ਮੋਹਾਲੀ, 17 ਨਵੰਬਰ 2025 : ਲਾਰੈਂਸ ਬਿਸ਼ਨੋਈ ਗਰੁੱਪ (Lawrence Bishnoi Group) ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੂਸੇਵਾਲਾ (Musewala) ਦੇ ਪਿਤਾ ਤੇ ਗਇਕ ਮਨਕੀਰਤ ਔਲਖ (Mankirt Aulakh) ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ । ਪੋਸਟ ਵਿਚ ਕੀ ਲਿਖਿਆ ਗਿਆ ਹੈ ਪੋਸਟ ਵਿੱਚ ਲਿਖਿਆ ਗਿਆ ਹੈ ਕਿ 'ਖਿੱਚ ਲਓ ਤਿਆਰੀ ਤੇ ਕਰਲੋ...









