ਚੰਡੀਗੜ੍ਹ, 15 ਜਨਵਰੀ 2026 : ਲੋਕਾਂ ਨੂੰ ਡਿਜ਼ੀਟਲ ਅਰੈਸਟ (Digital arrest) ਰਾਹੀਂ ਸਾਈਬਰ ਧੋਖਾੜੀ (Cyber fraud) ਕਰਨ ਵਾਲੇ ਸਾਈਬਰ ਠੱਗਾਂ ਦੇ ਗਿਰੋਹ (Gang of cyber thugs) ਦੇ ਛੇ ਮੈਂਬਰਾਂ ਨੂੰ ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਵਲੋਂ ਕਾਬੂ ਕੀਤਾ ਗਿਆ ਹੈ । ਸੁਪਰਡੈਂਟ ਸਾਈਬਰ ਸੈਲ ਨੇ ਕੀ ਕੀ ਜਾਣਕਾਰੀ ਦਿੱਤੀ...









