ਪਾਵਨ ਸਰੂਪ ਚੋਰੀ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਕੀਤਾ ਸਿਟ ਦਾ ਗਠਨ

ਪਾਵਨ ਸਰੂਪ ਚੋਰੀ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਕੀਤਾ ਸਿਟ ਦਾ ਗਠਨ

ਚੰਡੀਗੜ੍ਹ, 29 ਦਸੰਬਰ 2025 : ਪੰਜਾਬ ਸਰਕਾਰ (Punjab Government) ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪਾਵਨ ਸਰੂਪ ਚੋਰੀ ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ (Formation of the SIT) ਕੀਤਾ ਹੈ । ਕੀ ਆਖਿਆ ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ

ਪਟਿਆਲਾ, 29 ਦਸੰਬਰ 2025 : ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ (Mata Sri Kali Devi Temple) ਦੇ ਨਵੀਨੀਕਰਨ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ । ਇਹ ਪ੍ਰਗਟਾਵਾ ਕਰਦਿਆਂ ਮੰਦਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ (Advisory Managing Committee) ਦੇ ਮੈਂਬਰਾਂ ਸੀ. ਏ....

ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ

ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ

ਪਟਿਆਲਾ, 29 ਦਸੰਬਰ 2025 : ਸਨੌਰ ਵਿਖੇ ਗੁਰਦੁਆਰਾ ਸਿੰਘ ਸਭਾ (Gurdwara Singh Sabha) ਦੇ ਅਧੀਨ ਪੈਂਦੇ ਖੇਤਰ ਵਿਚ ਇਕ ਖੇੜੇ ਦੀ ਹਦੂਦ ਅੰਦਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦਾ ਇਕ ਅੰਗ ਫਾੜ ਕੇ ਬੇਅਦਬੀ ਕੀਤੀ ਗਈ । ਪਤਾ ਚਲਿਆ ਤਾਂ ਇਸ ਘਟਨਾ ਕਾਰਨ...

ਸਰਕਾਰ ਨੇ ਸਿਹਤ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀਤੇ ਤਬਾਦਲੇ

ਸਰਕਾਰ ਨੇ ਸਿਹਤ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀਤੇ ਤਬਾਦਲੇ

ਚੰਡੀਗੜ੍ਹ, 29 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਨੇ ਸਿਹਤ ਵਿਭਾਗ ਦੇ ਉਨ੍ਹਾਂ ਚਾਰ ਅਧਿਕਾਰੀਆਂ ਦੇ ਤਬਾਦਲੇ (Transfers of officers) ਕਰ ਦਿੱਤੇ ਹਨ, ਜਿਨ੍ਹਾਂ ਨੂੰ ਹਾਲ ਹੀ ਵਿਚ ਤਰੱਕੀ ਦਿੱਤੀ ਗਈ ਸੀ । ਤਬਾਦਲਾ ਹੋਏ...

ਪੰਜਾਬ ਕੈਬਨਿਟ ਦੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ

ਪੰਜਾਬ ਕੈਬਨਿਟ ਦੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ

ਚੰਡੀਗੜ੍ਹ, 29 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ (Cabinet meeting) ਵਿਚ ਕਈ ਅਹਿਮ ਫ਼ੈਸਲੇੇ ਲਏ ਗਏ। ਮੀਟਿੰਗ ਵਿਚ ਲਏ ਗਏ ਕਿਹੜੇ-ਕਿਹੜੇ ਫ਼ੈਸਲੇ ਮੁੱਖ ਮੰਤਰੀ ਮਾਨ ਦੇ ਸਰਕਾਰੀ ਘਰ ਵਿਖੇ ਹੋਈ ਪੰਜਾਬ ਸਰਕਾਰ...

ਬਿਜਲੀ ਕੀਮਤਾਂ `ਚ ਰਾਹਤ ਲਈ ਡਿਊਟੀ ਘਟਾ ਸਕਦਾ ਹੈ ਸੀ. ਈ. ਆਰ. ਸੀ.

ਬਿਜਲੀ ਕੀਮਤਾਂ `ਚ ਰਾਹਤ ਲਈ ਡਿਊਟੀ ਘਟਾ ਸਕਦਾ ਹੈ ਸੀ. ਈ. ਆਰ. ਸੀ.

ਨਵੀਂ ਦਿੱਲੀ, 29 ਦਸੰਬਰ 2025 : ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (Central Electricity Regulatory Commission) ਬਿਜਲੀ ਕਾਰੋਬਾਰ ਐਕਸਚੇਜਾਂ `ਤੇ ਲੱਗਣ ਵਾਲੀ ਲੈਣ-ਦੇਣ ਡਿਊਟੀ ਨੂੰ ਤਰਕਸੰਗਤ ਬਣਾਉਣ `ਤੇ ਵਿਚਾਰ ਕਰ ਰਿਹਾ ਹੈ । ਇਸ ਕਦਮ ਨਾਲ ਸਮੇਂ ਦੇ ਨਾਲ ਬਿਜਲੀ ਖਰੀਦਦਾਰਾਂ ਲਈ ਕੁਲ ਲਾਗਤ `ਚ ਕਮੀ ਆ ਸਕਦੀ ਹੈ ।...

17 ਸਾਲਾ ਨੌਜਵਾਨ ਦਾ ਹੋਇਆ ਕਤਲ

17 ਸਾਲਾ ਨੌਜਵਾਨ ਦਾ ਹੋਇਆ ਕਤਲ

ਪਟਿਆਲਾ, 29 ਦਸੰਬਰ 2025 : ਪਟਿਆਲਾ ਸ਼ਹਿਰ ਵਿਚ ਇਕ 17 ਸਾਲਾ ਨੌਜਵਾਨ (17 year old young man) ਜਿਸਦਾ ਨਾਮ ਵੀਰ ਸਿੰਘ ਉਰਫ਼ ਵੀਰੂ ਹੈ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵੀਰ ਸਿੰਘ ਉਰਫ ਵੀਰੂ (Veer Singh alias Veeru) ਨਾਮੀ ਇਹ ਨੌਜਵਾਨ ਜੋ ਕਿ ਨਾਈ ਦਾ ਕੰਮ...

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦੀ ਹਾਲਤ ਗੰਭੀਰ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦੀ ਹਾਲਤ ਗੰਭੀਰ

ਢਾਕਾ, 29 ਦਸੰਬਰ 2025 : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ (Former Prime Minister of Bangladesh) ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਦੀ ਪ੍ਰਧਾਨ ਖਾਲਿਦਾ ਜਿ਼ਆ (Khaleda Zia) ਦੀ ਹਾਲਤ `ਬੇਹੱਦ ਨਾਜ਼ੁਕ’ ਬਣੀ ਹੋਈ ਹੈ । ਉਨ੍ਹਾਂ ਦੇ ਨਿੱਜੀ ਡਾਕਟਰ ਨੇ ਇਹ ਜਾਣਕਾਰੀ ਦਿੱਤੀ । ਕਈ ਸਿਹਤ...

ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ

ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ

ਹਰਿਆਣਾ, 29 ਦਸੰਬਰ 2025 : ਹਰਿਆਣਾ ਦੇ ਰੇਵਾੜੀ (Rewari of Haryana) ਵਿੱਚ ਦਿੱਲੀ-ਜੈਪੁਰ ਹਾਈਵੇਅ `ਤੇ ਬੀਤੀ ਰਾਤ ਇੱਕ ਸੜਕ ਹਾਦਸੇ (road accident)  ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਉਜੜ ਗਈਆਂ । ਓੜੀ ਪਿੰਡ ਦੇ ਨੇੜੇ ਗਲਤ ਦਿਸ਼ਾ ਤੋਂ ਆ ਰਹੇ ਇੱਕ ਬੇਕਾਬੂ ਤੇਜ਼ ਰਫ਼ਤਾਰ ਟਰੱਕ ਨੇ ਖਾਟੂ ਸਿ਼ਆਮ ਜੀ ਦੇ ਦਰਸ਼ਨ ਕਰਨ ਜਾ...

ਬ੍ਰਿਟੇਨ `ਚ ਭਾਰਤੀ ਨੇ ਨਸਲੀ ਭੇਦਭਾਵ ਦਾ ਕੇਸ ਜਿੱਤਿਆ

ਬ੍ਰਿਟੇਨ `ਚ ਭਾਰਤੀ ਨੇ ਨਸਲੀ ਭੇਦਭਾਵ ਦਾ ਕੇਸ ਜਿੱਤਿਆ

ਲੰਡਨ, 29 ਦਸੰਬਰ 2025 : ਬ੍ਰਿਟੇਨ ਦੇ ਇਕ ਰੋਜ਼ਗਾਰ ਟ੍ਰਿਬਿਊਨਲ (An employment tribunal in Britain) ਨੇ ਦੱਖਣ-ਪੂਰਬੀ ਲੰਡਨ `ਚ ਸਥਿਤ ਇਕ ਮਸ਼ਹੂਰ ਕੰਪਨੀ ਦੇ ਫੈਚਾਈਜ਼ੀ ਰੈਸਟੋਰੈਂਟ `ਚ ਕੰਮ ਕਰਨ ਵਾਲੇ ਭਾਰਤੀ ਵਿਅਕਤੀ ਦੇ ਪੱਖ `ਚ ਅਹਿਮ ਫੈਸਲਾ ਸੁਣਾਇਆ ਹੈ । 67 ਹਜ਼ਾਰ ਪੌਂਡ ਮਿਲਿਆ ਮੁਆਵਜ਼ਾ ਟ੍ਰਿਬਿਊਨਲ ਨੇ ਗਲਤ ਤਰੀਕੇ...