ਪਟਿਆਲਾ, 2 ਜੂਨ 2026 : ਪਟਿਆਲਾ ਵਿਖੇ ਕੁੱਝ ਦਿਨ ਪਹਿਲਾਂ ਇਕ ਈ-ਰਿਕਸ਼ਾ ਚਾਲਕ (E-rickshaw driver) ਦੇ ਕਤਲ ਮਾਮਲੇ ਵਿਚ ਪੁਲਸ ਵਲੋਂ ਇਕ ਨੂੰ ਗ੍ਰਿਫਤਾਰ (Arrested) ਕਰਕੇ ਦੋ ਦੀ ਭਾਲ ਕੀਤੀ ਜਾ ਰਹੀ ਹੈ । ਕੀ ਜਾਣਕਾਰੀ ਦਿੱਤੀ ਡੀ. ਐਸ. ਪੀ. ਸਿਟੀ-2 ਰੰਧਾਵਾ ਨੇ ਡਿਪਟੀ ਸੁਪਰਡੈਂਟ ਆਫ ਪੁਲਸ ਸਿਟੀ-2 ਜਗਜੀਤ ਸਿੰਘ ਰੰਧਾਵਾ ਨੇ...









