ਕਾਰ ਐਸ. ਵਾਈ. ਐਲ. ਨਹਿਰ ਵਿਚ ਡਿੱਗਣ ਕਾਰਨ ਲੜਕੀ ਦੀ ਮੌਤ ਲੜਕਾ ਲਾਪਤਾ

ਕਾਰ ਐਸ. ਵਾਈ. ਐਲ. ਨਹਿਰ ਵਿਚ ਡਿੱਗਣ ਕਾਰਨ ਲੜਕੀ ਦੀ ਮੌਤ ਲੜਕਾ ਲਾਪਤਾ

ਕੁਰੂਕਸ਼ੇਤਰ, 4 ਫਰਵਰੀ 2026 : ਹਰਿਆਣਾ (Haryana) ਵਿਖੇ ਬਣੀ ਐਸ. ਵਾਈ. ਐਲ. ਨਹਿਰ (S. Y. L. Canal) ਵਿਚ ਇਕ ਤੇਜ਼ ਰਫ਼ਤਾਰ ਕਾਰ ਦੇ ਸੰਤੁਲਨ ਗੁਆਉਣ ਤੋਂ ਬਾਅਦ ਡਿੱਗਣ ਕਾਰਨ ਲੜਕੀ ਦੀ ਮੌਤ ਤੇ ਲੜਕੇ ਦੇ ਲਾਪਤਾ ਹੋਣ ਦਾ ਪਤਾ ਚੱਲਿਆ ਹੈ । ਕੌਣ ਹਨ ਦੋਵੇਂ ਜਣੇ ਜੋ ਕਾਰ ਵਿਚ ਸਵਾਰ ਸਨ ਮਿਲੀ ਜਾਣਕਾਰੀ ਅਨੁਸਾਰ ਜੋ ਹਰਿਆਣਾ ਦੇ...
ਵਿਜੀਲੈਂਸ ਬਿਊਰੋ ਨੇ ਦੋ ਵਿਅਕਤੀਆਂ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਨੇ ਦੋ ਵਿਅਕਤੀਆਂ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ 4 ਫਰਵਰੀ 2026 : ਪੰਜਾਬ ਸੂਬੇ ਵਿੱਚ ਭ੍ਰਿਸ਼ਟਾਚਾਰ (Corruption) ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਦੋ ਸਰਕਾਰੀ ਕਰਮਚਾਰੀਆਂ ਨੂੰ ਰਿਸ਼ਵਤ (Bribe) ਲੈਂਦਿਆਂ ਕਾਬੂ ਕੀਤਾ ਹੈ । ਕਿੰਨੀ ਰਿਸ਼ਵਤ ਲੈਂਦਿਆਂ ਕੌਣ ਕੌਣ ਹੋਇਆ ਹੈ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਪੰਜਾਬ (Vigilance Bureau...
ਜਨਵਰੀ 2024 ਤੋਂ ਹੁਣ ਤੱਕ ਰੋਕੇ ਹਨ ਬਾਲ ਵਿਆਹ ਦੇ 111 ਮਾਮਲੇ : ਡਾ. ਬਲਜੀਤ

ਜਨਵਰੀ 2024 ਤੋਂ ਹੁਣ ਤੱਕ ਰੋਕੇ ਹਨ ਬਾਲ ਵਿਆਹ ਦੇ 111 ਮਾਮਲੇ : ਡਾ. ਬਲਜੀਤ

ਚੰਡੀਗੜ੍ਹ, 4 ਫਰਵਰੀ 2026 : ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਜਵੱਲ ਭਵਿੱਖ ਨੂੰ ਯਕੀਨੀ ਬਣਾਉਣ ਦੇ ਚਲਦਿਆਂ ਪੰਜਾਬ ਸਰਕਾਰ (Punjab Government) ਨੇ ਜਨਵਰੀ 2024 ਤੋਂ ਹੁਣ ਤੱਕ 111 ਮਾਮਲੇ ਬਾਲ ਵਿਆਹ (Child marriage) ਦੇ ਰੋਕੇ ਹਨ । ਕਿਹੜੇ ਜਿਲੇ ਵਿਚ ਕਿੰਨੇ ਮਾਮਲੇ ਗਏ ਹਨ ਰੋਕੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ...
ਸੁਪਰੀਮ ਕੋਰਟ ਦਾ ਜਾਤੀ ਮਰਦਮਸ਼ੁਮਾਰੀ `ਚ ਦਖ਼ਲ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਦਾ ਜਾਤੀ ਮਰਦਮਸ਼ੁਮਾਰੀ `ਚ ਦਖ਼ਲ ਦੇਣ ਤੋਂ ਇਨਕਾਰ

ਨਵੀਂ ਦਿੱਲੀ, 3 ਫਰਵਰੀ 2026 : ਸੁਪਰੀਮ ਕੋਰਟ (Supreme Court) ਨੇ 2027 ਦੀ ਸਾਧਾਰਨ ਮਰਦਮਸ਼ੁਮਾਰੀ (Census) `ਚ ਨਾਗਰਿਕਾਂ ਦੇ ਜਾਤੀ ਸਬੰਧੀ ਅੰਕੜੇ ਦਰਜ ਕਰਨ, ਵਰਗੀਕਰਨ ਕਰਨ ਅਤੇ ਤਸਦੀਕ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ `ਤੇ ਸਵਾਲ ਉਠਾਉਣ ਵਾਲੀ ਜਨਹਿਤ ਪਟੀਸ਼ਨ (Public Interest Litigation) `ਤੇ ਸੁਣਵਾਈ ਤੋਂ ...
ਮਾਮਲਾ ਅਪਮਾਨਜਨਕ ਟਿੱਪਣੀਆਂ ਦਾ

ਮਾਮਲਾ ਅਪਮਾਨਜਨਕ ਟਿੱਪਣੀਆਂ ਦਾ

ਗੁੰਟੂਰ, 3 ਫਰਵਰੀ 2026 : ਆਂਧਰਾ ਪ੍ਰਦੇਸ਼ ਦੀ ਗੁੰਟੂਰ ਜਿ਼ਲਾ ਅਦਾਲਤ (District Court) ਨੇ ਵਾਈ. ਐੱਸ. ਆਰ. ਸੀ. ਪੀ. ਦੇ ਨੇਤਾ ਅੰਬਤੀ ਰਾਮਬਾਬੂ ਨੂੰ ਸੋਮਵਾਰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ (Judicial custody) `ਚ ਭੇਜ ਦਿੱਤਾ । ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮਬਾਬੂ (Rambabu) ਨੂੰ...
ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ ਦਾ ਲੱਗਿਆ ਚਾਰ ਵਿਅਕਤੀਆਂ ਤੇ ਦੋਸ਼

ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ ਦਾ ਲੱਗਿਆ ਚਾਰ ਵਿਅਕਤੀਆਂ ਤੇ ਦੋਸ਼

ਦੇਵਬੰਦ, 3 ਫਰਵਰੀ 2026 : ਇਕ ਮਹਿਲਾ ਦੀ ਸਿਕਾਇਤ (Woman’s complaint) `ਤੇ ਪੁਲਸ ਨੇ ਇਕ ਕਿਸਾਨ ਸੰਗਠਨ ਦੇ ਕੌਮੀ ਪ੍ਰਧਾਨ ਨੌਸ਼ਾਦ ਤਿਆਗੀ ਸਮੇਤ 4 ਵਿਅਕਤੀਆਂ ਵਿਰੁੱਧ ਉਸ ਨੂੰ ਪ੍ਰੇਮ ਸਬੰਧਾਂ `ਚ ਫਸਾਉਣ, ਸਮੂਹਿਕ ਜਬਰ-ਜਨਾਹ ਕਰਨ ਤੇ ਅਸ਼ਲੀਲ ਵੀਡੀਓ (Pornographic videos) ਬਣਾ ਕੇ ਉਸ ਦੇ ਪਰਿਵਾਰ ਤੋਂ ਪੈਸੇ ਵਸੂਲਣ...