ਚੇਨਈ, 18 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਵਿਖੇ ਅਪੈ੍ਲ ਮਹੀਨੇ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਨਿਗਰਾਨ ਟੀਮਾਂ ਵਲੋਂ ਨਕਦੀ ਤੇ ਸਮਾਨ ਜਬਤ (Seizure of cash and goods) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕਿੰਨੇ ਕਰੋੜ ਦੀ ਨਗਦੀ ਤੇ ਸਮਾਨ ਕੀਤਾ ਗਿਆ ਹੈ ਜ਼ਬਤ ਤਾਮਿਲਨਾਡੂ `ਚ 23...









