ਪਟਿਆਲਾ, 15 ਅਗਸਤ 2025 : ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ (Lok Sabha in-charge Baljinder Singh Dhillon) ਨੁੰ ਉਹਨਾ ਦੇ ਕੰਮ ਅਤੇ ਪਾਰਟੀ ਪ੍ਰਤੀ ਵਫਾਦਾਰੀ ਅਤੇ ਗਤੀਵਿਧਿਆਂ ਨੁੰ ਦੇਖਦੇ ਹੋਏ, ਉਨਾ ਨੁੰ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦਾ ਚੇਅਰਮੈਂਨ ਲਗਾਇਆ ਹੈ l ਉਹ ਇਕ ਸਮਾਜ ਸੇਵੀ ਸ਼ਖਸੀਅਤ ਹਨ,...








