ਜਲੰਧਰ, 3 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਬਸਤੀ ਪੀਰਦਾਦ ਰੋਡ 'ਤੇ ਸਥਿਤ ਇਕ ਗੱਦਿਆਂ ਵਾਲੀ ਫੈਕਟਰੀ ਵਿਚ ਸਵੇਰ ਸਮੇਂ ਅੱਗ ਲੱਗ (Fire) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕਿੰਨੇ ਵਰਕਰ ਕਰ ਰਹੇ ਸਨ ਫੈਕਟਰੀ ਵਿਚ ਕੰਮ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪੀਰਦਾਦ ਰੋਡ 'ਤੇ ਬਣੀ ਗੱਦਿਆਂ ਵਾਲੀ ਫੈਕਟਰੀ...









