ਪੰਜਾਬ, 3 ਜਨਵਰੀ 2026 : ਪੰਜਾਬ ਸਰਕਾਰ (Punjab Government) ਨੇ ਦੋ ਵੱਖ ਵੱਖ ਹੁਕਮ ਜਾਰੀ ਕਰਕੇ ਆਈ. ਪੀ. ਐਸ. ਅਧਿਕਾਰੀਆਂ (IPS officers) ਨੂੰ ਤਰੱਕੀ ਦੇ ਕੇ ਡੀ. ਆਈ . ਜੀ. ਅਤੇ ਆਈ. ਜੀ. ਬਣਾਇਆ ਹੈ । ਉਕਤ ਤਰੱਕੀ ਹੁਕਮ ਸਰਕਾਰ ਵੱਲੋਂ ਜਾਰੀ ਕੀਤੇ ਸਨ ਅਤੇ ਤੁਰੰਤ ਲਾਗੂ ਹੋਣਗੇ । ਪਹਿਲਾਂ ਵੀ ਤਰੱਕੀਆਂ ਦੇ ਚੁੱਕੀ ਹੈ...









