Patiala Help Club Logo
ਪੰਜਾਬ `ਚ ਵੰਡ ਪਾਊ ਤਾਕਤਾਂ ਕਦੇ ਕਾਮਯਾਬ ਨਹੀਂ ਹੋ ਸਕਦੀਆਂ : ਮੁੱਖ ਮੰਤਰੀ

ਪੰਜਾਬ `ਚ ਵੰਡ ਪਾਊ ਤਾਕਤਾਂ ਕਦੇ ਕਾਮਯਾਬ ਨਹੀਂ ਹੋ ਸਕਦੀਆਂ : ਮੁੱਖ ਮੰਤਰੀ

ਪਟਿਆਲਾ, 29 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਵੰਡ ਪਾਊ ਤਾਕਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ ਹਨ । ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਕਰ ਰਹੀ ਹੈ ਕੰਮ : ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਅੱਜ ਸੂਬੇ...

ਪਤੀ ਤੋਂ ਤੰਗ ਆ ਕੇ ਪਤਨੀ ਨੇ ਕੀਤੀ ਖੁਦਕੁਸ਼ੀ

ਪਤੀ ਤੋਂ ਤੰਗ ਆ ਕੇ ਪਤਨੀ ਨੇ ਕੀਤੀ ਖੁਦਕੁਸ਼ੀ

ਪਟਿਆਲਾ, 28 ਜੁਲਾਈ 2026 : ਪਟਿਆਲਾ (Patiala) ਸ਼ਹਿਰ ਵਿਖੇ ਪੈਂਦੀ ਸੂਲਰ ਕਾਲੋਨੀ ਵਿਖੇ ਇਕ ਵਿਆਹੁਤਾ ਮਹਿਲਾ ਵਲੋਂ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੀ ਜਿਸ ਸੂਲਰ ਕਾਲੋਨੀ (Sullar Colony) ਦੀ ਵਸਨੀਕ 33 ਸਾਲਾ ਇਕ ਵਿਆਹੁਤਾ...

ਮਹਿਲਾ ਮਰੀਜ਼ ਦੀ ਮੌਤ ‘ਤੇ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਕੀਤਾ ਪ੍ਰਦਰਸ਼ਨ

ਮਹਿਲਾ ਮਰੀਜ਼ ਦੀ ਮੌਤ ‘ਤੇ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਕੀਤਾ ਪ੍ਰਦਰਸ਼ਨ

ਪਟਿਆਲਾ, 28 ਜੁਲਾਈ 2026 : ਪਟਿਆਲਾ (Patiala) ਦੇ ਬਡੂੰਗਰ ਖੇਤਰ ਵਿਖੇ ਇਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਮਹਿਲਾ ਮਰੀਜ਼ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਪ੍ਰਦਰਸ਼ਨ (Protest) ਕੀਤਾ ਗਿਆ ਹੈ । ਕੀ ਆਖਿਆ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਬਡੂੰਗਰ ਖੇਤਰ ਵਿਚ ਬਣੇ ਜਿਸ ਪ੍ਰਾਈਵੇਟ ਪ੍ਰਾਈਮ ਹਸਪਤਾਲ...

ਸੀਵਰੇਜ ਸਾਫ ਕਰਨ ਉਤਰੇ ਦੋ ਵਿਚੋਂ ਇਕ ਵਿਅਕਤੀ ਦੀ ਮੌਤ

ਸੀਵਰੇਜ ਸਾਫ ਕਰਨ ਉਤਰੇ ਦੋ ਵਿਚੋਂ ਇਕ ਵਿਅਕਤੀ ਦੀ ਮੌਤ

ਪਟਿਆਲਾ, 28 ਜੁਲਾਈ 2026 : ਪਟਿਆਲਾ (Patiala) ਵਿਖੇ ਸੀਵਰੇਜ ਦੀ ਸਫਾਈ ਕਰਨ ਗਏ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ (Death) ਹੋ ਗਈ ਹੈ ਤੇ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ । ਕੌਣ ਹੈ ਇਹ ਵਿਅਕਤੀ ਜੋ ਉਤਰ ਗਿਆ ਮੌਤ ਦੇੇ ਘਾਟ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਸੀਵਰੇਜ ਦੀ ਸਫਾਈ (Sewerage cleaning) ਕਰਨ ਗਏ ਦੋ...

ਰਾਜਪੁਰਾ ਵਿਖੇ ਜੁਗਾੜੂ ਰੇਹੜੀ ‘ਤੇ ਲੱਦਿਆ ਐਂਗਲ ਹੋਇਆ ਆਰ-ਪਾਰ

ਰਾਜਪੁਰਾ ਵਿਖੇ ਜੁਗਾੜੂ ਰੇਹੜੀ ‘ਤੇ ਲੱਦਿਆ ਐਂਗਲ ਹੋਇਆ ਆਰ-ਪਾਰ

ਰਾਜਪੁਰਾ, 28 ਜੁਲਾਈ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ (Rajpura) ਵਿਖੇ ਇਕ ਜੁਗਾੜੂ ਰੇਹੜੀ ਤੇ ਲੱਦਿਆ ਲੋਹੇ ਦਾ ਐਂਗਲ (Iron angle) ਇਕ ਵਿਅਕਤੀ ਦੇ ਸਰੀਰ ਦੇ ਆਰ-ਪਾਰ ਹੋ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਸ਼ਹਿਰ ਵਿਖੇ ਜੋ ਇਕ ਬਿਨਾਂ ਨੰਬਰ ਦੇ ਅਤੇ ਗੈਰ-ਕਾਨੂੰਨੀ ਤਰੀਕੇ...

ਪਟਿਆਲਾ ’ਚ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ

ਪਟਿਆਲਾ ’ਚ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ

ਪਟਿਆਲਾ, 27 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਅਬਚਲ ਨਗਰ ਵਿਖੇ ਇਕ ਘਰ 'ਤੇ ਕੁਝ ਨੌਜਵਾਨਾਂ ਵਲੋਂ ਪੈਟਰੋਲ ਬੰਬ (Petrol bomb) ਸੁੱਟ ਕੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਸ ਦੇ ਘਰ ਦੇ ਕੀਤਾ ਗਿਆ ਹੈ ਹਮਲਾ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਜਿਸ ਅਬਚਲ ਨਗਰ (Abchal Nagar) ਵਿਖੇ...

ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ

ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ

ਪਟਿਆਲਾ, 23 ਜੁਲਾਈ 2026 : ਸਿਹਤ ਮੰਤਰੀ ਪੰਜਾਬ (Health Minister Punjab) ਡਾਕਟਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ (Chief Minister's Health Scheme) ਦੇ 50. 3 ਲੱਖ ਤੋਂਵਧ ਈ-ਸਿਹਤ ਕਾਰਡ ਜਾਰੀ ਹੋ ਚੁੱਕੇ ਹਨ । ਮੁੱਖ ਮੰਤਰੀ ਸਿਹਤ ਯੋਜਨਾ ਹੋ ਰਹੀ ਹੈ ਵਰਦਾਨ ਸਾਬਤ ਸਿਹਤ ਅਤੇ ਪਰਿਵਾਰ ਭਲਾਈ...

ਕੇਂਦਰੀ ਜੇਲ ਪਟਿਆਲਾ ਵਿਚ ਖੂਨੀ ਝੜੱਪ ਦੌਰਾਨ ਹੋਈ ਕੈਦੀ ਦੀ ਮੌਤ

ਕੇਂਦਰੀ ਜੇਲ ਪਟਿਆਲਾ ਵਿਚ ਖੂਨੀ ਝੜੱਪ ਦੌਰਾਨ ਹੋਈ ਕੈਦੀ ਦੀ ਮੌਤ

ਪਟਿਆਲਾ, 23 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ ਦੀ ਕੇਂਦਰੀ ਜੇਲ (Central Jail) ਵਿਚ ਕੈਦੀਆਂ ਦੀ ਆਪਸੀ ਝੜੱਪ ਦੌਰਾਨ ਇਕ ਕੈਦੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਕੌਣ ਹੈ ਇਹ ਕੈਦੀ ਜੋ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਪਟਿਆਲਾ ਵਿਚ ਜੋ ਕੈਦੀਆਂ ਦੇ ਦੋ ਧੜਿਆਂ...

ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਘਨੌਰ, (ਪਟਿਆਲਾ), 20 ਜੁਲਾਈ 2026 : ਜਿਲਾ ਪਟਿਆਲਾ ਅਧੀਨ ਆਉਂਦੇ ਹਲਕਾ ਘਨੌਰ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਅਮਰੀਕਾ (America) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਪਟਿਆਲਾ ਅਧੀਨ ਆਉਂਦੇ ਹਲਕਾ ਘਨੌਰ ਦੇ ਪਿੰਡ ਜੰਡਮੰਘੋਲੀ (Village...

ਪੰਜਾਬੀ ਟਰੱਕ ਡਰਾਈਵਰ ਦੀ ਕੈਨੇਡਾ ਵਿਖੇ ਹੋਈ ਸੜਕ ਹਾਦਸੇ ਵਿਚ ਮੌਤ

ਪੰਜਾਬੀ ਟਰੱਕ ਡਰਾਈਵਰ ਦੀ ਕੈਨੇਡਾ ਵਿਖੇ ਹੋਈ ਸੜਕ ਹਾਦਸੇ ਵਿਚ ਮੌਤ

ਸਮਾਣਾ, 18 ਜੁਲਾਈ 2026 : ਪੰਜਾਬ ਦੇ ਜਿਲਾ ਪਟਿਆਲਾ (District Patiala) ਅਧੀਨ ਆਉਂਦੇ ਸ਼ਹਿਰ ਸਮਾਣਾ ਦੇ ਪਿੰਡ ਫਤਿਹਪੁਰ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਸਮਾਣਾ ਦੇ ਨੇੜਲੇ ਪਿੰਡ...