Patiala Help Club Logo
ਮੁੱਖ ਮੰਤਰੀ ਮਾਨ ਨੇ ਕੀਤੀ ਚੈਂਪੀਅਨਸਿ਼ਪ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਨਾਲ ਮੁਲਾਕਾਤ

ਮੁੱਖ ਮੰਤਰੀ ਮਾਨ ਨੇ ਕੀਤੀ ਚੈਂਪੀਅਨਸਿ਼ਪ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਨਾਲ ਮੁਲਾਕਾਤ

ਜਲੰਧਰ, 29 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਬੀਤੀ ਰਾਤ ਏਸ਼ੀਆਈ ਹਾਕੀ ਚੈਂਪੀਅਨਸਿ਼ਪ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ । ਕਿਹੜੇ-ਕਿਹੜੇ ਦੇੇਸ਼ਾਂ ਦੀ ਟੀਮਾਂ ਨੇ ਕੀਤੀ ਸ਼ਮੂਲੀਅਤ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann)...

ਪਿੰਡ ਦੇਹਣੀ ਨੇੜੇ ਡੂੰਘੀ ਖੱਡ `ਚ ਗੱਡੀ ਡਿੱਗਣ ਨਾਲ ਹੋਈ ਚਾਰ ਵਿਅਕਤੀਆਂ ਦੀ ਮੌਤ

ਪਿੰਡ ਦੇਹਣੀ ਨੇੜੇ ਡੂੰਘੀ ਖੱਡ `ਚ ਗੱਡੀ ਡਿੱਗਣ ਨਾਲ ਹੋਈ ਚਾਰ ਵਿਅਕਤੀਆਂ ਦੀ ਮੌਤ

ਸ੍ਰੀ ਕੀਰਤਪੁਰ ਸਾਹਿਬ, 29 ਅਕਤੂਬਰ 2026 : ਚੰਡੀਗੜ੍ਹ-ਕੁੱਲੂ-ਮਨਾਲੀ ਮੁੱਖ ਮਾਰਗ (Chandigarh-Kullu-Manali Main Highway) 'ਤੇ ਪਿੰਡ ਦੇਹਣੀ ਨੇੜੇ ਇਕ ਗੱਡੀ ਦੇੇ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕੌਣ-ਕੌਣ ਹਨ ਮ੍ਰਿਤਕਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ...

ਸੀ. ਬੀ. ਆਈ. ਨੇ ਅਬੋਹਰ ਵਿਖੇ ਨਸ਼ਾ ਛੁਡਾਊ ਕੇਂਦਰ ‘ਤੇ ਮਾਰਿਆ ਛਾਪਾ

ਸੀ. ਬੀ. ਆਈ. ਨੇ ਅਬੋਹਰ ਵਿਖੇ ਨਸ਼ਾ ਛੁਡਾਊ ਕੇਂਦਰ ‘ਤੇ ਮਾਰਿਆ ਛਾਪਾ

ਅਬੋਹਰ, 29 ਅਕਤੂਬਰ 2026 : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C.B.I.) ਵਲੋਂ ਅਬੋਹਰ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿਖੇ ਛਾਪੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਨਸ਼ਾ ਛੁਡਾਊ ਕੇਂਦਰ ਤੇ ਮਾਰਿਆ ਗਿਆ ਹੈ ਛਾਪਾ ਮਿਲੀ ਜਾਣਕਾਰੀ ਅਨੁਸਾਰ ਮਾਨਸਾ ਦੇ ਪ੍ਰਸਿੱਧ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ...

ਪੰਜਾਬ ਵਿਚ ਮੌਸਮ ਤਬਦੀਲੀ ਦੇ ਚਲਦਿਆਂ ਸਕੂਲ ਦਾ ਸਮਾਂ ਵੀ ਬਦਲਿਆ

ਪੰਜਾਬ ਵਿਚ ਮੌਸਮ ਤਬਦੀਲੀ ਦੇ ਚਲਦਿਆਂ ਸਕੂਲ ਦਾ ਸਮਾਂ ਵੀ ਬਦਲਿਆ

ਮੁਹਾਲੀ, 28 ਅਕਤੂਬਰ 2026 : ਪੰਜਾਬ ਵਿਚ ਗਰਮੀ ਦੇ ਮੌਸਮ ਤੋਂ ਬਾਅਦ ਸ਼ੁਰੂ ਹੁੰਦੇ ਜਾ ਰਹੇ ਸਰਦੀ ਦੇ ਮੌਸਮ ਦੇ ਚਲਦਿਆਂ ਪੰਜਾਬ ਦੇ ਸਕੂਲਾਂ (Schools in Punjab) ਦੇ ਸਮੇਂ ਵਿਚ ਵੀ ਤਬਦੀਲੀ ਕੀਤੀ ਗਈ ਹੈ । ਕੀ ਤਬਦੀਲੀ ਕੀਤੀ ਗਈ ਹੈ ਸਕੂਲਾਂ ਦੇ ਸਮੇਂ ਵਿਚ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੌਸਮ ਬਦਲਣ (Changing...

ਪੰਜਾਬ ਸਰਕਾਰ ਬਣਾ ਰਹੀ ਹੈ ਸੁਰੱਖਿਆ ਸਕੀਮਾਂ ਨੂੰ ਲਗਾਤਾਰ ਮਜ਼ਬੂਤ : ਮੰਤਰੀ

ਪੰਜਾਬ ਸਰਕਾਰ ਬਣਾ ਰਹੀ ਹੈ ਸੁਰੱਖਿਆ ਸਕੀਮਾਂ ਨੂੰ ਲਗਾਤਾਰ ਮਜ਼ਬੂਤ : ਮੰਤਰੀ

ਚੰਡੀਗੜ੍ਹ, 28 ਅਕਤੂਬਰ 2026 : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਪੰਜਾਬ ਸਰਕਾਰ ਸੁਰੱਖਿਆ ਸਕੀਮਾਂ ਨੂੰ ਮਜ਼ਬੂਤ ਬਣਾ ਰਹੀ ਹੈ । ਵਿੱਤੀ ਸਹਾਇਤਾ ਸਕੀਮ ਤਹਿਤ ਕਿੰਨੇ ਬੱਚਿਆਂ ਨੂੰ ਮਿਲ ਰਿਹੈ ਲਾਭ ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਦੇ ਸੁਰੱਖਿਅਤ ਬਚਪਨ,...

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਹਵਾਰਾ ਦੀ ਪੈਰੋਲ ਦੀ ਮੰਗ ‘ਤੇ ਸੁਣਵਾਈ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਹਵਾਰਾ ਦੀ ਪੈਰੋਲ ਦੀ ਮੰਗ ‘ਤੇ ਸੁਣਵਾਈ

ਚੰਡੀਗੜ੍ਹ, 28 ਅਕਤੂਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਜਗਤਾਰ ਸਿੰਘ ਹਵਾਰਾ ਦੀ ਚਾਰ ਹਫ਼ਤਿਆਂ ਦੀ ਪੈਰੋਲ ਦੀ ਮੰਗ ਵਾਲੀ ਪਟੀਸ਼ਨ (Petition) 'ਤੇ ਅੱਜ ਸੁਣਵਾਈ ਹੋਈ ਹੈ । ਕੀ ਹੋਇਆ ਸੁਣਵਾਈ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਵਿਚ ਜੋ ਜਗਤਾਰ ਸਿੰਘ ਹਵਾਰਾ (Jagtar Singh Hawara) ਵਲੋਂ ਚਾਰ...

ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇੰਸਪੈਕਟਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇੰਸਪੈਕਟਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਚੰਡੀਗੜ੍ਹ, 28 ਅਕਤੂਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆ ਨਗਰ ਨਿਗਮ ਲੁਧਿਆਣਾ ਵਿਖੇ ਤਾਇਨਾਤ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrest) ਕੀਤਾ ਹੈ । ਕੌਣ ਹੈ ਇਹ ਨਗਰ ਨਿਗਮ ਇੰਸਪੈਕਟਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ...

ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਵਿਰੁੱਧ ਚਾਰਜਸ਼ੀਟ ਕੀਤੀ ਦਾਖ਼ਲ

ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਵਿਰੁੱਧ ਚਾਰਜਸ਼ੀਟ ਕੀਤੀ ਦਾਖ਼ਲ

ਮੋਹਾਲੀ, 28 ਅਕਤੂਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ (Chargesheet filed) ਕੀਤੀ ਹੈ । ਕਿਸ ਮਾਮਲੇ ਵਿਚ ਕੀਤੀ ਗਈ ਹੈ ਚਾਰਜਸ਼ੀਟ ਦਾਖਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ...

ਗੁਰਦੁਆਰਾ ਸਾਹਿਬ ’ਚ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਈਰਿੰਗ

ਗੁਰਦੁਆਰਾ ਸਾਹਿਬ ’ਚ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਈਰਿੰਗ

ਲੁਧਿਆਣਾ, 28 ਅਕਤੂਬਰ 2026 : ਜਿਲਾ ਲੁਧਿਆਣਾ ਦੇ ਰਾਏਕੋਟ (Raikot) ਅਧੀਨ ਆਉਂਦੇ ਪਿੰਡ ਰਾਜੋਆਣਾਕਲਾਂ ਵਿਖੇ ਗੁਰਦੁਆਰਾ ਸਾਹਿਬ ਅੰਦਰ ਸੇਵਾਦਾਰ ਦੇ ਕਮਰੇ ਵਿਚ ਫਾਇਰਿੰਗ (Firing) ਕੀਤੀ ਗਈ ਹੈ । ਕੌਣ ਹੈ ਇਹ ਸੇਵਾਦਾਰ ਜਿਸਦੇ ਕਮਰੇ ਤੇ ਕੀਤੀ ਗਈ ਹੈ ਫਾਇਰਿੰਗ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਜੋਆਣਾ ਕਲਾਂ ਵਿਖੇ ਬਣੇ ਗੁਰਦੁਆਰਾ...

ਸੀ. ਬੀ. ਆਈ. ਦੇ ਸਵਾਲਾਂ ਵਿਚ ਕੋਈ ਨਵੀਂ ਤੱਥ ਆਧਾਰਤ ਗੱਲ ਸਾ਼ਮਲ ਨਹੀਂ ਸੀ

ਸੀ. ਬੀ. ਆਈ. ਦੇ ਸਵਾਲਾਂ ਵਿਚ ਕੋਈ ਨਵੀਂ ਤੱਥ ਆਧਾਰਤ ਗੱਲ ਸਾ਼ਮਲ ਨਹੀਂ ਸੀ

ਚੰਡੀਗੜ੍ਹ, 28 ਅਕਤੂਬਰ 2026 : ਰਾਜਬੀਰ ਸਿੰਘ ਘੁੰਮਣ (Rajbir Singh Ghumman) ਜੋ ਸੀ. ਬੀ. ਆਈ. ਕੋਲ ਪੇਸ਼ ਹੋਏ ਨੇ ਆਖਿਆ ਹੈ ਕਿ ਸੀ. ਬੀ. ਆਈ. ਦੇ ਸਵਾਲਾਂ ਵਿਚ ਕੋਈ ਨਵੀਂ ਤੱਥ ਆਧਾਰਤ ਗੱਲ ਸ਼ਾਮਲ ਨਹੀਂ ਸੀ । ਹੋਰ ਕੀ ਕੀ ਆਖਿਆ ਓ. ਐਸ. ਡੀ. ਘੁੰਮਣ ਨੇ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਦੇ ਓ. ਐਸ. ਡੀ. (OSD to...