Patiala Help Club Logo
ਬੱਸ ਦੀ ਟੱਕਰ ਵੱਜਣ ਦੇ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ

ਬੱਸ ਦੀ ਟੱਕਰ ਵੱਜਣ ਦੇ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ

ਭੋਗਪੁਰ, 21 ਅਗਸਤ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਰਾਸ਼ਟਰੀ ਰਾਜਮਾਰਗ 'ਤੇ ਪੈਂਦੇ ਪਿੰਡ ਖਰਲਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪੈਂਦੇ ਪਿੰਡ ਖਰਲਾ ਨੇੜੇ ਵਾਪਰੇ ਇਕ ਭਿਆਨਕ ਸੜਕ...

ਹਥਿਆਰਬੰਦ ਨੌਜਵਾਨਾਂ ਕੀਤੀ ਨੌਜਵਾਨ ਦੀ ਕੁੱਟ-ਮਾਰ ਕਰਕੇ ਹੱਤਿਆ

ਹਥਿਆਰਬੰਦ ਨੌਜਵਾਨਾਂ ਕੀਤੀ ਨੌਜਵਾਨ ਦੀ ਕੁੱਟ-ਮਾਰ ਕਰਕੇ ਹੱਤਿਆ

ਮੋਗਾ, 21 ਅਗਸਤ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਪਿੰਡ ਮੱਲਕੇ ਵਿਖੇ ਰੰਜਸ਼ ਦੇ ਚਲਦਿਆਂ ਨੌਜਵਾਨਾਂ ਵਲੋਂ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਮੱਲਕੇ (Village Mallake) ਵਿਖੇ ਜੋ...

ਵਿਜੀਲੈਂਸ ਵਿਭਾਗ ਨੇ ਨਹਿਰੀ ਸਿੰਚਾਈ ਵਿਭਾਗ ਦੇ ਦੋ ਮੁਲਾਜਮਾਂ ਨੂੰ ਕੀਤਾ ਗ੍ਰਿਫ਼ਤਾਰ

ਵਿਜੀਲੈਂਸ ਵਿਭਾਗ ਨੇ ਨਹਿਰੀ ਸਿੰਚਾਈ ਵਿਭਾਗ ਦੇ ਦੋ ਮੁਲਾਜਮਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 21 ਅਗਸਤ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਮੋਗਾ ਵਿਖੇ ਨਹਿਰੀ ਸਿੰਚਾਈ ਵਿਭਾਗ ਵਿਚ ਤਾਇਨਾਤ ਦੋ ਦਰਜਾ ਚਾਰ ਮੁਲਾਜਮਾਂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਜੋ...

ਨਸ਼ਾ ਤਸਕਰੀ ਦੇ ਦੋਸ਼ ਹੇਠ ਪੁਲਸ ਚੌਂਕੀ ਵਿਚ ਬੰਦ ਨੌਜਵਾਨ ਨੇ ਕੀਤੀ ਖੁਦਕੁਸ਼ੀ

ਨਸ਼ਾ ਤਸਕਰੀ ਦੇ ਦੋਸ਼ ਹੇਠ ਪੁਲਸ ਚੌਂਕੀ ਵਿਚ ਬੰਦ ਨੌਜਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 20 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana District) ਵਿਖੇ ਪੈਂਦੀ ਹੰਬੜਾ ਪੁਲਸ ਚੌਂਕੀ ਵਿਚ ਨਸ਼ਾ ਤਸਕਰੀ ਦੇ ਦੋਸ਼ ਹੇਠ ਬੰਦ ਇਕ ਵਿਅਕਤੀ ਨੇ ਪੁਲਸ ਚੌਂਕੀ ਵਿਚ ਹੀ ਖੁਦਕੁਸ਼ੀ (Suicide) ਕਰ ਲਈ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਪੈਂਦੇ ਲਾਡੋਵਾਲ ਥਾਣੇ ਅਧੀਨ ਪੈਂਦੀ...

ਮਹਿਲਕਲਾਂ ਵਿਖੇ ਪਿਓ ਨੇ ਕੀਤਾ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ

ਮਹਿਲਕਲਾਂ ਵਿਖੇ ਪਿਓ ਨੇ ਕੀਤਾ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ

ਮਹਿਲ ਕਲਾਂ, 20 ਅਗਸਤ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਅਧੀਨ ਆਉਂਦੇ ਖੇਤਰ ਮਹਿਲਕਲਾਂ ਵਿਖੇ ਇਕ ਪਿਤਾ ਵਲੋਂ ਆਪਣੀ ਹੀ ਨਾਬਾਲਗ ਧੀ ਨਾਲ ਜਬਰ ਜਨਾਹ (Rape) ਕੀਤਾ ਗਿਆ ਹੈ । ਸ਼ਰਾਬ ਦੇ ਨਸ਼ੇ ਵਿਚ ਬਣਾਇਆ ਪਿਤਾ ਨੇ ਬੱਚੀ ਨੂੰ ਹਵਸ ਦਾ ਸਿ਼ਕਾਰ ਮਿਲੀ ਜਾਣਕਾਰੀ ਅਨੁਸਾਰ ਮਹਿਲ ਕਲਾਂ (Mahal Kalan) ਦਾ ਰਹਿਣ ਵਾਲਾ ਇਕ...

ਜਬਰ ਜਨਾਹ ਪੀੜ੍ਹਤ ਤਿੰਨ ਲੜਕੀਆਂ ਦੀ ਸਿ਼ਕਾਇਤ ‘ਤੇ ਤਿੰਨ ਲੜਕਿਆਂ ‘ਤੇ ਕੇਸ ਦਰਜ

ਜਬਰ ਜਨਾਹ ਪੀੜ੍ਹਤ ਤਿੰਨ ਲੜਕੀਆਂ ਦੀ ਸਿ਼ਕਾਇਤ ‘ਤੇ ਤਿੰਨ ਲੜਕਿਆਂ ‘ਤੇ ਕੇਸ ਦਰਜ

ਬਰਨਾਲਾ, 20 ਅਗਸਤ 2026 : ਬਰਨਾਲਾ (Barnala) ਵਿਖੇ ਬੀਤੇ ਦਿਨੀਂ ਪਾਣੀ ਦੀ ਟੈਂਕੀ 'ਤੇ ਇਨਸਾਫ ਦੀ ਮੰਗ ਲੈ ਕੇ ਚੜ੍ਹੀਆਂ ਲੜਕੀਆਂ ਦੀ ਸਿ਼ਕਾਇਤ 'ਤੇ ਤਿੰਨ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਵਿਖੇ ਜੋ ਬੀਤੇ ਦਿਨੀਂ ਤਿੰਨ...

ਸਤੰਬਰ ਤੋਂ ਸ਼ੁਰੂ ਹੋਵੇਗਾ `ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਪੜਾਅ : ਭਗਵੰਤ ਮਾਨ

ਸਤੰਬਰ ਤੋਂ ਸ਼ੁਰੂ ਹੋਵੇਗਾ `ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਪੜਾਅ : ਭਗਵੰਤ ਮਾਨ

ਚੰਡੀਗੜ੍ਹ, 20 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਖੇਡਾਂ ਵਤਨ ਪੰਜਾਬ ਦੀਆਂ (Kheda watan punjab diya) ਦਾ ਚੌਥਾ ਪੜ੍ਹਾਅ ਸਤੰਬਰ ਮਹੀਨੇ ਤੋਂ ਸ਼ੁਰੂ ਹੋਵੇਗਾ । ਖੇਡਾਂ ਵਤਨ ਪੰਜਾਬ ਦੀਆਂ ਵਿਚ ਲੈ ਸਕਦੇ ਹਨ 10 ਲੱਖ ਖਿਡਾਰੀ ਮੁੱਖ ਮੰਤਰੀ ਭਗਵੰਤ ਮਾਨ...

ਰੰਜਸ਼ ਦੇ ਚਲਦਿਆਂ ਨੌਜਵਾਨਾਂ ਨੇ ਅੰਮ੍ਰਿਤਸਰ ਵਿਚ ਨੌਜਵਾਨ ਨੂੰ ਮਾਰੀ ਗੋਲੀ

ਰੰਜਸ਼ ਦੇ ਚਲਦਿਆਂ ਨੌਜਵਾਨਾਂ ਨੇ ਅੰਮ੍ਰਿਤਸਰ ਵਿਚ ਨੌਜਵਾਨ ਨੂੰ ਮਾਰੀ ਗੋਲੀ

ਅੰਮ੍ਰਿਤਸਰ, 20 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਕੁੱਝ ਨੌਜਵਾਨਾਂ ਵਲੋਂ ਗੋਲੀਬਾਰੀ (Shooting) ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਬੀਤੀ ਰਾਤ ਜੋ ਇਕ ਨੌਜਵਾਨ ਨੂੰ ਰੰਜਸ਼ ਦੇ ਕਾਰਨ ਕੁੱਝ ਨੌਜਵਾਨਾਂ...

ਪ੍ਰਾਪਰਟੀ ਪਿੱਛੇ ਮੋਹਾਲੀ ਵਿਖੇ ਸਾਲੇ ਨੇ ਸਾਥੀ ਨਾਲ ਮਿਲ ਕੇ ਕੀਤਾ ਜੀਜੇ ਦਾ ਕਤਲ

ਪ੍ਰਾਪਰਟੀ ਪਿੱਛੇ ਮੋਹਾਲੀ ਵਿਖੇ ਸਾਲੇ ਨੇ ਸਾਥੀ ਨਾਲ ਮਿਲ ਕੇ ਕੀਤਾ ਜੀਜੇ ਦਾ ਕਤਲ

ਮੋਹਾਲੀ, 20 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਲੰਘੇ ਦਿਨਾਂ ਜਾਇਦਾਦ ਦੇ ਪਿੱਛੇ ਰਿਸ਼ਤੇ ਵਿਚ ਸਾਲਾ ਲੱਗਦੇ ਵਿਅਕਤੀ ਵਲੋਂ ਆਪਣੇ ਹੀ ਜੀਜੇ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਸੈਕਟਰ-87 ਵਿਖੇ ਲੰਘੇ ਦਿਨਾਂ ਜੋ ਇਕ...

ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਤੈਰਾਕੀ ਕਰਦਿਆਂ ਡੁੱਬਣ ਕਾਰਨ ਹੋਈ ਮੌਤ

ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਤੈਰਾਕੀ ਕਰਦਿਆਂ ਡੁੱਬਣ ਕਾਰਨ ਹੋਈ ਮੌਤ

ਕੈੈਨੇਡਾ, 20 ਅਗਸਤ 2026 : ਭਾਰਤ ਦੇਸ ਦੇ ਸੂਬੇ ਪੰਜਾਬ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਦੀ ਕੈਨੈਡਾ (Canada) ਵਿਖੇ ਤੈਰਾਕੀ ਕਰਦੇ ਵੇਲੇ ਡੁੱਬਣ ਦੇ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਤੈਰਾਕੀ ਕਰਦੇ...