ਹੈਦਰਾਬਾਦ, 8 ਜੂਨ 2026 : ਭਾਰਤ ਦੇਸ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਦੇ ਵਸਨੀਕ ਇਕ ਨੌਜਵਾਨ ਦਾ ਅਮਰੀਕਾ ਵਿਖੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈਦਰਾਬਾਦ ਦੇ ਇਕ 28 ਸਾਲਾ ਨੌਜਵਾਨ ਦਾ ਅਮਰੀਕਾ `ਚ ਪੀਜ਼ਾ ਪਹੁੰਚਾਉਣ ਦੌਰਾਨ ਗੋਲੀ ਮਾਰ...








