Patiala Help Club Logo
ਰੂਪਨਗਰ ਪੁਲਸ ਨੇ ਸਾਬਕਾ ਵਿਧਾਇਕ ਨੂੰ ਕੀਤਾ ਤਲਬ

ਰੂਪਨਗਰ ਪੁਲਸ ਨੇ ਸਾਬਕਾ ਵਿਧਾਇਕ ਨੂੰ ਕੀਤਾ ਤਲਬ

ਚੰਡੀਗੜ੍ਹ, 19 ਜੂਨ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਰੂਪਨਗਰ (Assembly constituency Rupnagar) ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਰੂਪਨਗਰ ਪੁਲਸ ਵਲੋਂ ਤਲਬ (Summon) ਕੀਤੇ ਜਾਣ ਦਾ ਸਮਾਚਾਰ ਹੈ । ਕਿਊਂ ਕੀਤਾ ਗਿਆ ਹੈ ਸੰਦੋਆ ਨੂੰ ਤਲਬ ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਰੂਪਨਗਰ ਦੇ ਸਾਬਕਾ...

ਪੰਜਾਬ ਪੁਲਸ ਨੇ ਦੋ ਗਰਮ ਖਿਆਲੀਆਂ ਨੂੰ ਡਿਪੋਰਟ ਕਰਵਾ ਲਿਆਂਦਾ ਭਾਰਤ

ਪੰਜਾਬ ਪੁਲਸ ਨੇ ਦੋ ਗਰਮ ਖਿਆਲੀਆਂ ਨੂੰ ਡਿਪੋਰਟ ਕਰਵਾ ਲਿਆਂਦਾ ਭਾਰਤ

ਨਵੀਂ ਦਿੱਲੀ, 19 ਜੂਨ 2026 : ਪੰਜਾਬ ਪੁਲਸ (Punjab Police) ਵਲੋਂ ਕੇਂਦਰੀ ਏਜੰਸੀਆਂ ਅਤੇ ਰੋਇਲ ਮਲੇਸ਼ੀਆ ਪੁਲਸ ਦੇ ਸਹਿਯੋਗ ਨਾਲ ਦੋ ਗਰਮ ਖਿਆਲੀਆਂ (Extremists) ਨਾਲ ਜੁੜੇ ਨੌਜਵਾਨਾਂ ਨੂੰ ਭਾਰਤ ਲਿਆਂਦਾ ਹੈ । ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਪੰਜਾਬ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਵੱਲੋਂ ਕੇਂਦਰੀ...

ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਚ ਕਤਲ ਕੇਸ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ

ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਚ ਕਤਲ ਕੇਸ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ

ਪਾਕਿਸਤਾਨ, 19 ਜੂਨ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਚ ਸਿੱਖ ਜੋੜੇ ਦੇ ਕਤਲ ਮਾਮਲੇ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਸੀ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ...

ਅਹਿਮਦਾਬਾਦ `ਚ `ਨੀਟ` ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਅਹਿਮਦਾਬਾਦ `ਚ `ਨੀਟ` ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਅਹਿਮਦਾਬਾਦ, 19 ਜੂਨ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਵਿਖੇ ਇਕ ਵਿਦਿਆਰਥੀ ਵਲੋਂ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਤਰ੍ਹਾਂ ਕੀਤੀ ਵਿਦਿਆਰਥੀ ਨੇ ਖੁਦਕੁਸ਼ੀ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅਹਿਮਦਾਬਾਦ (Ahmedabad) `ਚ ਦੋਬਾਰਾ ਨੀਟ-ਯੂ. ਜੀ....

ਬੰਦ ਪੈਕੇਟ ਵਿਚ ਖ਼ਰੀਦੇ ਗਏ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇਕ ਦੀ ਮੌਤ

ਬੰਦ ਪੈਕੇਟ ਵਿਚ ਖ਼ਰੀਦੇ ਗਏ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇਕ ਦੀ ਮੌਤ

ਤਰਨਤਾਰਨ, 19 ਜੂਨ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਇਕ ਪਿੰਡ ਵਿਖੇ ਬੰਦ ਪੈਕੇਟ ਮਟਰ ਖਰੀਦ ਕੇ ਸਬਜੀ ਖਾਣ ਮਗਰੋਂ ਇਕ ਵਿਅਕਤੀ ਦੀ ਮੌਤ (Death) ਹੋਣ ਦਾ ਸਮਾਚਾਰ ਹੈ । ਕੀ ਦੱਸਿਆ ਪਰਿਵਾਰ ਦੇ ਮੁਖੀ ਨੇ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਦੁਗਲਵਾਲਾ ਦੇ ਇਕ ਪਰਿਵਾਰ ਦੇ ਜੀਅ ਦੀ ਜੋ ਮਟਰਾਂ ਦੀ ਸਬਜ਼ੀ...

ਦਿੱਲੀ ਦੇ ਲੈਫਟੀਨੈਂਟ ਗਵਰਨਰ ਸੰਧੂ ਨੇ ਮੀਟਿੰਗ ਵਿਚ ਲਿਆ ਅਹਿਮ ਫ਼ੈਸਲਾ

ਦਿੱਲੀ ਦੇ ਲੈਫਟੀਨੈਂਟ ਗਵਰਨਰ ਸੰਧੂ ਨੇ ਮੀਟਿੰਗ ਵਿਚ ਲਿਆ ਅਹਿਮ ਫ਼ੈਸਲਾ

ਨਵੀਂ ਦਿੱਲੀ, 18 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸੰਧੂ ਵਲੋਂ ਅਧਿਕਾਰੀਆਂ ਨਾਲ ਕੀਤੀ ਇਕ ਮੀਟਿੰਗ ਵਿਚ ਅਹਿਮ ਫ਼ੈਸਲਾ ਲਿਆ ਹੈ । ਕੀ ਅਹਿਮ ਫ਼ੈਸਲਾ ਲਿਆ ਗਿਆ ਹੈ ਮੀਟਿੰਗ ਵਿਚ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਲੈਫਟੀਨੈਂਟ ਗਵਰਨਰ (Lieutenant Governor) ਤਰਨਜੀਤ ਸਿੰਘ...

ਮੈਡੀਕਲ ਕਾਲਜ ਦੇ ਤਿੰਨ ਵਿਦਿਆਰਥੀ ਰੈਗਿੰਗ ਕਰਨ ਤੇ ਕੀਤੇ ਸਸਪੈਂਡ

ਮੈਡੀਕਲ ਕਾਲਜ ਦੇ ਤਿੰਨ ਵਿਦਿਆਰਥੀ ਰੈਗਿੰਗ ਕਰਨ ਤੇ ਕੀਤੇ ਸਸਪੈਂਡ

ਅਹਿਮਦਾਬਾਦ, 18 ਜੂਨ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਦੇ ਬੀ. ਜੇ. ਕਾਲਜ ਵਿਖੇ ਤਿੰਨ ਵਿਦਿਆਰਥੀਆਂ ਨੂੰ ਰੈਗਿੰਗ ਕਰਨ 'ਤੇ ਸਸਪੈਂਡ (suspended) ਕੀਤਾ ਗਿਆ ਹੈ । ਕਿੰਨੀ ਦੇਰ ਲਈ ਕੀਤਾ ਗਿਆ ਹੈ ਸਸਪੈਂਡ ਮਿਲੀ ਜਾਣਕਾਰੀ ਅਨੁਸਾਰ ਅਹਿਮਦਾਬਾਦ ਵਿਚ ਜੋ ਬੀ. ਜੇ. ਮੈਡੀਕਲ ਕਾਲਜ (B. J....

ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਤਾਮਿਲਨਾਡੂ, 18 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਸ਼ਹਿਰ ਕੋਇੰਬਟੂਰ ਵਿਖੇ ਇਕ 19 ਸਾਲਾ ਵਿਦਿਆਰਥਣ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ 19 ਸਾਲਾ ਜਿਸ...

ਟੈਂਪੂ ਟੈ੍ਵਲਰ ਤੇ ਸਕੂਟੀ ਦੀ ਟੱਕਰ ਵਿਚ ਹੋਈ ਨਾਬਾਲਗ ਵਿਦਿਆਰਥੀ ਦੀ ਮੌਤ

ਟੈਂਪੂ ਟੈ੍ਵਲਰ ਤੇ ਸਕੂਟੀ ਦੀ ਟੱਕਰ ਵਿਚ ਹੋਈ ਨਾਬਾਲਗ ਵਿਦਿਆਰਥੀ ਦੀ ਮੌਤ

ਜਲੰਧਰ, 18 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਟੈਂਪੂ ਟੈ੍ਵਲਰ ਤੇ ਸਕੂਟਰੀ ਟੱਕਰ ਹੋਣ ਕਾਰਨ ਇਕ ਨਾਬਾਲਗ ਵਿਦਿਆਰਥੀ (Minor student) ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਦਿਆਰਥੀ ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਕੌਮੀ ਮਾਰਗ `ਤੇ ਪੈਂਦੀ ਸ਼ੂਗਰ ਮਿੱਲ ਦੇ ਸਾਹਮਣੇ ਐੱਚ. ਪੀ....

ਮਾਨਸਿਕ ਤੌੌਰ ਤੇ ਪ੍ਰੇਸ਼ਾਨ ਵਿਦਿਆਰਥਣ ਨੇ ਕੀਤੀ ਫਾਹਾ ਲਗਾ ਕੇ ਆਤਮ-ਹੱਤਿਆ

ਮਾਨਸਿਕ ਤੌੌਰ ਤੇ ਪ੍ਰੇਸ਼ਾਨ ਵਿਦਿਆਰਥਣ ਨੇ ਕੀਤੀ ਫਾਹਾ ਲਗਾ ਕੇ ਆਤਮ-ਹੱਤਿਆ

ਦੇਹਰਾਦੂਨ, 18 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਵਿਦਿਆਰਥਣ ਵਲੋਂ ਆਪਣੇ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ । ਕੌਣ ਹੈ ਇਹ ਵਿਦਿਆਰਥਥਣ ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ (Dehradun) ਦੇ ਚੰਦਰਬਨੀ ਖੇਤਰ ਵਿਖੇ ਜੋ ਇਕ...