ਪਟਿਆਲਾ, 15 ਨਵੰਬਰ 2025 : ਪਟਿਆਲਾ ਜ਼ਿਲ੍ਹਾ ਮੱਛੀ ਪਾਲਣ ਵਿਭਾਗ(District Fisheries Department) ਵੱਲੋਂ ਤਾਜੇ ਪਾਣੀ ਵਿੱਚ ਮੱਛੀ ਪਾਲਣ ਸਬੰਧੀ ਤਿੰਨ ਦਿਨਾਂ ਟਰੇਨਿੰਗ ਕੈਂਪ ਦਾ ਆਯੋਜਨ 11 ਨਵੰਬਰ 2025 ਤੋਂ 13 ਨਵੰਬਰ 2025 ਤੱਕ ਡਾ. ਬੀ. ਆਰ. ਅੰਬੇਦਕਰ ਭਵਨ, ਜ਼ਿਲ੍ਹਾ ਸਮਾਜਿਕ ਅਤੇ ਨਿਆ ਅਧਿਕਾਰਤਾ, ਐਸ. ਐੱਸ. ਟੀ. ਨਗਰ,...







