੀਤਾ। ਐਸ. ਐਸ. ਪੀ. ਦਲਜਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਗ੍ਰਿਫ਼ਤਾਰ ਕੀਤੇ ਗਏ...

ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

ਨਵੀਂ ਦਿੱਲੀ, 6 ਜਨਵਰੀ 2026 :  ਭਾਰਤ ਦੀ ਇਤਿਹਾਸਕ ਕਾਂਗਰਸ ਪਾਰਟੀ ਦੇ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਸਿਹਤ ਵਿਗੜਨ ਦੇ ਚਲਦਿਆਂ ਦਾਖਲ ਕਰਵਾਇਆ ਗਿਆ ਹੈ । ਸੋਨੀਆ ਗਾਂਧੀ ਦਾ ਇਲਾਜ ਹੈ ਜਾਰੀ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ । ਸੋਨੀਆ...

ਸਰਪੰਚ ਤੇ ਪੰਚ ਲਈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿਚ ਪੈਣਗੀਆਂ ਵੋਟਾਂ

ਸਰਪੰਚ ਤੇ ਪੰਚ ਲਈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿਚ ਪੈਣਗੀਆਂ ਵੋਟਾਂ

ਚੰਡੀਗ੍ੜ੍ਹ, 6 ਜਨਵਰੀ 2026 :  ਰਾਜ ਚੋਣ ਕਮਿਸ਼ਨ (Election Commission) ਨੇ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਸਰਪੰਚ ਅਤੇ ਪੰਚ ਦੀਆਂ ਸੀਟਾਂ ਲਈ ਚੋਣਾਂ ਦਾ ਸਮਾਂ ਤੇ ਸੂਚੀ ਦਾ ਐਲਾਨ ਕਰ ਦਿੱਤਾ ਹੈ । ਗੁਰਦਾਸਪੁਰ ਤੇ ਤਰਨਤਾਰਨ ਵਿਖੇ ਕਿਥੇ ਕਿਥੇ ਪੈਣਗੀਆਂ ਵੋਟਾਂ ਰਾਜ ਚੋਣ ਕਮਿਸ਼ਨ ਵੱਲੋਂ ਗੁਰਦਾਸਪੁਰ...

ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼

ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼

ਪ੍ਰਯਾਗਰਾਜ (ਯੂ. ਪੀ.), 6 ਜਨਵਰੀ 2026 : ਪ੍ਰਯਾਗਰਾਜ (Prayagraj) ਦੇ ਕੀਟ ਗੰਜ ਇਲਾਕੇ ਵਿਚ ਪੁਲਸ ਨੇ ਇਕ ਸੈਕਸ ਰੈਕੇਟ (Sex racket) ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਇਕ ਆਈ. ਏ. ਐੱਸ. ਅਧਿਕਾਰੀ ਦੇ ਨਾਂ ਵਾਲੇ ਘਰ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਮੁਲਜ਼ਮ ਨੇ ਮਹੀਨਾਵਾਰ ਕਿਰਾਏ 'ਤੇ ਲਿਆ ਹੋਇਆ ਸੀ ।...

ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਹੋਈ ਹਾਦਸਾਗ੍ਰਸਤ

ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਹੋਈ ਹਾਦਸਾਗ੍ਰਸਤ

ਪਾਣੀਪਤ, 6 ਜਨਵਰੀ 2026 : ਹਰਿਆਣੇ ਦੇ ਸੋਨੀਪਤ (Sonipat) ਜ਼ਿਲ੍ਹੇ ਵਿੱਚ ਰਾਸ਼ਟਰੀ ਹਾਈਵੇ-44 ਉੱਤੇ ਮੁਰਥਲ ਫਲਾਈਓਵਰ ਦੇ ਉੱਪਰ ਨਿਰੰਕਾਰੀ ਮਿਸ਼ਨ ਦੀ ਮੁਖੀ (Head of Nirankari Mission) ਮਾਤਾ ਸੁਦੀਕਸ਼ਾ ਦੀ ਗੱਡੀ ਨਾਲ ਇੱਕ ਗੰਭੀਰ ਹਾਦਸਾ (Serious accident) ਵਾਪਰਿਆ ਹੈ । ਅਣਪਛਾਤੇ ਵਾਹਨ ਨੇ ਪਿੱਛੇ ਤੋਂ ਆ ਮਾਰ ਦਿੱਤੀ...

ਪੁਲਸ ਮੁਕਾਬਲੇ ‘ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ

ਪੁਲਸ ਮੁਕਾਬਲੇ ‘ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ

ਸੁਲਤਾਨਪੁਰ (ਯੂ.ਪੀ.), 6 ਜਨਵਰੀ 2026 : ਸੁਲਤਾਨਪੁਰ ਜ਼ਿਲੇ ਦੇ ਲੰਭੂਆ ਖੇਤਰ 'ਚ ਪੁਲਸ ਨਾਲ ਹੋਏ ਮੁਕਾਬਲੇ (Police encounter) 'ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਮਾਰਿਆ (The bad guy was killed.) ਗਿਆ । ਗੰਭੀਰ ਅਪਰਾਧਿਕ ਮਾਮ‌ਲਿਆ ਦੇ 17 ਕੇਸ ਸਨ ਦਰਜ ਬਦਮਾਸ਼ 'ਤੇ ਲਖੀਮਪੁਰ ਖੀਰੀ ਜ਼ਿਲੇ ਦੇ ਵੱਖ-ਵੱਖ ਥਾਣਿਆਂ 'ਚ...