Patiala Help Club Logo
ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਕੇਸ ਦਰਜ

ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਕੇਸ ਦਰਜ

ਰਾਜਪੁਰਾ, 3 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ (Pretend to get married) ਦੇ ਕੇ ਭਜਾ ਲਿਜਾਉਣ ਤੇ ਵੱਖ-ਵੱਖ ਧਾਰਾਵਾਂ 137, 87, 61 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ...

ਰਿਸ਼ਵਤ ਲੈਣ ਤੇ ਨਾਇਬ ਤਹਿਸੀਲਦਾਰ ਦੇ ਰਜਿਸਟਰੀ ਕਲਰਕ ਮੁਅਤਲ

ਰਿਸ਼ਵਤ ਲੈਣ ਤੇ ਨਾਇਬ ਤਹਿਸੀਲਦਾਰ ਦੇ ਰਜਿਸਟਰੀ ਕਲਰਕ ਮੁਅਤਲ

ਹੁਸਿ਼ਆਰਪੁਰ, 3 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ ਦੀ ਸਬ ਤਹਿਸੀਲ ਭੰਗੂਾ ਦੇ ਨਾਇਬ ਤਹਿਸੀਲਦਾਰ ਤੇ ਰਜਿਸਟਰੀ ਕਲਰਕ ਨੂੰ ਰਿਸ਼ਵਤ ਮਾਮਲੇ ਵਿਚ ਮੁਅੱਤਲ (Suspend) ਕਰ ਦਿੱਤਾ ਗਿਆ ਹੈ ।...

ਸਿਹਤ ਮੰਤਰੀ ਵੱਲੋਂ ਸ਼ਹਿਰੀ ਕਲੋਨੀਆਂ ‘ਚ ਬੁਨਿਆਦੀ ਢਾਂਚੇ ਦੀਆਂ ਘਾਟਾਂ ਦਾ ਨੋਟਿਸ

ਸਿਹਤ ਮੰਤਰੀ ਵੱਲੋਂ ਸ਼ਹਿਰੀ ਕਲੋਨੀਆਂ ‘ਚ ਬੁਨਿਆਦੀ ਢਾਂਚੇ ਦੀਆਂ ਘਾਟਾਂ ਦਾ ਨੋਟਿਸ

ਪਟਿਆਲਾ, 3 ਜੁਲਾਈ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ (Punjab Health and Family Welfare Minister) ਡਾ. ਬਲਬੀਰ ਸਿੰਘ ਵੱਲੋਂ ਪ੍ਰਾਈਵੇਟ ਬਿਲਡਰਾਂ ਵੱਲੋਂ ਬਣਾਈਆਂ ਕਲੋਨੀਆਂ ’ਚ ਬੁਨਿਆਦੀ ਢਾਂਚੇ ਦੀਆਂ ਘਾਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਬਿਲਡਰਾਂ ਖ਼ਿਲਾਫ਼ ਕਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ । ਉਹ ਅੱਜ...

ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਕਰੋੜਾਂ ਮਿਲੇ ਪਰ ਖਰਚੇ ਸਿਰਫ਼ ਲੱਖਾਂ

ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਕਰੋੜਾਂ ਮਿਲੇ ਪਰ ਖਰਚੇ ਸਿਰਫ਼ ਲੱਖਾਂ

ਚੰਡੀਗੜ੍ਹ, 2 ਜੁਲਾਈ 2025 : ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਤੋ਼ ਸ਼ੋ੍ਮਣੀ ਅਕਾਲੀ ਦਲ ਦੀ ਸੀਟ ਤੋ਼ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ (Harsimrat Badal) ਵਲੋ਼ ਸਾਲ 2024 ਤੋਂ ਲੈ ਕੇ ਹੁਣ ਤੱਕ ਐਮ. ਪੀ. ਲੈਂਡ ਫੰਡ (M. P. Land Fund) ਵਿਚੋਂ ਬਠਿੰਡਾ ਦੇ ਵਿਕਾਸ ਲਈ ਸਿਰਫ਼ ਤੇ ਸਿਰਫ਼ 9 ਕਰੋੜ 80 ਲੱਖ ਵਿਚੋਂ 97...

ਪਾਕਿਸਤਾਨ ਦੇ ਡਰੋਨ ਹਮਲੇ ਵਿਚ ਜ਼ਖ਼ਮੀ ਪਤੀ ਨੇ ਵੀ ਤੋੜਿਆ ਦਮ

ਪਾਕਿਸਤਾਨ ਦੇ ਡਰੋਨ ਹਮਲੇ ਵਿਚ ਜ਼ਖ਼ਮੀ ਪਤੀ ਨੇ ਵੀ ਤੋੜਿਆ ਦਮ

ਫਿਰੋਜ਼ਪੁਰ, 2 ਜੁਲਾਈ 2025 : 7 ਮਈ 2025 ਨੂੰ ਭਾਰਤ-ਪਾਕਿਸਤਾਨ (India-Pakistan) ਵਿਚ ਸ਼ੁਰੂ ਹੋਏ ਜੰਗ (War) ਦੇ ਚਲਦਿਆਂ ਭਾਰਤ ਦੇ ਪੰਜਾਬ ਸੂਬੇ ਦੇ ਫਿਰੋਜ਼ਪੁਰ ਸ਼ਹਿਰ ਵਿਚ 9 ਮਈ ਨੂੰ ਪਾਕਿਸਤਾਨ ਵਲੋ਼ ਕੀਤੇ ਗਏ ਡਰੋਨ ਹਮਲੇ (Drone Strike ) ਵਿਚ ਜਿਥੇ ਪਹਿਲਾਂ ਸੜਨ ਨਾਲ ਮਹਿਲਾ ਦੀ ਮੌਤ ਹੋ ਗਈ ਸੀ,ਉਥੇ ਹੁਣ ਜ਼ਖਮਾਂ ਦੀ...

ਮਜੀਠੀਆ ਦੇ ਰਿਮਾਂਡ ’ਚ ਵਾਧੇ ਦੀ ਮੰਗ ਕਰੇਗੀ ਵਿਜੀਲੈਂਸ

ਮਜੀਠੀਆ ਦੇ ਰਿਮਾਂਡ ’ਚ ਵਾਧੇ ਦੀ ਮੰਗ ਕਰੇਗੀ ਵਿਜੀਲੈਂਸ

ਮੁਹਾਲੀ, 2 ਜੁਲਾਈ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਿਚ ਪੇਸ਼ ਕਰਨ ਮੌਕੇ ਪੁਲਸ ਰਿਮਾਂਡ (Police remand) ਵਿਚ ਵਾਧੇ ਦੀ ਮੰਗ ਕਰੇਗੀ। ਬਿਕਰਮ ਮਜੀਠੀਆ ਨੂੰ ਕੀਤਾ ਗਿਆ ਹੈ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ...

ਮਜੀਠੀਆ ਦੇ ਰਿਮਾਂਡ ’ਚ ਵਾਧੇ ਦੀ ਮੰਗ ਕਰੇਗੀ ਵਿਜੀਲੈਂਸ

ਮਜੀਠੀਆ ਤੋਂ ਪੁੱਛਗਿੱਛ ਕਰਨ ਲਈ ਐਨ. ਸੀ. ਬੀ. ਨੇ ਲਿਖਿਆ ਵਿਜੀਲੈਂਸ ਨੂੰ ਪੱਤਰ

ਚੰਡੀਗੜ੍ਹ, 1 ਜੁਲਾਈ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਤੋਂ ਡਰੱਗ ਨਾਲ ਸਬੰਧਤ ਮਾਮਲਿਆਂ ਵਿਚ ਪੁੱਛਗਿੱਛ ਕਰਨ ਦੇ ਚਲਦਿਆਂ ਇਕ ਪੱਤਰ ਵਿਜੀਲੈਂਸ ਪੰਜਾਬ ਬਿਊਰੋ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) ਵਲੋਂ ਲਿਖਿਆ ਹੈ। ਕੀ ਕੀ ਲਿਖਿਆ ਗਿਆ...