ਜਲੰਧਰ, 29 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ-ਪਠਾਨਕੋੋਟ ਕੌਮੀ ਮਾਰਗ (Jalandhar-Pathankot National Highway) 'ਤੇ ਦੋ ਕਾਰਾਂ ਦੀ ਟੱਕਰ ਹੋਣ ਕਾਰਨ ਕਾਰ ਸਵਾਰ ਚਾਰ ਮੈਂਬਰਾਂ ਦੀ ਮੌਤ (Death) ਤੇ ਪੰਜ ਜਖਮੀ ਹੋਏ ਹਨ । ਕਿਵੇਂ ਵਾਪਰਿਆ ਸੜਕ ਹਾਦਸਾ ਜਲੰਧਰ- ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ, ਡੀ....









