ਸੁਪਰੀਮ ਕੋਰਟ ਨੇ ਮੂਸੇਵਾਲਾ ਕਤਲ ਮਾਮਲੇ ਦੇ ਦੋ ਮੁਲਜਮਾਂ ਨੂੰ ਦਿੱਤੀ ਜ਼ਮਾਨਤ

ਸੁਪਰੀਮ ਕੋਰਟ ਨੇ ਮੂਸੇਵਾਲਾ ਕਤਲ ਮਾਮਲੇ ਦੇ ਦੋ ਮੁਲਜਮਾਂ ਨੂੰ ਦਿੱਤੀ ਜ਼ਮਾਨਤ

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸੁਪਰੀਮ ਕੋਰਟ (Supreme Court) ਵਲੋਂ ਅੱਜ ਪ੍ਰਸਿੱਧ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਮੁਲਜਮਾਂ ਨੂੰ ਜ਼ਮਾਨਤ (Bail granted to two accused) ਦੇ ਦਿੱਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹਨ ਦੋਵੇਂ ਜਣੇ ਜਿਨ੍ਹਾਂ ਨੂੰ ਦਿੱਤੀ ਗਈ ਹੈ ਜ਼ਮਾਨਤ...

ਮਹਿਲਾਵਾਂ ਤੇ ਟਿੱਪਣੀ ਮਾਮਲੇ ਵਿਚ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਖਹਿਰਾ

ਮਹਿਲਾਵਾਂ ਤੇ ਟਿੱਪਣੀ ਮਾਮਲੇ ਵਿਚ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਖਹਿਰਾ

ਚੰਡੀਗੜ੍ਹ, 12 ਮਾਰਚ 2026 : ਪੰਜਾਬ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾਵਾਰ ਦੇਣ ਦੇ ਐਲਾਨ ਤੇ ਟਿੱਪਣੀ ਕਰਨ ਤੇ ਸੁਖਪਾਲ ਖਹਿਰਾ (Sukhpal Khaira) ਮਹਿਲਾ ਕਮਿਸ਼ਨ ਅੱਗੇ ਅੱਜ ਪੇਸ਼ ਨਹੀਂ ਹੋਏ । ਖਹਿਰਾ ਦੇ ਪੁੱਤਰ ਤੇ ਵਕੀਲ ਮਹਿਤਾਬ ਖਹਿਰਾ ਨੇ ਰੱਖਿਆ ਖਹਿਰਾ ਦਾ ਪੱਖ ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਕਾਂਗਰਸੀ ਵਿਧਾਇਕ...

ਗੈਸ ਸਿਲੰਡਰਾਂ ਦੀ ਜਮ੍ਹਾਖੋਰੀ ਤੇ ਬਲੈਕ ਕਰਨ ਤੇ ਕੀਤੀ ਜਾਵੇਗੀ ਕਾਰਵਾਈ : ਮੁੱਖ ਮੰਤਰੀ

ਗੈਸ ਸਿਲੰਡਰਾਂ ਦੀ ਜਮ੍ਹਾਖੋਰੀ ਤੇ ਬਲੈਕ ਕਰਨ ਤੇ ਕੀਤੀ ਜਾਵੇਗੀ ਕਾਰਵਾਈ : ਮੁੱਖ ਮੰਤਰੀ

ਚੰਡੀਗੜ੍ਹ, 12 ਮਾਰਚ 2026 : ਮੱਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੇ ਚਲਦਿਆਂ ਜੋ ਗੈਸ ਦੀ ਸਪਲਾਈ (Gas supply) ਤੇ ਮਾੜਾ ਅਸਰ ਪਿਆ ਹੈ ਦੇ ਕਾਰਨ ਵਪਾਰਕ ਸਿਲੰਡਰ ਮਿਲਣੇ ਬੰਦ ਹੋ ਗਏ ਹਨ । ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ...

ਪੰਜਾਬ ਵਿਧਾਨ ਸਭਾ ਵਿਚ ਖਹਿਰਾ ਵਿਰੁੱਧ ਹੋਇਆ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵਿਚ ਖਹਿਰਾ ਵਿਰੁੱਧ ਹੋਇਆ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ

ਚੰਡੀਗੜ੍ਹ, 12 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਚੱਲ ਰਹੇ ਸੈਸ਼ਨ ਦੇ ਛੇਵੇਂ ਦਿਨ (Sixth day of the session) ਕਾਂਗਰਸੀ ਵਿਧਾਇਕ ਖਹਿਰਾ ਵਿਰੁੱਧ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ ਕੀਤਾ ਗਿਆ ਹੈ । ਕਿਊਂ ਪਾਸ ਕੀਤਾ ਗਿਆ ਵਿਸ਼ੇਸ਼ ਅਧਿਕਾਰ ਮਤਾ ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਪੰਜਾਬ ਵਿਧਾਨ ਸਭਾ (Punjab...

ਹਾਈਕੋਰਟ ਨੇ ਰੱਖਿਆ ਐਨ. ਐਸ. ਏ. ਵਾਲੀ ਪਟੀਸ਼ਨ ਤੇ ਫ਼ੈਸਲਾ ਸੁਰੱਖਿਅਤ

ਹਾਈਕੋਰਟ ਨੇ ਰੱਖਿਆ ਐਨ. ਐਸ. ਏ. ਵਾਲੀ ਪਟੀਸ਼ਨ ਤੇ ਫ਼ੈਸਲਾ ਸੁਰੱਖਿਅਤ

ਚੰਡੀਗੜ੍ਹ, 12 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Amritpal Singh) ਦੀ ਐਨ. ਐਸ. ਏ. ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ (Petition) ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ । ਦੋਹਾਂ ਧਿਰਾਂ ਨੂੰ ਸੁਣਨ ਤੋ ਬਾਅਦ ਲਿਆ ਹੈ ਅਦਾਲਤ ਨੇ ਫ਼ੈਸਲਾ ਮਿਲੀ ਜਾਣਕਾਰੀ...

ਤੇਜ ਰਫ਼ਤਾਰ ਕਾਰ ਚਾਲਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

ਤੇਜ ਰਫ਼ਤਾਰ ਕਾਰ ਚਾਲਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

ਜਲੰਧਰ, 12 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਲਾਂਬਾ ਪਿੰਡ ਚੌਂਕ ਫਲਾਈਵਰ ਦੇ ਨੇੜੇ ਇਕ ਤੇਜ ਰਫ਼ਤਾਰ ਕਾਰ (Fast car) ਵਲੋਂ ਇਕ ਬਾਈਕ ਸਵਾਰ ਨੂੰ ਟੱਕਰ (Biker hit) ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਕੌਣ ਹੈ ਇਹ ਬਾਈਕ ਸਵਾਰ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਚ ਜੋ ਇਕ ਤੇਜ ਰਫ਼ਤਾਰ ਕਾਰ ਚਾਲਕ...

ਕੇਂਦਰੀ ਜੇਲ ਅੰਦਰ ਕੈਦੀ ਨੇ ਕੀਤੀ ਡਾਕਟਰੀ ਮਦਦ ਨਾ ਮਿਲਣ ਤੇ ਖੁਦਕੁਸ਼ੀ ਦੀ ਕੋਸਿ਼ਸ਼

ਕੇਂਦਰੀ ਜੇਲ ਅੰਦਰ ਕੈਦੀ ਨੇ ਕੀਤੀ ਡਾਕਟਰੀ ਮਦਦ ਨਾ ਮਿਲਣ ਤੇ ਖੁਦਕੁਸ਼ੀ ਦੀ ਕੋਸਿ਼ਸ਼

ਹੁਸਿਆਰਪੁਰ, 12 ਮਾਰਚ 2026 : ਪੰਜਾਬ ਦੇ ਸ਼ਹਿਰ ਹੁਸਿਆਰਪੁਰ (Hoshiarpur) ਦੀ ਕੇਂਦਰੀ ਜੇਲ ਵਿਖੇ ਬੰਦ ਕੈਦੀ ਵਲੋਂ ਡਾਕਟਰੀ ਮਦਦ ਨਾ ਮਿਲਣ ਦੇ ਰੋਸ ਵਜੋਂ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਕਾਰਨ ਰਿਹਾ ਖੁਦਕੁਸ਼ੀ ਕਰਨ ਦਾ ਮਿਲੀ ਜਾਣਕਾਰੀ ਮੁਤਾਬਕ ਹੁਸਿਆਰਪੁਰ ਕੇਂਦਰੀ ਜੇਲ੍ਹ (Hoshiarpur Central...

ਮਾਮਲਾ ਆਈ. ਡੀ. ਐੱਫ. ਸੀ. ਫਸਟ ਬੈਂਕ ਧੋਖਾਧੜੀ ਦਾ

ਮਾਮਲਾ ਆਈ. ਡੀ. ਐੱਫ. ਸੀ. ਫਸਟ ਬੈਂਕ ਧੋਖਾਧੜੀ ਦਾ

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਬੀਤੇ ਦਿਨੀਂ ਧੋਖਾਧੜੀ ਮਾਮਲੇ ਵਿਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ । ਈ. ਡੀ. ਵਲੋਂ ਹਰਿਆਣਾ-ਚੰਡੀਗੜ੍ਹ `ਚ 19 ਥਾਵਾਂ `ਤੇ ਛਾਪੇ ਮਿਲੀ ਜਾਣਕਾਰੀ ਅਨੁਸਾਰ...

ਏ. ਐਸ. ਆਈ. ਦੇ ਨਾਲ ਝਗੜਾ ਕਰਕੇ ਵਿਅਕਤੀ ਨੇ ਉਤਾਰੀ ਪੱਗ

ਏ. ਐਸ. ਆਈ. ਦੇ ਨਾਲ ਝਗੜਾ ਕਰਕੇ ਵਿਅਕਤੀ ਨੇ ਉਤਾਰੀ ਪੱਗ

ਚੰਡੀਗੜ੍ਹ, 11 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਵਿਅਕਤੀ ਵਲੋਂ ਏ. ਐਸ. ਆਈ. (A. S. I.) ਰੈਂਕ ਦੇ ਅਧਿਕਾਰੀ ਦੇ ਥੱਪੜ ਮਾਰ ਕੇ ਪੱਗ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 23 ਵਿਖੇ ਜੋ ਇਕ ਏ. ਐਸ. ਆਈ. ਰੈਂਕ ਦੇ...

ਅਣਪਛਾਤੇ ਕਾਰ ਸਵਾਰਾਂ ਨੇ ਕੀਤਾ ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਹਮਲਾ

ਅਣਪਛਾਤੇ ਕਾਰ ਸਵਾਰਾਂ ਨੇ ਕੀਤਾ ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਹਮਲਾ

ਨਵਾਂ ਸ਼ਹਿਰ, 11 ਮਾਰਚ 2026 : ਪੰਜਾਬ ਦੇ ਨਵਾਂ ਸ਼ਹਿਰ (Nawnsheshar) ਨੇੜੇ ਕਾਰ ਵਿਚ ਜਾ ਰਹੇ ਪੰਜਾਬੀ ਗਾਇਕ (Punjabi singer) ਰਾਣਾ ਸਹੋਤਾ ਤੇ ਅੱਜ ਕਾਰ ਸਵਾਰ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਹਮਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਰਿਹਾ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੰਗੀਤ...