ਜ਼ੀਰਕਪੁਰ, 10 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਬਲਟਾਣਾ ਵਿਖੇ ਨਾਬਾਲਗ ਵਿਦਿਆਰਣ ਨਾਲ ਦੋ ਵਾਰ ਜਬਰ ਜਨਾਹ (Rape) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਇਕ ਨਾਬਾਲਗ ਸਕੂਲੀ ਵਿਦਿਆਰਥਣ (Minor schoolgirl) ਜੋ ਕਿ 6 ਅਗਸਤ ਨੂੰ ਜਦੋਂ ਸਕੂਲ ਜਾ ਰਹੀ...









