Patiala Help Club Logo
ਮਿੰਨੀ ਮਾਲਵਾਹਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਹੋਈ ਮਹਿਲਾ ਦੀ ਮੌਤ

ਮਿੰਨੀ ਮਾਲਵਾਹਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਹੋਈ ਮਹਿਲਾ ਦੀ ਮੌਤ

ਬੈਂਗਲੁਰੂ, 13 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bangalore) ਵਿਚ ਅਨੰਤਨਾਗ ਰੋਡ 'ਤੇ ਮੋਟਰਸਾਈਕਲ ਤੋਂ ਡਿੱਗੀ ਮਹਿਲਾ ਦੇ ਮਿੰਨੀ ਮਾਲਵਾਹਕ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਮੌਤ (Death) ਹੋਈ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ `ਚ ਇਲੈਕਟ੍ਰਾਨਿਕਸ ਸਿਟੀ ਨੇੜੇ ਅਨੰਤਨਗਰ ਮੇਨ ਰੋਡ `ਤੇ...

ਅਮਰੀਕਾ ਵਿਖੇ ਨਾਬਾਲਗ ਨੌਜਵਾਨ ਨੇ ਕੀਤਾ ਮਾਂ ਤੇ ਭਰਾ ਦਾ ਕਤਲ

ਅਮਰੀਕਾ ਵਿਖੇ ਨਾਬਾਲਗ ਨੌਜਵਾਨ ਨੇ ਕੀਤਾ ਮਾਂ ਤੇ ਭਰਾ ਦਾ ਕਤਲ

ਵਾਸਿ਼ੰਗਟਨ, 13 ਅਗਸਤ 2026 : ਅਮਰੀਕਾ (America) ਦੇ ਮੈਸਾਚੁਸੇਟਸ ਵਿਖੇ ਇਕ ਭਾਰਤੀ ਮੂਲ ਦੇ ਨਾਬਾਲਗ ਨੌਜਵਾਨ ਵਲੋਂ ਆਪਣੀ ਹੀ ਮਾਂ ਤੇ ਭਰਾ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਮੈਸਾਚੁਸੇਟਸ ਵਿਖੇ ਜੋ ਭਾਰਤੀ ਮੂਲ ਦੇ ਇਕ ਨਾਬਾਲਗ...

ਜਲੰਧਰ ਵਿਖੇ ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਬੇਰਹਿਮੀ ਨਾਲ ਕਤਲ

ਜਲੰਧਰ ਵਿਖੇ ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਬੇਰਹਿਮੀ ਨਾਲ ਕਤਲ

ਜਲੰਧਰ, 13 ਅਗਸਤ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੇ ਅਵਤਾਰ ਨਗਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਪਤਨੀ ਅਤੇ ਪਿਤਾ ਦੋਹਾਂ ਦਾ ਹੀ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਅਵਤਾਰ ਨਗਰ ਵਿਖੇ ਜੋ ਬੀਤੇ ਦਿਨੀਂ ਇਕ ਨੌਜ਼ਵਾਨ ਵਲੋਂ...

ਕਾਰ ਸਮੇਤ ਛੱਪੜ ਵਿਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਹੋਈ ਮੌਤ

ਕਾਰ ਸਮੇਤ ਛੱਪੜ ਵਿਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਹੋਈ ਮੌਤ

ਲੁਧਿਆਣਾ, 13 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਜਗਰਾਓਂ-ਰਾਏਕੋਟ ਰੋਡ ਤੇ ਬੀਤੀ ਰਾਤ ਤੇਜ ਰਫ਼ਤਾਰ ਕਾਰ ਦੇ ਛੱਪੜ ਵਿਚ ਡਿੱਗਣ (Falling puddle) ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕੌਣ ਹਨ ਤਿੰਨੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਗਰਾਓਂ-ਰਾਏਕੋਟ ਰੋਡ 'ਤੇ ਜੋ ਬੀਤੀ ਰਾਤ...

ਹਰਿਆਣਾ ਨਿਵਾਸੀ ਨੌਜਵਾਨ ਦਾ ਜਰਮਨੀ ਵਿਚ ਹੋਇਆ ਕਤਲ

ਹਰਿਆਣਾ ਨਿਵਾਸੀ ਨੌਜਵਾਨ ਦਾ ਜਰਮਨੀ ਵਿਚ ਹੋਇਆ ਕਤਲ

ਕੁਰੂਕਸ਼ੇਤਰ, 13 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਜਰਮਨੀ ਵਿਖੇ ਚਾਕੂਆਂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ (Kurukshetra) ਦੇ ਵਸਨੀਕ ਜਿਸ 25 ਸਾਲਾ ਨੌਜਵਾਨ ਦਾ ਜਰਮਨੀ...

ਮਕਾਨ ਦੇਖਣ ਗਏ ਪਤੀ-ਪਤਨੀ ਨੂੰ ਪਾਲਤੂ ਕੁੱਤੇ ਨੇ ਵੱਢਿਆ

ਮਕਾਨ ਦੇਖਣ ਗਏ ਪਤੀ-ਪਤਨੀ ਨੂੰ ਪਾਲਤੂ ਕੁੱਤੇ ਨੇ ਵੱਢਿਆ

ਪਟਿਆਲਾ, 13 ਅਗਸਤ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਘੁੰਮਣ ਨਗਰ ਵਿਖੇ ਮਕਾਨ ਦੇਖਣ ਗਏ ਪਤੀ-ਪਤਨੀ ਨੂੰ ਇਕ ਪਾਲਤੂ ਕੁੱਤੇ ਵਲੋਂ ਕੱਟੇ ਜਾਣ (Being bitten by a dog)  ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਘੁੰਮਣ ਨਗਰ (Ghumman Nagar) ਵਿਖੇ ਮਕਾਨ ਦੇਖਣ...

ਕਰੰਟ ਲੱਗਣ ਦੇ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤ

ਕਰੰਟ ਲੱਗਣ ਦੇ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤ

ਪਾਤੜਾਂ, ਘੱਗਾ, 13 ਅਗਸਤ 2026 : ਜਿਲਾ ਪਟਿਆਲਾ ਅਧੀਨ ਆਉਂਦੇ ਕਸਬਾ ਘੱਗਾ ਨੇੜਲੇ ਪਿੰਡ ਤਲਵੰਡੀ ਮਲਿਕ (Village Talwandi Malik) ਵਿਖੇ ਦੋ ਵਿਅਕਤੀਆਂ ਦੀ ਕਰੰਟ ਲੱਗਣ (get electrocuted) ਕਾਰਨ ਮੌਤ ਹੋ ਗਈ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮਲਿਕ ਵਿਖੇ ਜੋ ਕਰੰਟ ਲੱਗਣ ਦੇ ਕਾਰਨ ਦੋ...

ਲੇਹ ਲੱਦਾਖ ਵਿੱਚ ਸਵੇਰੇ ਵੇਲੇ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਲੇਹ ਲੱਦਾਖ ਵਿੱਚ ਸਵੇਰੇ ਵੇਲੇ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਲੱਦਾਖ, 13 ਅਗਸਤ 2026 : ਭਾਰਤ ਦੇਸ਼ ਦੇ ਕੇਂਦਰ ਸ਼ਾਸਤ ਸੂਬੇ ਲੱਦਾਖ ਤੇ ਲੇਹ (Ladakh Leh) ਵਿਖੇ ਸਵੇਰੇ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਰਹੀ ਭੂਚਾਲ ਦੀ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਜੋ ਭੂਚਾਲ...

ਵਿਦੇਸ਼ ਭੇਜਣ ਦੇ ਨਾਮ ‘ਤੇ ਧੋਖਾਧੜੀ ਕਰਨ ਅਤੇ ਭੰਨਤੋੜ ਕਰਨ ‘ਤੇ ਕੇਸ ਦਰਜ

ਵਿਦੇਸ਼ ਭੇਜਣ ਦੇ ਨਾਮ ‘ਤੇ ਧੋਖਾਧੜੀ ਕਰਨ ਅਤੇ ਭੰਨਤੋੜ ਕਰਨ ‘ਤੇ ਕੇਸ ਦਰਜ

ਕਪੂਰਥਲਾ, 12 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਵਿਖੇ ਇਕ ਇਮੀਗ੍ਰੇਸ਼ਨ ਏਜੰਟ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਧੋਖਾਧੜੀ ਅਤੇ ਭੰਨਤੋੜ ਕਰਨ 'ਤੇ ਕੇਸ ਦਰਜ (Case registered) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਵਿਖੇ ਇਕ ਏਜੰਟ ਵਲੋਂ ਜਿਸ ਵਿਅਕਤੀ ਨਾਲ ਵਿਦੇਸ਼...

ਫਿਰੋਜਪੁਰ ਵਿਖੇ ਅਦਾਲਤੀ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਫਿਰੋਜਪੁਰ ਵਿਖੇ ਅਦਾਲਤੀ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਫਿਰੋਜ਼ਪੁਰ, 12 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਜਿਲਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ( bomb threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਸ ਨੇ ਕਰਵਾਇਆ ਕੰਪਲੈਕਸ ਖਾਲੀ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਜਿਸ ਜਿਲਾ ਅਦਾਲਤੀ ਕੰਪਲੈਕਸ (Court Complex)...