Patiala Help Club Logo
ਅਮਰੀਕਾ ਦੇ ਇਰਾਨ ‘ਤੇ ਹਮਲੇ ਕਾਰਨ ਵਿਆਹ ਸਮਾਗਮ ਵਿਚ 5 ਦੀ ਮੌਤ

ਅਮਰੀਕਾ ਦੇ ਇਰਾਨ ‘ਤੇ ਹਮਲੇ ਕਾਰਨ ਵਿਆਹ ਸਮਾਗਮ ਵਿਚ 5 ਦੀ ਮੌਤ

ਅਮਰੀਕਾ, 2 ਸਤੰਬਰ 2026 : ਅਮਰੀਕਾ (America) ਦੀ ਇਰਾਨ 'ਤੇ ਲਗਾਤਾਰ ਚੱਲ ਰਹੀ ਹਮਲਾਵਰ ਸਰਗਰਮੀਆਂ ਦੇ ਚਲਦਿਆਂ ਵਿਆਹ ਸਮਾਗਮ ਵਿਚ ਹਮਲੇ ਕਾਰਨ ਪੰਜ ਦੀ ਮੌਤ (Death) ਹੋ ਗਈ ਹੈ । ਕੀ ਆਖਿਆ ਈਰਾਨ ਨੇ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸੈਂਟਰਲ ਕਮਾਂਡ (US Central Command) ਵਲੋਂ ਜੋ ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ...

ਪੱਛਮੀ ਬੰਗਾਲ `ਚ ਜਨਤਕ ਥਾਵਾਂ `ਤੇ ਥੁੱਕਣ `ਤੇ ਲੱਗੇਗਾ 100 ਰੁਪਏ ਜੁਰਮਾਨਾ

ਪੱਛਮੀ ਬੰਗਾਲ `ਚ ਜਨਤਕ ਥਾਵਾਂ `ਤੇ ਥੁੱਕਣ `ਤੇ ਲੱਗੇਗਾ 100 ਰੁਪਏ ਜੁਰਮਾਨਾ

ਕੋਲਕਾਤਾ, 2 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮ ਬੰਗਾਲ (West Bengal) ਵਿਖੇ ਜਨਤਕ ਥਾਵਾਂ 'ਤੇ ਥੁੱਕਣ 'ਤੇ 100 ਰੁਪਏ ਦਾ ਜੁਰਮਾਨਾ (Fine) ਲਗਾਏ ਜਾਣ ਦੀ ਪ੍ਰਣਾਲੀ ਸ਼ੁਰੂ ਕੀਤੇ ਜਾਣ ਦਾ ਸਮਾਚਾਰ ਹੈ । ਹੋਰ ਕੀ ਕੀ ਆਖਿਆ ਗਿਆ ਹੈ ਸਰਕਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਸਰਕਾਰ ਵਲੋਂ ਜੋ ਮੰਗਲਵਾਰ ਨੂੰ ਇਕ...

ਤਿੰਨ ਵਿਅਕਤੀ ਅੰਮ੍ਰਿਤਸਰ ਵਿਖੇ ਕਰੋੜਾਂ ਦੀ ਹੈਰੋਇਨ ਸਮੇਤ ਕੀਤੇ ਗ੍ਰਿਫਤਾਰ

ਤਿੰਨ ਵਿਅਕਤੀ ਅੰਮ੍ਰਿਤਸਰ ਵਿਖੇ ਕਰੋੜਾਂ ਦੀ ਹੈਰੋਇਨ ਸਮੇਤ ਕੀਤੇ ਗ੍ਰਿਫਤਾਰ

ਅੰਮ੍ਰਿਤਸਰ, 2 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪੁਲਸ ਤੇ ਬੀ. ਐਸ. ਐਫ. ਵਲੋਂ ਸਾਂਝੀ ਕਾਰਵਾਈ ਤਹਿਤ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੋ ਪੁਲਸ ਤੇ ਬੀ. ਐਸ. ਐਫ. ਨੇ...

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀ. ਐਸ. ਪੀ. ਦੇ ਬਰਖਾਸਤਗੀ ਹੁਕਮ ਕੀਤੇ ਰੱਦ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀ. ਐਸ. ਪੀ. ਦੇ ਬਰਖਾਸਤਗੀ ਹੁਕਮ ਕੀਤੇ ਰੱਦ

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਪੰਜਾਬ ਪੁਲਸ ਵਲੋਂ ਬਰਖਾਸਤ ਕੀਤੇ ਗਏ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ ਦੇ ਬਰਖਾਸਤਗੀ ਹੁਕਮ ਰੱਦ (Dismissal order quashed) ਕੀਤੇ ਗਏ ਹਨ । ਕਿਸ ਮਾਮਲੇ ਵਿਚ ਕੀਤਾ ਗਿਆ ਸੀ ਸੰਧੂ ਨੂੰ ਬਰਖਾਸਤ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵਲੋਂ...

2023-25 `ਚ ਪਰਾਲੀ ਸਾੜਨ ਦੀਆਂ ਘਟਨਾਵਾਂ `ਚ 86 ਫੀਸਦੀ ਦੀ ਕਮੀ : ਮਾਨ

2023-25 `ਚ ਪਰਾਲੀ ਸਾੜਨ ਦੀਆਂ ਘਟਨਾਵਾਂ `ਚ 86 ਫੀਸਦੀ ਦੀ ਕਮੀ : ਮਾਨ

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਲ 2023-25 ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 86 ਫੀਸਦੀ ਕਮੀ ਆਈ ਹੈ । ਕਿਹੜੇ ਸਾਲ ਕਿੰਨੀਆਂ ਘਟਨਾਵਾਂ ਵਾਪਰੀਆਂ ਸੂਬੇ `ਚ ਪਰਾਲੀ ਸਾੜਨ ਦੀਆਂ ਘਟਨਾਵਾਂ `ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਾਉਣ...

ਅਣਪਛਾਤੇ ਨੌਜਵਾਨਾਂ ਕੀਤਾ ਕਾਂਸਟੇਬਲ ਤੇ ਉਸਦੀ ਭੈਣ ‘ਤੇ ਕਾਤਲਾਨਾ ਹਮਲਾ

ਅਣਪਛਾਤੇ ਨੌਜਵਾਨਾਂ ਕੀਤਾ ਕਾਂਸਟੇਬਲ ਤੇ ਉਸਦੀ ਭੈਣ ‘ਤੇ ਕਾਤਲਾਨਾ ਹਮਲਾ

ਗੁਰਦਾਸਪੁਰ, 2 ਸਤੰਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਪਿੰਡ ਬੱਬੇਹਾਲੀ ਅੱਡੇ ਵਿਖੇ ਪੰਜਾਬ ਪੁਲਸ ਦੇ ਕਾਂਸਟੇਬਲ ਅਤੇ ਉਸਦੀ ਭੈਣ 'ਤੇ ਅਣਪਛਾਤੇ ਨੌਜਵਾਨਾਂ ਨੇ ਹਮਲਾ (Attack) ਕੀਤਾ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਅੱਡੇ ਵਿਖੇ ਜੋ ਪੰਜਾਬ ਪੁਲਸ ਦੇ...

ਟਰੈਕਟਰ ਪਲਟਣ ਨਾਲ ਹੋਈ ਕਪੂਰਥਲਾ ਵਿਖੇ ਨੌਜਵਾਨ ਦੀ ਮੌਤ

ਟਰੈਕਟਰ ਪਲਟਣ ਨਾਲ ਹੋਈ ਕਪੂਰਥਲਾ ਵਿਖੇ ਨੌਜਵਾਨ ਦੀ ਮੌਤ

ਕਪੂਰਥਲਾ, 2 ਸਤੰਬਰ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਬਲਾਕ ਨਡਾਲਾ ਅਧੀਨ ਪੈਂਦੇ ਮੰਡ ਰਾਏਪੁਰ ਅਰਾਈਆਂ ਵਿਖੇ ਟਰੈਕਟਰ ਪਲਟਣ ਨਾਲ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਬਲਾਕ ਨਡਾਲਾ ਅਧੀਨ ਪੈਂਦੇ ਮੰਡ ਰਾਏਪੁਰ ਵਿਖੇ ਜੋ ਟਰੈਕਟਰ ਦੇ ਪਲਟਣ...

ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਹੋਈ ਮੌਤ

ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਹੋਈ ਮੌਤ

ਅੰਮ੍ਰਿਤਸਰ, 2 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਕਸਬਾ ਮੱਤੇਵਾਲ ਵਿਖੇ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੀ ਦਰੱਖਤ ਨਾਲ ਟਕਰਾਉਣ ਕਾਰਨ ਮੌਕੇ 'ਤੇ ਹੀ ਮੌਤ (Death)ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕਸਬਾ ਖੇਤਰ ਵਿਖੇ ਜੋ ਦੋ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੀ...

ਸ੍ਰੀਲੰਕਾ ਦੀ ਅਦਾਲਤ ਨੇ ਸਾਬਕਾ ਮੰਤਰੀ ਨੂੰ ਸੁਣਾਈ ਸੱਤ ਸਾਲ ਦੀ ਕੈਦ ਦੀ ਸਜ਼ਾ

ਸ੍ਰੀਲੰਕਾ ਦੀ ਅਦਾਲਤ ਨੇ ਸਾਬਕਾ ਮੰਤਰੀ ਨੂੰ ਸੁਣਾਈ ਸੱਤ ਸਾਲ ਦੀ ਕੈਦ ਦੀ ਸਜ਼ਾ

ਕੋਲੰਬੋ, 2 ਸਤੰਬਰ 2026 : ਸ਼੍ਰੀਲੰਕਾ (Sri Lanka) ਦੀ ਇੱਕ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਇੱਕ ਸਾਬਕਾ ਮੰਤਰੀ (Former Minister) ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ । ਕੌਣ ਹੈ ਇਹ ਸਾਬਕਾ ਮੰਤਰੀ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀ...

ਪੰਜਾਬ ਸਰਕਾਰ ਨੇ ਕੀਤੇ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਕੀਤੇ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 1 ਸਤੰਬਰ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਵੱਡੀ ਗਿਣਤੀ ਵਿਚ ਆਈ. ਪੀ. ਐਸ. (I. P. S.) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ...