Patiala Help Club Logo
ਕਰਜੇ ਦੇ ਭਾਰ ਹੇਠ ਦਬੇ ਦੋ ਸਕੇ ਭਰਾਵਾਂ ਕੀਤੀ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ

ਕਰਜੇ ਦੇ ਭਾਰ ਹੇਠ ਦਬੇ ਦੋ ਸਕੇ ਭਰਾਵਾਂ ਕੀਤੀ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ

ਕੋਟਕਪੂਰਾ, 23 ਮਾਰਚ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਸ਼ਹਿਰ ਕੋਟਕਪੁਰਾ ਦੇ ਪਿੰਡ ਢਾਬ ਬ੍ਰਾਹਮਣ ਵਾਲਾ ਨੇੜੇ ਕਰਜ਼ੇ ਤੋਂ ਦੁਖੀ ਦੋ ਸਕੇ ਭਰਾਵਾਂ ਨੇ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ (Suicide) ਕਰ ਲਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਜਿਹੜੇ ਦੋ ਕਿਸਾਨ ਭਰਾਵਾਂ ਨੇ ਰੇਲ ਗੱਡੀ...

ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ

ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ

ਚੰਡੀਗੜ੍ਹ, 23 ਮਾਰਚ 2026 : ਪੰਜਾਬ ਦੇ ਸਾਬਕਾ ਮੰਤਰੀ (Former Minister) ਲਾਲ ਜੀਤ ਸਿੰਘ ਭੁੱਲਰ ਨੂੰ ਡੀ. ਐਮ. ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrested) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਸੀ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਲੰਘੇ ਦਿਨਾਂ ਪੰਜਾਬ ਦੇ ਇਕ ਵੇਅਰਹਾਊਸ ਦੇ ਜਿਲਾ ਮੈੈਨੇਜਰ ਗਗਨਦੀਪ...

ਹਾਈਕੋਰਟ ਨੇ ਕੀਤੀ ਪੰਚਾਇਤੀ ਸੰਮਤੀ ਪ੍ਰਧਾਨ ਤੇ ਉਪ-ਪ੍ਰਧਾਨ ਮਾਮਲੇ ਦੀ ਸੁਣਵਾਈ

ਹਾਈਕੋਰਟ ਨੇ ਕੀਤੀ ਪੰਚਾਇਤੀ ਸੰਮਤੀ ਪ੍ਰਧਾਨ ਤੇ ਉਪ-ਪ੍ਰਧਾਨ ਮਾਮਲੇ ਦੀ ਸੁਣਵਾਈ

ਮੋਗਾ, 23 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਅੱਜ ਬਾਘਾਪੁਰਾਣਾ ਪੰਚਾਇਤ ਸੰਮਤੀ ਦੇ ਪ੍ਰਧਾਨ ਤੇ ਉਪ-ਪ੍ਰਧਾਨ ਦੀ ਚੋਣ ਵਿਚ ਧਾਂਦਲੀ ਦੀ ਸੁਣਾਈ ਕੀਤੇ ਜਾਣ ਦਾ ਪਤਾ ਚੱਲਿਆ ਹੈ । ਹਾਈਕੋਰਟ ਨੇ ਅਪਣਾਇਆ ਸਖ਼ਤ ਰੁਖ ਮਿਲੀ ਜਾਣਕਾਰੀ ਅਨੁਸਾਰ ਬਾਘਾਪੁਰਾਣਾ (Baghapurana) ਪੰਚਾਇਤ ਸੰਮਤੀ ਦੇ ਪ੍ਰਧਾਨ ਅਤੇ...

ਡੀ. ਐਮ. ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦਿਆਂਗਾ : ਗ੍ਰਹਿ ਮੰਤਰੀ

ਡੀ. ਐਮ. ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦਿਆਂਗਾ : ਗ੍ਰਹਿ ਮੰਤਰੀ

ਦਿੱਲੀ, 23 ਮਾਰਚ 2026 : ਪੰਜਾਬ ਦੇ ਜਿਲਾ ਮੈਨੇਜਰ (District Manager) ਦੀ ਮੌਤ ਦੇ ਮਾਮਲੇ ਵਿਚ ਅੱਜ ਕੇਂਦਰੀ ਗ੍ਰਹਿ ਮੰਤਰੀ (Central Home Minister) ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੀ. ਬੀ. ਆਈ. (C. B. I.) ਨੂੰ ਟ੍ਰਾਂਸਫਰ ਕਰ ਦੇਣਗੇ । ਕਿਸ ਨੇ ਚੁੱਕਿਆ ਇਹ ਮੁੱਦਾ ਅੱਜ ਦਿੱਲੀ ਵਿਖੇ ਲੋਕ ਸਭਾ ਵਿਚ ਪੰਜਾਬ...

ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ਤੇ ਡਰਾਉਣ ਧਮਕਾਉਣ ਦੇ ਦੋਸ਼

ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ਤੇ ਡਰਾਉਣ ਧਮਕਾਉਣ ਦੇ ਦੋਸ਼

ਮੋਗਾ, 23 ਮਾਰਚ 2026 : ਪੰਜਾਬ ਦੇ ਸ਼ਹਿਰ ਬਾਘਾ ਪੁਰਾਣਾ (Bagha Purana) ਦੇ ਐਸ. ਡੀ. ਐਮ. ਵਲੋਂ ਡੀ. ਸੀ. ਮੋਗਾ (D. C. Moga) ਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇ਼ਸ਼ਾਨ ਕਰਨ ਤੇ ਡਰਾਉਣ-ਧਮਕਾਉਣ (intimidate) ਦੇ ਦੋਸ਼ ਲਗਾਏ ਗਏ ਹਨ । ਕੌਣ ਹਨ ਇਹ ਐਸ. ਡੀ. ਐਮ. ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਬਾਘਾ ਪੁਰਾਣਾ ਦੇ ਜਿਸ...

ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ

ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ

ਚੰਡੀਗੜ੍ਹ, 23 ਮਾਰਚ 2026 : ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਦੇ ਵਿਚ ਮੌਸਮ ਖੁਸ਼ਕ ਰਹਿਣ ਕਾਰਨ ਤਾਪਮਾਨ 24 ਘੰਟਿਆਂ ਵਿਚ 2. 1 ਡਿੱਗਰੀ ਸੈਲਸੀਅਸ ਵਧਣ ਕਾਰਨ ਤਾਪਮਾਨ (Temperature) ਆਮ ਦੇ ਨੇੜੇ ਆ ਗਿਆ ਹੈ । ਮੌਸਮ ਵਿਭਾਗ ਨੇ ਕੀਤੀ ਭਵਿੱਖ ਬਾਣੀ ਕੀਤੀ ਹੈ ਜਾਣਕਾਰੀ ਮੁਤਾਬਕ ਚੰਡੀਗੜ੍ਹ ਮੌਸਮ ਵਿਭਾਗ...

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 60ਵੇਂ ਦਿਨ ਹੋਈ 675 ਟਿਕਾਣਿਆਂ ‘ਤੇ ਛਾਪੇਮਾਰੀ

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 60ਵੇਂ ਦਿਨ ਹੋਈ 675 ਟਿਕਾਣਿਆਂ ‘ਤੇ ਛਾਪੇਮਾਰੀ

ਚੰਡੀਗੜ੍ਹ 23 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਵਿੱਢੀ ਮੁਹਿੰਮ ਗੈਂਗਸਟਰਾਂ ਤੇ ਵਾਰ ਮੁਹਿੰਮ (Campaign against gangsters) ਦੇ 60ਵੇਂ ਦਿਨ 675 ਥਾਵਾਂ ਤੇ ਛਾਪੇਮਾਰੀ (Raid) ਕੀਤੀ ਗਈ ਹੈ । ਪੁਲਸ ਟੀਮਾਂ ਨੇ ਮੁਹਿੰਮ ਦੌਰਾਨ ਕਿੰਨੇ ਵਿਅਕਤੀਆਂ ਨੂੰ ਕੀਤਾ ਹੈ ਗ੍ਰਿਫ਼ਤਾਰ ਮੁੱਖ ਮੰਤਰੀ...

ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਗ੍ਰਿਫ਼ਤਾਰ ਤੇ ਤਿੰਨ ਨਾਮਜਦ

ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਗ੍ਰਿਫ਼ਤਾਰ ਤੇ ਤਿੰਨ ਨਾਮਜਦ

ਮੋਹਾਲੀ, 23 ਮਾਰਚ 2026 : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਘੁਟਾਲੇ (Fake certificate scams) ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਤੇ ਤਿੰਨ ਨੂੰ ਨਾਮਜਦ ਕੀਤਾ ਗਿਆ ਹੈ । ਕੌਣ ਹਨ ਤਿੰਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿਖਿਆ ਬੋਰਡ...

ਡੀ. ਐਮ. ਗਗਨਦੀਪ ਰੰਧਾਵਾ ਦਾ ਪੋਸਟਮਾਰਟਮ ਤੀਸਰੇੇ ਦਿਨ ਵੀ ਨਹੀਂ ਕੀਤਾ ਗਿਆ

ਡੀ. ਐਮ. ਗਗਨਦੀਪ ਰੰਧਾਵਾ ਦਾ ਪੋਸਟਮਾਰਟਮ ਤੀਸਰੇੇ ਦਿਨ ਵੀ ਨਹੀਂ ਕੀਤਾ ਗਿਆ

ਅੰਮ੍ਰਿਤਸਰ, 23 ਮਾਰਚ 2026 : ਪੰਜਾਬ ਦੇ ਇਕ ਵੇਅਰਹਾਊਸ ਦੇ ਜਿਲਾ ਮੈਨੇਜਰ (District Manager) ਗਗਨਦੀਪ ਸਿੰਘ ਰੰਧਾਵਾ ਦੀ ਤੀਸਰੇ ਦਿਨ ਵੀ ਪੋਸਟਮਾਰਟਮ (Postmortem) ਨਹੀਂ ਕੀਤੇ ਜਾਣ ਦਾ ਸਮਾਚਾਰ ਹੈ । ਕੀ ਕਾਰਨ ਹੈ ਪੋਸਟਮਾਰਟਮ ਨਾ ਕੀਤੇ ਜਾਣ ਦਾ ਮਿਲੀ ਜਾਣਕਾਰੀ ਅਨੁਸਾਰ ਡੀ. ਐਮ. ਰੰਧਾਵਾ ਦੀ ਪਤਨੀ ਉਪਿੰਦਰ ਕੌਰ (Upinder...

ਬਠਿੰਡਾ ਵਿਖੇ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

ਬਠਿੰਡਾ ਵਿਖੇ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

ਬਠਿੰਡਾ, 23 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਦੇ ਤਲਵੰਡੀ-ਰਾਮਪੁਰਾ ਰੋਡ ਤੇ ਸਥਿਤ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ (Three dead) ਹੋ ਗਈ ਹੈ । ਕੌਣ ਹਨ ਉਹ ਤਿੰਨੋ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਤਲਵੰਡੀ-ਰਾਮਪੁਰਾ ਰੋਡ `ਤੇ ਪਿੰਡ ਸੰਦੋਹਾ...