ਚੰਡੀਗੜ੍ਹ, 2 ਦਸੰਬਰ 2025 : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਐਲਾਨ ਕੀਤਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ `ਚ ਵਿਸ਼ਵ ਪੱਧਰੀ ਯੂਨੀਵਰਸਿਟੀ (World-class university) ਬਣਾਈ ਜਾਵੇਗੀ ਅਤੇ ਜਿਸ ਦਾ ਨਾਂ ਹਿੰਦ ਕੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਨਾਂ `ਤੇ ਰੱਖਿਆ ਜਾਵੇਗਾ । ਯੂਨੀਵਰਸਿਟੀ `ਚ...








