ਚੰਡੀਗੜ੍ਹ, 21 ਫਰਵਰੀ 2026 : ਪੰਜਾਬ ਅੰਦਰ ਗੈਂਗਸਟਰਾਂ ਵਿਰੁੱਧ ਵਿੱਢੀ ਗਈ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ('War on Gangsters' campaign) ਜਿਸਨੂੰ 30 ਦਿਨ ਹੋ ਚੁੱਕੇ ਹਨ ਦੌਰਾਨ 645 ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ । ਕੀ ਕੀ ਹੋਇਆ ਛਾਪੇਮਾਰੀਆਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister...









