ਪਟਿਆਲਾ, 4 ਅਕਤੂਬਰ 2025 : ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (S. S. P. Patiala Varun Sharma) ਨੇ ਦੱਸਿਆ ਕਿ ਪਟਿਆਲਾ ਪੁਲਸ ਨੂੰ ਯੁੱਧ ਨਸ਼ਿਆ ਵਿਰੁੱਧ (War on drugs) ਤਹਿਤ ਅਹਿਮ ਕਾਮਯਾਬੀ ਉਦੋਂ ਮਿਲੀ ਜਦੋਂ ਐਸ. ਪੀ. (ਸਿਟੀ) ਪਲਵਿੰਦਰ ਚੀਮਾ ਦੀ ਅਗਵਾਈ ਹੇਠ ਡੀ. ਐਸ. ਪੀ ਸਿਟੀ-1 ਪਟਿਆਲਾ ਸਤਨਾਮ ਸਿੰਘ, ਮੁੱਖ ਥਾਣਾ...








