Patiala Help Club Logo
ਮੁਹਾਲੀ `ਚ ਬਣੇਗਾ ਆਧੁਨਿਕ ਬਿਰਧ ਆਸ਼ਰਮ : ਬਲਜੀਤ ਕੌਰ

ਮੁਹਾਲੀ `ਚ ਬਣੇਗਾ ਆਧੁਨਿਕ ਬਿਰਧ ਆਸ਼ਰਮ : ਬਲਜੀਤ ਕੌਰ

ਮੁਹਾਲੀ, 7 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਹੈ ਕਿ ਮੋਹਾਲੀ ਵਿਖੇ 2. 92 ਏਕੜ ਜ਼ਮੀਨ ਤੇ ਆਧੁਨਿਕ ਬਿਰਧ ਆਸ਼ਰਮ (Modern old age home) ਛੇਤੀ ਹੀ ਬਣੇਗਾ । ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਅਤੇ ਸਤਿਕਾਰ ਲਈ ਵਚਨਬੱਧ : ਕੈਬਨਿਟ ਮੰਤਰੀ ਉਨ੍ਹਾਂ ਦੱਸਿਆ ਕਿ ਮੁੱਖ...

ਤੇਜ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਸੜਕ ਹਾਦਸਾ

ਤੇਜ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਸੜਕ ਹਾਦਸਾ

ਖਰੜ, 7 ਜੁਲਾਈ 2026 : ਪੰਜਾਬ ਦੇ ਖਰੜ (Kharar) ਨੇੜੇ ਲੰਘਦੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ ਤੇ ਇਕ ਤੇਜ਼ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਇਕ ਕਾਰ ਹਾਦਸਾਗ੍ਰਸਤ (Car accident) ਹੋ ਗਈ ਹੈ । ਸੜਕ ਹਾਦਸੇ ਵਿਚ ਕਿੰਨਿਆਂ ਦੀ ਹੋਈ ਮੌਤ ਮਿਲੀ ਜਾਣਕਰੀ ਅਨੁਸਾਰ ਖਰੜ ਨੇੜਿਓਂ ਨਿਕਲਦੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ...

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਆਪ ਵਿਚ ਹੋਏ ਸ਼ਾਮਲ

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਆਪ ਵਿਚ ਹੋਏ ਸ਼ਾਮਲ

ਬਟਾਲਾ, 7 ਜੁਲਾਈ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (Assembly constituency Sri Hargobindpur Sahib) ਦੇ ਸਾਬਕਾ ਵਿਧਾਇਕ ਵਲੋਂ ਅੱਜ ਆਮ ਆਦਮੀ ਪਾਰਟੀ (Aam Aadmi Party) ਵਿਚ ਸ਼ਾਮਲ ਹੋਇਆ ਗਿਆ ਹੈ । ਕੌਣ ਹਨ ਇਹ ਸਾਬਕਾ ਵਿਧਾਇਕ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਸ੍ਰੀ...

ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਵਿਰੁੱਧ ਕੇਸ ਦਰਜ

ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਵਿਰੁੱਧ ਕੇਸ ਦਰਜ

ਲੁਧਿਆਣਾ, 7 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਹੰਸ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਨੇ ਕਰਵਾਇਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ (Social Media...

ਸਰੀਰਕ ਸਮੱਸਿਆ ਦਾ ਹੱਲ ਕਰਵਾਉਣ ਗਈ ਮਹਿਲਾ ਨਾਲ ਬਣਾਏ ਸਰੀਰਕ ਸਬੰਧ

ਸਰੀਰਕ ਸਮੱਸਿਆ ਦਾ ਹੱਲ ਕਰਵਾਉਣ ਗਈ ਮਹਿਲਾ ਨਾਲ ਬਣਾਏ ਸਰੀਰਕ ਸਬੰਧ

ਲੁਧਿਆਣਾ, 7 ਜੁਲਾਈ 2026 : ਜਿਲਾ ਲੁਧਿਆਣਾ (Ludhiana) ਵਿਖੇ ਤਾਂਤਰਿਕ ਵਿਦਿਆ ਰਾਹੀਂ ਹਰ ਸਮੱਸਿਆ ਦਾ ਹੱਲ ਕਰਨ ਵਾਲੇ ਇਕ ਵਿਅਕਤੀ ਵਿਰੁੱਧ ਜਬਰ ਜਨਾਹ (Rape) ਦਾ ਕੇਸ ਦਰਜ ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਅਖਬਾਰ ’ਚ ਤਾਂਤਰਿਕ ਵਿਦਿਆ ਰਾਹੀਂ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਇਸ਼ਤਿਹਾਰ...

ਤੇਜ਼ ਰਫ਼ਤਾਰ ਬੱਸ ਹੇਠਾਂ ਆ ਕੇ ਗਰਭਵਤੀ ਔਰਤ ਦੀ ਮੌਤ

ਤੇਜ਼ ਰਫ਼ਤਾਰ ਬੱਸ ਹੇਠਾਂ ਆ ਕੇ ਗਰਭਵਤੀ ਔਰਤ ਦੀ ਮੌਤ

ਫਿਰੋਜ਼ਪੁਰ, 7 ਜੁਲਾਈ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਸੋਢਾ ਵਾਲਾ ਰੋਡ ਤੇ ਇਕ ਤੇਜ ਰਫ਼ਤਾਰ ਬਸ (High-speed bus) ਦੇ ਗਰਭਵਤੀ ਔਰਤ ਨੂੰ ਕੁਚਲਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਔਰਤ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ 'ਚ ਸੋਢੇ ਵਾਲਾ ਰੋਡ 'ਤੇ ਗਣੇਸ਼ ਕਾਲੋਨੀ ਦੇ...

ਆਵਾਰਾ ਕੁੱਤਿਆਂ ਨੇ 4 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ

ਆਵਾਰਾ ਕੁੱਤਿਆਂ ਨੇ 4 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ

ਟਾਂਡਾ ਉੜਮੁੜ, 7 ਜੁਲਾਈ 2026 : ਪਿੰਡ ਓਹੜਪੁਰ (Village Oharpur) -ਬੱਸੀ ਜਲਾਲ ਸੰਪਰਕ ਮਾਰਗ `ਤੇ ਆਵਾਰਾ ਕੁੱਤਿਆਂ (Stray dogs) ਦੇ ਝੁੰਡ ਨੇ ਖੇਤ ਮਜ਼ਦੂਰਾਂ ਦੀ 4 ਸਾਲਾ ਧੀ `ਤੇ ਨੂੰ ਨੋਚ-ਨੋਚ (Notch-notch) ਕੇ ਮਾਰ ਦਿੱਤਾ । ਬੱਚੀ ਨੂੰ ਇਕੱਲੀ ਦੇਖ ਕੁੱਤਿਆਂ ਦੇ ਝੰਡ ਨੇ ਕਰ ਦਿੱਤਾ ਸੀ ਹਮਲਾ ਮਿਲੀ ਜਾਣਕਾਰੀ ਅਨੁਸਾਰ...

ਦਿਨ ਦਿਹਾੜੇ ਗੋਲੀਆਂ ਮਾਰ ਕੇ ਅੰਮ੍ਰਿਤਸਰ ਵਿਚ ਹੋਇਆ ਨੌਜਵਾਨ ਦਾ ਕਤਲ

ਦਿਨ ਦਿਹਾੜੇ ਗੋਲੀਆਂ ਮਾਰ ਕੇ ਅੰਮ੍ਰਿਤਸਰ ਵਿਚ ਹੋਇਆ ਨੌਜਵਾਨ ਦਾ ਕਤਲ

ਅੰਮ੍ਰਿਤਸਰ, 7 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਕੋਟ ਖਾਲਸਾ ਖੇਤਰ ਵਿਖੇ ਦਿਨ ਦਿਹਾੜੇ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਾਰੀ ਅਨੁਸਾਰ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ (Kot Khalsa area) ਵਿਚ ਜੋ ਦਿਨ ਦਿਹਾੜੇ ਇਕ ਨੌਜਵਾਨ ਦਾ...

ਆਰ. ਟੀ. ਓ. ਦਫ਼ਤਰ ਦੀ ਈ-ਨੀਲਾਮੀ ਵਿਚ ਨੰਬਰ ਵਿਕਿਆ ਸਾਢੇ 8 ਲੱਖ ਵਿਚ

ਆਰ. ਟੀ. ਓ. ਦਫ਼ਤਰ ਦੀ ਈ-ਨੀਲਾਮੀ ਵਿਚ ਨੰਬਰ ਵਿਕਿਆ ਸਾਢੇ 8 ਲੱਖ ਵਿਚ

ਜਲੰਧਰ, 7 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ ਸ਼ਹਿਰ ਵਿਖੇ ਆਰ. ਟੀ. ਓ. ਦਫ਼ਤਰ (R. T. O. Office) ਵਲੋਂ ਆਯੋਜਿਤ ਆਨ-ਲਾਈਨ ਈ-ਨੀਲਾਮੀ ਦੌਰਾਨ ਇਕ ਨੰਬਰ ਸਾਢੇ 8 ਲੱਖ ਵਿਚ ਵਿਕਿਆ ਹੈ । ਕਿਹੜਾ ਹੈ ਇਹ ਨੰਬਰ ਮਿਲੀ ਜਾਣਕਾਰੀ ਅਨੁਸਾਰ ਖੇਤਰੀ ਆਵਾਜਾਈ ਦਫ਼ਤਰ (ਆਰ. ਟੀ. ਓ.) ਵੱਲੋਂ ਆਯੋਜਿਤ ਆਨ-ਲਾਈਨ ਈ-ਨਿਲਾਮੀ (Online...

ਕੈਨੇਡਾ ਦੇ ਮਾਂਟਰੀਅਲ ਵਿਖੇ ਨਦੀ ਵਿਚ ਡੁੱਬਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

ਕੈਨੇਡਾ ਦੇ ਮਾਂਟਰੀਅਲ ਵਿਖੇ ਨਦੀ ਵਿਚ ਡੁੱਬਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

ਮਾਂਟਰੀਅਲ, 7 ਜੁਲਾਈ 2026 : ਕੈਨੇਡਾ (Canada) ਦੇ ਸ਼ਹਿਰ ਮਾਂਟਰੀਅਲ ਵਿਖੇ ਨਦੀ ਵਿਚ ਨਹਾਉਂਦੇ ਵੇਲੇ ਡੁਬੱਣ ਦੇ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹਨ ਦੋਵੇਂ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਮਾਂਟਰੀਅਲ (City of Montreal) ਵਿਖੇ ਜੋ ਨਹਿਰ...