Patiala Help Club Logo
ਇੰਗਲੈਂਡ `ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਇੰਗਲੈਂਡ `ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਗੁਰਦਾਸਪੁਰ, 19 ਜਨਵਰੀ 2026 : ਜਿ਼ਲਾ ਗੁਰਦਾਸਪੁਰ (Gurdaspur) ਦੇ ਪਿੰਡ ਨੰਗਲ ਬ੍ਰਾਹਮਣਾਂ ਦੇ ਨੌਜਵਾਨ ਕੇਸ਼ਵ ਸ਼ਰਮਾ ਦੀ ਇੰਗਲੈਂਡ `ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ । ਕੇਸ਼ਵ ਸ਼ਰਮਾ ਚਾਰ ਮਹੀਨੇ ਪਹਿਲਾਂ ਹੀ ਤਿੰਨ ਸਾਲਾਂ ਦੇ ਸਟੱਡੀ ਵੀਜ਼ੇ `ਤੇ...

ਦਿਨ ਦਿਹਾੜੇ ਪਿਸਤੌਲ ਦੇ ਦਮ ਤੇ ਲੱਖਾਂ ਦੀ ਲੁੱਟ ਹੋਈ

ਦਿਨ ਦਿਹਾੜੇ ਪਿਸਤੌਲ ਦੇ ਦਮ ਤੇ ਲੱਖਾਂ ਦੀ ਲੁੱਟ ਹੋਈ

ਜ਼ੀਰਕਪੁਰ, 17 ਜਨਵਰੀ 2026 : ਪੰਜਾਬ ਦੇ ਜੀਰਕਪੁਰ (Zirakpur) ਦੇ ਐਰੋਸਿਟੀ ਖੇਤਰ ਵਿਖੇ ਇਕ ਬੈਂਕ ਅਧਿਕਾਰੀ ਤੋਂ ਚਿੱਟੇ ਦਿਨ ਗੋਲੀਆਂ ਚਲਾਉਂਦਿਆਂ (Firing bullets) ਕੁੱਝ ਵਿਅਕਤੀਆਂ ਨੇ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ (Robbery) ਕੀਤੀ ਹੈ । ਕੌਣ ਹੈ ਉਹ ਬੈਂਕ ਅਧਿਕਾਰੀ ਜਿਸ ਕੋਲੋਂ ਲੁੱਟ ਲਏ ਗਏ ਲੱਖਾਂ ਦੇ ਗਹਿਣੇ...

ਸੜਕ ਹਾਦਸੇ ਵਿਚ ਅਧਿਆਪਕ ਹੀ ਅਧਿਆਪਕ ਹੋਏ ਜ਼ਖ਼ਮੀ

ਸੜਕ ਹਾਦਸੇ ਵਿਚ ਅਧਿਆਪਕ ਹੀ ਅਧਿਆਪਕ ਹੋਏ ਜ਼ਖ਼ਮੀ

ਗੁਰਦਾਸਪੁਰ, 17 ਜਨਵਰੀ 2026 : ਅੱਜ ਇਕ ਸਕੂਲ ਵੈਨ (School van) ਤੇ ਇਕ ਟਰੱਕ (Truck) ਦੀ ਆਪਸੀ ਟੱਕਰ ਇੰਨੀ ਜਬਰਦਸਤ ਹੋਈ ਕਿ ਵੈਨ ਵਿਚ ਸਵਾਰ 15 ਅਧਿਆਪਕਾਂ ਵਿਚੋਂ 9 ਅਧਿਆਪਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਕਿਥੇ ਵਾਪਰਿਆ ਹਾਦਸਾ ਸਕੂਲ ਵੈਨ ਤੇ ਟਰੱਕ ਵਿਚ ਜੋ ਟੱਕਰ ਹੋਈ ਹੈ ਉਹ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਕਲਾਨੌਰ...

ਮੁੱਖ ਮੰਤਰੀ ਪੰਜਾਬ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ

ਮੁੱਖ ਮੰਤਰੀ ਪੰਜਾਬ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ

ਨਵੀਂ ਦਿੱਲੀ, 17 ਜਨਵਰੀ 2026 : ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਵਿਚ ਮੁੱਖ ਮੁੱਦਾ ਕੀ ਰਿਹਾ ਮੁੱਖ ਮੰਤਰੀ ਪੰਜਾਬ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ...

ਜਾਂਚ ਤੇ ਭਰੋਸਾ ਨਹੀਂ ਹੈ ਤਾਂ ਕਰਵਾਈ ਜਾ ਸਕਦੀ ਹੈ ਸੀ. ਬੀ. ਆਈ. ਜਾਂਚ : ਮੁੱਖ ਮੰਤਰੀ

ਜਾਂਚ ਤੇ ਭਰੋਸਾ ਨਹੀਂ ਹੈ ਤਾਂ ਕਰਵਾਈ ਜਾ ਸਕਦੀ ਹੈ ਸੀ. ਬੀ. ਆਈ. ਜਾਂਚ : ਮੁੱਖ ਮੰਤਰੀ

ਚੰਡੀਗੜ੍ਹ, 17 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਆਤਿਸ਼ੀ ਵੀਡੀਓ ਜਾਂਚ ਮਾਮਲੇ ਵਿਚ ਪੰਜਾਬ ਜਾਂ ਦਿੱਲੀ ਦੀਆਂ ਜਾਂਚ ਰਿਪੋਰਟਾਂ (Inspection reports) ਤੇ ਭਰੋਸਾ ਨਾ ਹੋਣ ਤੇ ਸੀ. ਬੀ. ਆਈ. ਤੋਂ ਜਾਂਚ (C. B. I. investigation) ਕਰਵਾਉਣ ਲਈ ਵੀ ਆਖ...

ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਦੋ ਜਣਿਆਂ ਨੂੰ ਹੋਈ ਚਾਰ-ਚਾਰ ਸਾਲ ਦੀ ਕੈਦ

ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਦੋ ਜਣਿਆਂ ਨੂੰ ਹੋਈ ਚਾਰ-ਚਾਰ ਸਾਲ ਦੀ ਕੈਦ

ਚੰਡੀਗੜ੍ਹ 17 ਜਨਵਰੀ 2026 : ਪੰਜਾਬ ਵਿਚ ਭ੍ਰਿਸ਼ਟਾਚਾਰ (Corruption) ਵਿਰੁੱਧ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਤਹਿਤ ਪਕੜੇ ਦੋ ਜਣਿਆਂ ਨੂੰ ਅੱਜ ਮਾਨਯੋਗ ਅਦਾਲਤ ਵਲੋਂ ਦੋਸ਼ ਸਾਬਤ ਹੋਣ ਤੇ ਚਾਰ-ਚਾਰ ਸਾਲ ਦੀ ਕੈਦ (Four years in prison) ਦੀ ਸਜ਼ਾ ਸੁਣਾਈ ਹੈ । ਕੌਣ ਹਨ ਦੋ ਜਿਨ੍ਹਾਂ ਨੂੰ ਸੁਣਾਈ ਗਈ ਹੈ ਸਜ਼ਾ...

ਸੜਕੀ ਹਾਦਸੇ ਵਿਚ ਕਾਰ ਸਮੇਤ ਜਿੰਦਾ ਦੋ ਸੜੇ

ਸੜਕੀ ਹਾਦਸੇ ਵਿਚ ਕਾਰ ਸਮੇਤ ਜਿੰਦਾ ਦੋ ਸੜੇ

ਸੰਗਰੂਰ, 17 ਜਨਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੇ ਸੂਲਰ ਘਰਾਟ ਨੇੜੇ ਸੜਕੀ ਹਾਦਸਾ (Road accident) ਵਾਪਰਨ ਕਾਰਨ ਜਿਥੇ ਕਾਰ ਸੜ ਕੇ ਸੁਆਹ ਹੋ ਗਈ, ਉਥੇ ਕਾਰ ਵਿਚ ਸਵਾਰ ਦੋ ਜਣੇ ਵੀ ਜਿਊਂਦੇ ਸੜ ਗਏ । ਕਿਵੇਂ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਦੇ ਸੂਲਰ ਘਰਾਟ ਨੇੜੇ ਜੋ ਭਿਆਨਕ ਸੜਕ...

ਬ੍ਰਿਟਿਸ਼ ਕੋਲੰਬੀਆ ਨਾਲ ਪੰਜਾਬ ਦੇ ਨਿਵੇਸ਼ ਤੇ ਵਪਾਰਕ ਸਬੰਧ ਹੋਣਗੇ ਮਜ਼ਬੂਤ : ਮਾਨ

ਬ੍ਰਿਟਿਸ਼ ਕੋਲੰਬੀਆ ਨਾਲ ਪੰਜਾਬ ਦੇ ਨਿਵੇਸ਼ ਤੇ ਵਪਾਰਕ ਸਬੰਧ ਹੋਣਗੇ ਮਜ਼ਬੂਤ : ਮਾਨ

ਚੰਡੀਗੜ੍ਹ, 17 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਕੈਨੇਡਾ, ਵਿਸ਼ੇਸ਼ ਤੌਰ `ਤੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਹੈ । ਲੰਘੇ ਦਿਨੀਂ ਬ੍ਰਿਟਿਸ਼ ਕੋਲੰਬੀਆ (British Columbia) ਦੇ ਪ੍ਰੀਮੀਅਰ...

ਪੰਜ ਸਾਲਾ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਕੈਦ

ਪੰਜ ਸਾਲਾ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਕੈਦ

ਅੰਮ੍ਰਿਤਸਰ, 17 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਫਾਸਟ ਟੈ੍ਕ ਸਪੈਸ਼ਲ ਕੋਰਟ (Fast Track Special Court) ਦੇ ਵਧੀਕ ਜਿਲਾ ਤੇ ਸੈਸ਼ਨ ਜੱਜ ਵਲੋਂ ਪੰਜ ਸਾਲ ਦੇ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ (20 years in prison) ਸੁਣਾਈ ਗਈ ਹੈ । ਕੌਣ ਹੈ ਜਿਸਨੂੰ ਸੁਣਾਈ ਗਈ ਹੈ ਸਜ਼ਾ ਅੰਮ੍ਰਿਤਸਰ...

ਰਾਣਾ ਬਲਾਚੌਰੀਆ ਕਤਲ ਕਾਂਡ ਦਾ ਇਕ ਦੋਸ਼ੀ ਕੀਤਾ ਪੁਲਸ ਨੇ ਢੇਰ

ਰਾਣਾ ਬਲਾਚੌਰੀਆ ਕਤਲ ਕਾਂਡ ਦਾ ਇਕ ਦੋਸ਼ੀ ਕੀਤਾ ਪੁਲਸ ਨੇ ਢੇਰ

ਮੋਹਾਲੀ, 17 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Rana Balachauria) ਕਤਲ ਕਾਂਡ ਤੇ ਇਕ ਦੋਸ਼ੀ ਕਰਨ ਡਿਫਾਲਟਰ ਨੂੰ ਪੰਜਾਬ ਪੁਲਸ ਨੇ ਢੇਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਕੀ ਕਾਰਨ ਰਿਹਾ ਪੁਲਸ ਵਲੋਂ ਕਰਨ ਨੂੰ ਢੇਰ ਕਰਨ ਦਾ ਮੋਹਾਲੀ ਪੁਲਸ ਦੇ ਦੱਸਣ ਮੁਤਾਬਕ ਜਦੋਂ ਉਹ ਕਬੱਡੀ ਖਿਡਾਰੀ ਰਾਣਾ...