Patiala Help Club Logo
ਵਿਜੀਲੈਂਸ ਨੇ ਰਿਸ਼ਵਤ ਲੈਣ ‘ਤੇ ਸਹਾਇਕ ਸਬ-ਇੰਸਪੈਕਟਰ ਕੀਤਾ ਗ੍ਰਿ਼ਫ਼ਤਾਰ

ਵਿਜੀਲੈਂਸ ਨੇ ਰਿਸ਼ਵਤ ਲੈਣ ‘ਤੇ ਸਹਾਇਕ ਸਬ-ਇੰਸਪੈਕਟਰ ਕੀਤਾ ਗ੍ਰਿ਼ਫ਼ਤਾਰ

ਚੰਡੀਗੜ੍ਹ, 9 ਸਤੰਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਦਿਆਂ ਸਹਾਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹੈ ਇਹ ਸਹਾਇਕ ਸਬ-ਇੰਸਪੈਕਟਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ...

ਪੰਜਾਬੀ ਗਾਇਕ ਦੇ ਕਾਫਲੇ ‘ਤੇੇ ਕੈਨੇਡਾ ਵਿਖੇ ਚਲਾਈਆਂ ਗੋਲੀਆਂ

ਪੰਜਾਬੀ ਗਾਇਕ ਦੇ ਕਾਫਲੇ ‘ਤੇੇ ਕੈਨੇਡਾ ਵਿਖੇ ਚਲਾਈਆਂ ਗੋਲੀਆਂ

ਕੈਨੇਡਾ, 9 ਸਤੰਬਰ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਐਕਟਰ ਦੀਆਂ ਗੱਡੀਆਂ ਦੇ ਕਾਫਲੇ 'ਤੇ ਕੈਨੇਡਾ (Canada) ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ । ਕੌਣ ਹੈ ਇਹ ਪੰਜਾਬੀ ਗਾਇਕ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਬਟਸਫੋਰਡ ਵਿਖੇ ਜੋ ਇਕ ਸ਼ੋਅ ਮਗਰੋਂ ਪੰਜਾਬ ਦੇ ਪ੍ਰਸਿੱਧ ਗਾਇਕ (Popular...

ਹਿਮਾਚਲ ਵਿਚ ਵਿਦਿਆਰਥੀ ਰੈਗਿੰਗ ਮਾਮਲੇ ਵਿਚ ਪੰਜ ਵਿਦਿਆਰਥੀ ਮੁਅੱਤਲ

ਹਿਮਾਚਲ ਵਿਚ ਵਿਦਿਆਰਥੀ ਰੈਗਿੰਗ ਮਾਮਲੇ ਵਿਚ ਪੰਜ ਵਿਦਿਆਰਥੀ ਮੁਅੱਤਲ

ਹਿਮਾਚਲ ਪ੍ਰਦੇਸ਼, 8 ਸਤੰਬਰ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਸੋਲਨ ਦੇ ਸਕੂਲ ਵਿਚ ਵਿਦਿਆਰਥੀਆਂ ਵਲੋਂ ਵਿਦਿਆਰਥੀ ਨਾਲ ਕੀਤੀ ਰੈਗਿੰਗ ਮਾਮਲੇ ਵਿਚ ਪੰਜ ਨੂੰ ਮੁਅੱਤਲ (Suspension) ਕੀਤਾ ਗਿਆ ਹੈ । ਕਦੋਂ ਦੀ ਹੈ ਇਹ ਘਟਨਾ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਸੋਲਨ (Solan District)...

ਹਰਿਆਣਾ ਸਰਕਾਰ ਨੇ ਕੀਤੇ ਆਈ. ਏ. ਐਸ.-ਐਚ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਸਰਕਾਰ ਨੇ ਕੀਤੇ ਆਈ. ਏ. ਐਸ.-ਐਚ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 8 ਸਤੰਬਰ 2026 : ਹਰਿਆਣਾ ਸਰਕਾਰ (Haryana Government) ਨੇ ਇਕ ਹੁਕਮ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ 26 ਆਈ. ਏ. ਐਸ. (I. A. S.) /ਐਚ. ਸੀ. ਐਸ. ਅਧਿਕਾਰੀਆਂ (H. C. S. officials) ਦੇ ਤਬਾਦਲੇ ਕਰ ਦਿੱਤੇ ਹਨ । ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਦੇ ਵਿਚ...

ਨਗਰ ਪ੍ਰੀਸ਼ਦ ਜੀਂਦ ਨੇ ਤਿੰਨ ਸਫਾਈ ਕਰਮਚਾਰੀ ਕੀਤੇ ਮੁਅੱਤਲ

ਨਗਰ ਪ੍ਰੀਸ਼ਦ ਜੀਂਦ ਨੇ ਤਿੰਨ ਸਫਾਈ ਕਰਮਚਾਰੀ ਕੀਤੇ ਮੁਅੱਤਲ

ਜੀਂਦ, 8 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਜੀਂਦ ਵਿਖੇ ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਵਲੋਂ ਤਿੰਨ ਸਫਾਈ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਕੌਣ ਹਨ ਇਹ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਜੀਂਦ ਨਗਰ ਪ੍ਰੀਸ਼ਦ (Jind Nagar Parishad) ਦੇ ਕਾਰਜਕਾਰੀ ਅਧਿਕਾਰੀ ਸੁਸ਼ੀਲ...

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਕੀਤੀ ਮੋਹਨਜੀਤ ਸਿੰਘ ਨਾਲ ਮੁਲਾਕਾਤ

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਕੀਤੀ ਮੋਹਨਜੀਤ ਸਿੰਘ ਨਾਲ ਮੁਲਾਕਾਤ

ਪਟਿਆਲਾ, 8 ਸਤੰਬਰ 2026 : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ (National Minorities Commission) ਦੇ ਚੇਅਰਮੈਨ ਹਰਜੀਤ ਗਰੇਵਾਲ ਵਲੋਂ ਅੱਜ ਰਾਜਿੰਦਰਾ ਹਸਪਤਾਲ ਵਿਖੇ ਮੋਹਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ । ਚੇਅਰਮੈਨ ਨੇ ਮੋਹਨਜੀਤ ਨਾਲ ਮੁਲਾਕਾਤ ਦੌਰਾਨ ਕੀਤੀ ਜਾਣਕਾਰੀ ਪ੍ਰਾਪਤ ਮਿਲੀ ਜਾਣਕਾਰੀ ਅਨੁਸਾਰ ਕਮਿਸ਼ਨ ਦੇ ਚੇਅਰਮੈਨ...

ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਦੇ ਨਕਲੀ ਗੋਡੇ ਕੱਢ ਕੇ ਭੱਜ ਰਿਹਾ ਚੋਰ ਕਾਬੂ

ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਦੇ ਨਕਲੀ ਗੋਡੇ ਕੱਢ ਕੇ ਭੱਜ ਰਿਹਾ ਚੋਰ ਕਾਬੂ

ਬਠਿੰਡਾ, 8 ਸਤੰਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਪਿੰਡ ਬਤੌਰ ਦੀ ਸ਼ਮਸ਼ਾਨਘਾਟ ਵਿਚ ਮ੍ਰਿਤਕ ਵਿਅਕਤੀ ਦੇ ਨਕਲੀ ਗੋਢਿਆਂ (Artificial knees) ਦੇ ਜੋੜ ਕੱਢਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਈ ਬਖਤੌਰ ਦੀ ਸ਼ਮਸ਼਼ਾਨਘਾਟ ਵਿਚ ਜਿਸ ਵਿਅਕਤੀ ਦਾ...

ਕੈਪਟਨ ਅਮਰਿੰਦਰ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ : ਜੈਇੰਦਰ ਕੌਰ

ਕੈਪਟਨ ਅਮਰਿੰਦਰ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ : ਜੈਇੰਦਰ ਕੌਰ

ਚੰਡੀਗੜ੍ਹ, 8 ਸਤੰਬਰ 2026 : ਸਾਬਕਾ ਮੁੱਖ ਮੰਤਰੀ ਪੰਜਾਬ (Former Chief Minister Punjab) ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਸਪੱਸ਼ਟ ਆਖਿਆ ਹੈ ਕਿ ਕੈਪਟਨ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ । ਹੋਰ ਕੀ ਕੀ ਆਖਿਆ ਜੈਇੰਦਰ ਕੌਰ ਨੇ ਉਪਰੋਕਤ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ...

ਈ. ਡੀ. ਨੇ ਸਾਬਕਾ ਮੁੱਖ ਸਕੱਤਰ ਨੂੰ ਕੀਤਾ ਮੁੜ 9 ਸਤੰਬਰ ਨੂੰ ਤਲਬ

ਈ. ਡੀ. ਨੇ ਸਾਬਕਾ ਮੁੱਖ ਸਕੱਤਰ ਨੂੰ ਕੀਤਾ ਮੁੜ 9 ਸਤੰਬਰ ਨੂੰ ਤਲਬ

ਚੰਡੀਗੜ੍ਹ, 8 ਸਤੰਬਰ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਹੁਣ ਮੁੜ 9 ਸਤੰਬਰ ਨੂੰ ਸੰਮੰਨ (Summon) ਭੇਜ ਕੇ ਤਲਬ ਕੀਤਾ ਗਿਆ ਹੈ । ਕੌਣ ਹੈ ਇਹ ਸਾਬਕਾ ਮੁੱਖ ਸਕੱਤਰ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਈ....

ਸਾਬਕਾ ਸਰਪੰਚ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਮਾਮਲੇ ਵਿਚ 3 ਗ੍ਰਿਫਤਾਰ

ਸਾਬਕਾ ਸਰਪੰਚ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਮਾਮਲੇ ਵਿਚ 3 ਗ੍ਰਿਫਤਾਰ

ਲਹਿਰਾਗਾਗਾ, 8 ਸਤੰਬਰ 2026 : ਪੰਜਾਬ ਦੇ ਪਿੰਡ ਰਾਮਗੜ੍ਹ ਸੰਧੂਆਂ (Village Ramgarh Sandhuan) ਦੇ ਸਾਬਕਾ ਸਰਪੰਚ ਦਾ ਬੀਤੇ ਦਿਨੀਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਸਾਬਕਾ ਸਰਪੰਚ ਮਿਲੀ ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ਦੇ ਜੋ...