ਭੇਦਭਰੇ ਹਾਲਾਤਾਂ ਵਿਚ ਪੁਰਤਗਾਲ ਵਿਖੇ ਪੰਜਾਬੀ ਨੌਜਵਾਨ ਦੀ ਹੋਈ ਮੌਤ

ਭੇਦਭਰੇ ਹਾਲਾਤਾਂ ਵਿਚ ਪੁਰਤਗਾਲ ਵਿਖੇ ਪੰਜਾਬੀ ਨੌਜਵਾਨ ਦੀ ਹੋਈ ਮੌਤ

ਤਰਨਤਾਰਨ, 9 ਫਰਵਰੀ 2026 : ਪੰਜਾਬ ਦੇ ਜਿ਼ਲਾ ਤਰਨਤਾਰਨ (District Tarn Taran) ਦੇ ਵਸਨੀਕ ਨੌਜਵਾਨ ਦੀ ਵਿਦੇਸ਼ੀ ਧਰਤੀ ਪੁਰਤਗਾਲ ਵਿਖੇ ਭੇਦਭਰੇ ਹਾਲਾਤਾਂ (Challenging circumstances)  ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਭੇਦਭਰੇ ਹਾਲਾਤਾਂ...

ਬਾਬੇ ਨਾਨਕ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਵਾਲਾ ਸ੍ਰੀ ਅਕਾਲ ਤਖ਼ਤ ਵੱਲੋਂ ਤਲਬ

ਬਾਬੇ ਨਾਨਕ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਵਾਲਾ ਸ੍ਰੀ ਅਕਾਲ ਤਖ਼ਤ ਵੱਲੋਂ ਤਲਬ

ਸ੍ਰੀ ਅੰਮ੍ਰਿਤਸਰ, 7 ਫ਼ਰਵਰੀ 2026 : ਪਿਛਲੇ ਦਿਨੀਂ ਇੱਕ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਦਬ ਅਤੇ ਸਤਿਕਾਰ ਦੇ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ (Jathedar Singh...

ਦਿਨ ਦਿਹਾੜੇ ਕਾਰ ਵਿਚੋਂ ਹੋਈ ਲੱਖਾਂ ਰੁਪਏ ਦੀ ਚੋਰੀ

ਦਿਨ ਦਿਹਾੜੇ ਕਾਰ ਵਿਚੋਂ ਹੋਈ ਲੱਖਾਂ ਰੁਪਏ ਦੀ ਚੋਰੀ

ਚੰਡੀਗੜ੍ਹ, 7 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਦਿਨ ਦਿਹਾੜੇ ਇਕ ਕਾਰ ਵਿਚ ਪਏ ਲੱਖਾਂ ਰੁਪਏ ਕਿਸੇ ਵਿਅਕਤੀ ਵਲੋਂ ਚੋਰੀ (Theft) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿੰਨੇ ਰੁਪਏ ਹੋਏ ਹਨ ਚੋਰੀ ਮਿਲੀ ਜਾਣਕਾਰੀ ਅਨੁਸਾਰ ਜੋ ਚੰਡੀਗੜ੍ਹ ਦੇ ਸੈਕਟਰ-26 ਦੀ ਗ੍ਰੀਨ ਮਾਰਕੀਟ ਵਿਚ ਅੱਜ ਸਵੇਰੇ ਇੱਕ...

ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਪਾਕਿਸਤਾਨ ਨੇ ਜਿੱਤਿਆ

ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਪਾਕਿਸਤਾਨ ਨੇ ਜਿੱਤਿਆ

ਕੋਲੰਬੋ, 7 ਫਰਵਰੀ 2026 : ਪਾਕਿਸਤਾਨ ਅਤੇ ਨੀਦਰਲੈਂਡ (Pakistan-Netherlands) ਵਿਚਾਲੇ ਜੋ ਅੱਜ ਟੀ-20 ਵਿਸ਼ਵ ਕੱਪ (T20 World Cup) ਦਾ ਮੈਚ ਹੋਇਆ ਨੂੰ ਪਾਕਿਸਤਾਨ ਨੇ ਨੀਦਰਲੈਂਡ ਤੋਂ ਹਾਰਦੇ-ਹਾਰਦੇ ਜਿੱਤ ਲਿਆ ਹੈ । ਟਾਸ ਜਿੱਤਣ ਤੇ ਪਾਕਿਸਤਾਨ ਨੇ ਕੀਤਾ ਗੇਂਦਬਾਜੀ ਕਰਨ ਦਾ ਫ਼ੈਸਲਾ ਪਾਕਿਸਤਾਨ ਜਿਸ ਨੇ ਟਾਸ ਜਿੱਤੀ ਸੀ ਨੇ...

ਮਾਮਲਾ ਸਬਰੀਮਾਲਾ `ਚ ਸੋਨੇ ਦੀ ਹੋਈ ਚੋਰੀ ਦਾ

ਮਾਮਲਾ ਸਬਰੀਮਾਲਾ `ਚ ਸੋਨੇ ਦੀ ਹੋਈ ਚੋਰੀ ਦਾ

ਕੋਚੀ, 7 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਸਬਰੀਮਾਲਾ `ਚ ਸੋਨੇ ਦੀ ਹੋਈ ਚੋਰੀ ਦੀ ਮਨੀ ਲਾਂਡਰਿੰਗ (Money laundering) ਜਾਂਚ ਸਬੰਧੀ ਪੁੱਛਗਿੱਛ ਲਈ ਅਦਾਕਾਰ ਜੈਰਾਮ ਨੂੰ ਤਲਬ ਕੀਤਾ ਹੈ । ਈ. ਡੀ. ਹੋਰ ਕਿਸ ਕਿਸ ਨੂੰ ਤਲਬ ਕਰਨ ਦੀ ਕਰ ਰਹੀ ਹੈ ਤਿਆਰੀ ਕੇਂਦਰੀ ਏਜੰਸੀ ਇਸ...

ਫਰੀਦਾਬਾਦ ਵਿਖੇ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ ਆਯੋਜਿਤ

ਫਰੀਦਾਬਾਦ ਵਿਖੇ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ ਆਯੋਜਿਤ

ਫਰੀਦਾਬਾਦ, 7 ਫਰਵਰੀ 2026 : ਹਰਿਆਣਾ (Haryana)ਦੇ ਸ਼ਹਿਰ ਫਰੀਦਾਬਾਦ ਦੇ ਸੂਰਜਕੁੰਡ ਵਿਚ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ (39th International Self-reliant Crafts Fair) ਆਯੋਜਿਤ ਕੀਤਾ ਗਿਆ ਹੈ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ । ਕੀ ਕਾਰਨ ਹੈ ਇਸ ਮੇਲੇ ਦੀ ਵਿਸ਼ੇਸ਼ਤਾ ਦਾ ਫਰੀਦਾਬਾਦ (Faridabad)...

ਕੇਂਦਰੀ ਵਿਦੇਸ਼ ਮੰਤਰਾਲਾ ਵਲੋਂ ਮੁੱਖ ਮੰਤਰੀ ਦੇ ਨੀਦਰਲੈਂਡ ਦੌਰੇ ਲਈ ਨਹੀਂ ਮਿਲੀ ਮਨਜ਼ੂਰੀ

ਕੇਂਦਰੀ ਵਿਦੇਸ਼ ਮੰਤਰਾਲਾ ਵਲੋਂ ਮੁੱਖ ਮੰਤਰੀ ਦੇ ਨੀਦਰਲੈਂਡ ਦੌਰੇ ਲਈ ਨਹੀਂ ਮਿਲੀ ਮਨਜ਼ੂਰੀ

ਚੰਡੀਗੜ੍ਹ, 7 ਫਰਵਰੀ 2026 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਜਿਨ੍ਹਾਂ ਵਲੋਂ ਨੀਦਰਲੈਂਡ ਅਤੇ ਚੈਕ ਗਣਰਾਜ ਦਾ ਵਿਦੇਸ਼ੀ ਦੌਰਾ (Foreign visit) ਕੀਤਾ ਜਾਣਾ ਹੈ ਨੂੰ ਕੇਂਦਰੀ ਵਿਦੇਸ਼ ਮੰਤਰਾਲਾ ਦੀ ਹਾਲੇ ਰਾਜਨੀਤਕ ਮਨਜ਼ੂਰੀ (Political approval) ਨਹੀਂ ਮਿਲੀ ਹੈ । ਜਿਸ ਨਾਲ ਇਹ ਦੌਰਾ...

ਗਿਆਨੀ ਹਰਪ੍ਰੀਤ ਸਿੰਘ ਨੇ ਪੁੱਛਿਆ ਅਕਾਲੀ ਦਲ ਪ੍ਰਧਾਨ ਬਾਦਲ ਤੋਂ ਸਵਾਲ

ਗਿਆਨੀ ਹਰਪ੍ਰੀਤ ਸਿੰਘ ਨੇ ਪੁੱਛਿਆ ਅਕਾਲੀ ਦਲ ਪ੍ਰਧਾਨ ਬਾਦਲ ਤੋਂ ਸਵਾਲ

ਅੰਮ੍ਰਿਤਸਰ, 7 ਫਰਵਰੀ 2026 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਪੁਨਰ ਸੁਰਜੀਤ ਦੇ ਪ੍ਰਧਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਸਵਾਲ ਪੁੱਛੇ ਜਾਣ ਬਾਰੇ ਮਾਮਲਾ ਸਾਹਮਣੇ ਆਇਆ ਹੈ । ਕੀ ਸਵਾਲ ਕੀਤੇ ਹਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਸ਼੍ਰੋਮਣੀ...

ਪੁਲਸ ਨੇ ਕੀਤਾ ਅੰਮ੍ਰਿਤਪਾਲ ਮਹਿਰੋਂ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਨੂੰ ਗ੍ਰਿਫ਼ਤਾਰ

ਪੁਲਸ ਨੇ ਕੀਤਾ ਅੰਮ੍ਰਿਤਪਾਲ ਮਹਿਰੋਂ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਨੂੰ ਗ੍ਰਿਫ਼ਤਾਰ

ਅੰਮ੍ਰਿਤਸਰ, 7 ਫਰਵਰੀ 2026 : ਪੰਜਾਬ ਦੇ ਸ਼ਹਿਰ ਬਠਿੰਡਾ ਵਿਖੇ ਵਾਪਰੇ ਭਾਬੀ ਕਮਲ ਕੌਰ (Kamal Kaur) ਕਤਲ ਕਾਂਡ ਦੇ ਮੁੱਖ ਮੁਲਜਮ ਨੂੰ ਦੁਬਈ ਭੱਜਣ ਵਿਚ ਮਦਦ ਕਰਨ ਵਾਲੇ ਨੂੰ ਪੁਲਸ ਨੇ ਅੰਮ੍ਰਿਤਸਰ ਤੋਂ ਕਾਬੂ ਕੀਤਾ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਬਹੁ-ਚਰਚਿਤ ਭਾਬੀ ਕਮਲ ਕੌਰ ਕਤਲ ਕਾਂਡ (Murder...

ਹਮਲਾਵਰਾਂ ਨੇ 62 ਸਾਲਾ ਮਹਿਲਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਹਮਲਾਵਰਾਂ ਨੇ 62 ਸਾਲਾ ਮਹਿਲਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਹੁਸਿ਼ਆਰਪੁਰ, 7 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ(District Hoshiarpur) ਦੇ ਗੜ੍ਹਸ਼ੰਕਰ ਦੇ ਅਧੀਨ ਆਉਂਦੇ ਪਿੰਡ ਮਹਿੰਦਵਾਨੀ ਗੁੱਜਰਾਂ ਵਿਖੇ ਇਕ 62 ਸਾਲ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਮਾਮਲਾ ਹੁਸ਼ਿਆਰਪੁਰ ਜਿਲ੍ਹੇ ਦੇ ਗੜ੍ਹਸ਼ੰਕਰ ਵਿਚ ਪੈਂਦੇ ਪਿੰਡ...