ਨਾਭਾ, 11 ਸਤੰਬਰ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 333, 304 (2) 115 (2) ਬੀ. ਐਨ. ਐਸ. ਤਹਿਤ ਘਰ ਦਾਖਲ (Entering the house) ਹੋ ਕੇ ਕੰਨੀਆਂ ਦੀਆਂ ਵਾਲੀਆਂ ਉਤਾਰਨ, ਕਮੀਜ ਵਿਚ ਪਏ ਪੈਸੇ ਕੱਢਣ ਅਤੇ ਹਮਲਾ ਕਰਨ ਤੇ ਕੇਸ ਦਰਜ ਕੀਤਾ ਹੈ । ਕਿਸ...





