ਤਲਵੰਡੀ ਸਾਬੋ, 14 ਜੁਲਾਈ 2026 : ਪੰਜਾਬ ਦੇ ਸਬ-ਡਵੀਜਨ ਤਲਵੰਡੀ ਸਾਬੋ (Sub-Division Talwandi Sabo) ਵਿਖੇ ਇਕ ਘਰ ਦੀ ਛੱਤ ਡਿੱਗਣ ਕਾਰਨ ਦੋ ਦੀ ਮੌਤ (Death) ਤੇ ਦੋ ਦੇ ਗੰਭੀਰ ਜਖਮੀ (Seriously injured) ਹੋਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਜੋ ਉਤਰ ਗਏ ਮੌਤ ਦੇ ਘਾਟ ਤੇ ਦੋ ਹੋ ਗਏ ਜਖਮੀ ਮਿਲੀ ਜਾਣਕਾਰੀ ਅਨੁਸਾਰ...









