ਚੰਡੀਗੜ੍ਹ, 9 ਫਰਵਰੀ 2026 : ਪੰਜਾਬ ਦੇ ਪ੍ਰਸਿਧ ਪੰਜਾਬੀ ਗਾਇਕ (Punjabi singer) ਮਨਕੀਰਤ ਔਲਖ ਦੇ ਗੀਤ "ਅਸਲਾਹਾ" ਨੂੰ ਲੈ ਕੇ ਭਾਜਪਾ ਆਗੂ ਨੇ ਡੀ. ਜੀ. ਪੀ. ਪੰਜਾਬ (D. G. P. Punjab) ਨੂੰ ਇਕ ਸਿ਼ਕਾਇਤ ਦਿੱਤੀ ਹੈ । ਕਿਸ ਕਾਰਨ ਕੀਤੀ ਗਈ ਹੈ ਸਿ਼ਕਾਇਤ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ (Mankirt...









