ਚੰਡੀਗੜ੍ਹ, 28 ਅਕਤੂਬਰ 2025 : ਪੰਜਾਬੀ ਗਾਇਕੀ ਵਿਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਐਕਟਰ ਦਲਜੀਤ ਦੁਸਾਂਝ (Daljit Dosanjh) ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ਜਿਸਨੂੰ ਸਿੱਖ ਫਾਰ ਜਸਟਿਸ (Sikhs for Justice) ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਵਲੋਂ ਧਮਕੀ ਦਿੱਤੀ ਗਈ ਹੈ। ਕੀ ਦਿੱਤੀ ਗਈ ਹੈ ਧਮਕੀ ਸਿੱਖ ਫਾਰ ਜਸਟਿਸ ਦੇ ਮੁਖੀ...









