ਮੁੱਲਾਪੁਰ ਦਾਖਾ, 26 ਜਨਵਰੀ 2026 : ਪੰਜਾਬ ਦੇ ਜਿ਼ਲਾ ਲੁਧਿਆਣਾ (District Ludhiana) ਅਧੀਨ ਪੈਂਦੇ ਰਾਏਕੋਟ ਵਿਖੇ ਇਕ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ (China Door) ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ । ਜਦੋਂ ਹਾਦਸਾ ਵਾਪਰਿਆ ਮਹਿਲਾ ਸੀ ਸਕੂਟਰ ਤੇ ਸਵਾਰ ਲੁਧਿਆਣਾ ਵਿਖੇ ਫਲਾਈ ਓਵਰ ਪੁਲ ਨੇੜੇ ਜੋ ਸਰਬਜੀਤ...









