ਪਟਿਆਲਾ, 17 ਨਵੰਬਰ 2025 : ਪਟਿਆਲਾ ਦੇਵੀਗੜ੍ਹ ਰੋਡ ਤੇ ਪੈਂਦੇ ਪਿੰਡ ਘਲੌੜੀ (Village Ghalouri) ਨੇੜੇ ਬਣੀ ਮੱਛੀ ਮੰਡੀ ਦੇ ਬਣਨ ਤੋਂ ਬਾਅਦ ਵੀ ਨਾ ਚੱਲਣ ਕਾਰਨ ਸ਼ਾਹੀ ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਬਾਅਦ ਥਾਂ-ਥਾਂ ਮੱਛੀ ਮਾਰਕੀਟ ਲੱਗਣ ਕਾਰਨ ਸ਼ਹਿਰ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ । ਪੰਜ ਏਕੜ ਵਚ ਬਣੀ ਮੱਛੀ ਮੰਡੀ ਹੋ...









