Patiala Help Club Logo
ਸ਼ੰਟਿੰਗ ਕਰਦੇ ਵੇੇਲੇ ਰਿਸ਼ੀਕੇਸ਼ ’ਚ ਉਜੈਨੀ ਐਕਸਪ੍ਰੈਸ ਪਟੜੀ ਤੋਂ ਉਤਰੀ

ਸ਼ੰਟਿੰਗ ਕਰਦੇ ਵੇੇਲੇ ਰਿਸ਼ੀਕੇਸ਼ ’ਚ ਉਜੈਨੀ ਐਕਸਪ੍ਰੈਸ ਪਟੜੀ ਤੋਂ ਉਤਰੀ

ਰਿਸ਼ੀਕੇਸ਼, 19 ਮਈ 2026 : ਭਾਰਤ ਦੇਸ਼ ਦੇ ਸੂੁਬੇ ਉਤਰਾਖੰਡ (Uttarakhand) ਦੇ ਸ਼ਹਿਰ ਰਿਸ਼ੀਕੇਸ਼ ਦੇੇ ਯੋਗਨਗਰੀ ਰੇਲਵੇ ਸਟੇਸ਼ਨ ਤੇ ਸ਼ੰਟਿੰਗ ਦੌਰਾਨ ਉਜੈਨੀ ਐਕਸਪ੍ਰੈਸ (Ujjain Express) ਪੱਟੜੀ ਤੋਂ ਉਤਰਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਯੋਗਨਗਰੀ ਰੇਲਵੇ ਸਟੇਸ਼ਨ (Yoganagari Railway...

ਆਸਟ੍ਰੇਲੀਆ ਵਿਚ ਵਾਪਰੇ ਸੜਕ ਹਾਦਸੇ `ਚ ਪੰਜਾਬੀ ਕੁੜੀ ਦੀ ਮੌਤ

ਆਸਟ੍ਰੇਲੀਆ ਵਿਚ ਵਾਪਰੇ ਸੜਕ ਹਾਦਸੇ `ਚ ਪੰਜਾਬੀ ਕੁੜੀ ਦੀ ਮੌਤ

ਹਲਵਾਰਾ, 19 ਮਈ 2026 : ਆਸਟ੍ਰੇੇਲੀਆ (Australia)  ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੀ ਇਕ ਲੜਕੀ ਦੇੇ ਮੌਤ ਦੇੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਲੜਕੀ ਪਰਥ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਜੋ ਇਕ ਕੁੜੀ ਦੀ ਮੌਤ ਹੋ ਗਈ ਹੈ ਉਹ ਭਾਰਤ ਦੇਸ਼ ਦੇ...

ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਇਕ ਵਾਰ ਫਿਰ ਹੋਇਆ ਵਾਧਾ

ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਇਕ ਵਾਰ ਫਿਰ ਹੋਇਆ ਵਾਧਾ

ਨਵੀਂ ਦਿੱਲੀ, 19 ਮਈ 2026 : ਭਾਰਤ ਦੇਸ਼ ਵਿਚ ਪੈਟਰੋਲ ਤੇ ਡੀਜਲ (Petrol and diesel) ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਸਰਕਾਰ ਵਲੋਂ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨਾਂ ਵਾਧਾ ਕੀਤਾ ਗਿਆ ਹੈ ਕੀਮਤਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਦੇਸ਼ ਭਰ ਵਿੱਚ ਪੈਟਰੋਲ ਦੀਆਂ ਕੀਮਤਾਂ ’ਚ 86 ਪੈਸੇ...

ਲੁਧਿਆਣਾ ਦੇ ਤਿੰਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ ਦੇ ਤਿੰਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ, 18 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬਣੇ ਤਿੰਨ ਸਕੂਲਾਂ ਨੂੰ ਈਮੇਲ ਭੇਜ ਕੇ ਇਕ ਵਾਰ ਫਿਰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਹੜੇ ਹਨ ਤਿੰਨ ਸਕੂਲ ਮਿਲੀ ਜਾਣਕਾਰੀ ਅਨੁਸਾਰ ਅੱਜ ਸੋਮਵਾਰ ਨੂੰ ਲੁਧਿਆਣਾ ਵਿੱਚ ਜੋ ਤਿੰਨ ਪ੍ਰਮੁੱਖ ਸਕੂਲਾਂ...

ਅਦਾਲਤ ਨੇ ਪੋਕਸੋ ਐਕਟ ਮਾਮਲੇ ਵਿਚ ਮੁਲਜਮ ਨੂੰ ਸੁਣਾਈ 20 ਸਾਲ ਦੀ ਕੈਦ

ਅਦਾਲਤ ਨੇ ਪੋਕਸੋ ਐਕਟ ਮਾਮਲੇ ਵਿਚ ਮੁਲਜਮ ਨੂੰ ਸੁਣਾਈ 20 ਸਾਲ ਦੀ ਕੈਦ

ਹਰਿਆਣਾ, 18 ਮਈ 2026 : ਹਰਿਆਣਾ (Haryana) ਦੇ ਜਿਲਾ ਜੀਂਦ ਵਿਖੇ ਪੋਕਸੋ ਐਕਟ ਤਹਿਤ ਦਰਜ ਇਕ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਨੂੰ 20 ਸਾਲ ਦੀ ਕੈਦ ਦੀ ਸਜਾ ਤੇ ਜੁਰਮਾਨੇ (Punishment and fines) ਲਗਾਇਆ ਹੈ । ਕਦੋਂ ਦਾ ਹੈ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ਜਿਲ੍ਹੇ (Jind District) ਵਿੱਚ ਜੋ ਪੋਕਸੋ ਐਕਟ...

ਮੰਤਰੀ ਸੰਜੀਵ ਅਰੋੜਾ ਨੂੰ ਵਿਸ਼ੇਸ਼ ਅਦਾਲਤ ਨੇ ਭੇਜਿਆ ਜੇਲ

ਮੰਤਰੀ ਸੰਜੀਵ ਅਰੋੜਾ ਨੂੰ ਵਿਸ਼ੇਸ਼ ਅਦਾਲਤ ਨੇ ਭੇਜਿਆ ਜੇਲ

ਗੁਰੂਗ੍ਰਾਮ, 18 ਮਈ 2026 : ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ (Sanjeev Arora) ਨੂੰ ਅੱਜ ਵਿਸ਼ੇਸ਼ ਅਦਾਲਤ ਵਲੋਂ ਮਨੀ ਲਾਂਡਰਿੰਗ (Money laundering) ਮਾਮਲੇ ਵਿਚ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜ ਦਿੱਤਾ ਗਿਆ ਹੈ । ਕਿੰਨੇ ਦਿਨ ਦਾ ਦਿੱਤਾ ਗਿਆ ਹੈ ਜੁਡੀਸ਼ੀਅਲ ਰਿਮਾਂਡ ਮਿਲੀ ਜਾਣਕਾਰੀ ਅਨੁਸਾਰ ਮਨੀ ਲਾਂਡਰਿੰਗ ਦੇ...

ਭਾਰਤੀ ਮਰਚੈਂਟ ਨੇਵੀ ਅਫ਼ਸਰ ਹੋਇਆ ਅਮਰੀਕਾ ਵਿਚ ਲਾਪਤਾ

ਭਾਰਤੀ ਮਰਚੈਂਟ ਨੇਵੀ ਅਫ਼ਸਰ ਹੋਇਆ ਅਮਰੀਕਾ ਵਿਚ ਲਾਪਤਾ

ਅਮਰੀਕਾ, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਮਿਰਜਾ਼ਪੁਰ ਦਾ ਵਸਨੀਕ ਮਰਚੈਂਟ ਨੇਵੀ ਅਫਸਰ ਮਨੀਸ਼ ਦਿਵੇਦੀ (Manish Dwivedi) ਅਮਰੀਕਾ ਵਿਖੇ ਲਾਪਤਾ ਹੋ ਗਿਆ ਹੈ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਭਾਰਤੀ ਮਰਚੈਂਟ ਨੇਵੀ ਅਫਸਰ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ...

ਚੀਨ ਵਿਚ ਤੜਕਸਾਰ ਆਏ ਭੂਚਾਲ ਕਾਰਨ 2 ਦੀ ਮੌਤ 13 ਬਿਲਡਿੰਗ ਢਹੀਆਂ

ਚੀਨ ਵਿਚ ਤੜਕਸਾਰ ਆਏ ਭੂਚਾਲ ਕਾਰਨ 2 ਦੀ ਮੌਤ 13 ਬਿਲਡਿੰਗ ਢਹੀਆਂ

ਚੀਨ, 18 ਮਈ 2026 : ਭਾਰਤ ਦੇ ਗੁਆਂਢੀ ਦੇਸ਼ ਚੀਨ (China) ਦੇ ਗੁਆਂਗਸੀ ਖੇਤਰ ਵਿਖੇ ਤੜਕਸਾਰ ਭੂਚਾਲ (Earthquake) ਆਉਣ ਕਾਰਨ ਦੋ ਲੋਕਾਂ ਦੀ ਮੌਤ ਤੇ 13 ਬਿਲਡਿੰਗਾਂ ਦੇ ਢਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਨਾਲ ਆਇਆ ਸੀ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਗੁਆਂਗਸ਼ੀ ਖੇਤਰ(Guangxi region) ਵਿਚ...

ਈ. ਡੀ. ਨੇ ਕੀਤੀ ਦਿੱਲੀ ਅਤੇ ਗੋਆ ਵਿਖੇ ਛਾਪੇਮਾਰੀ

ਈ. ਡੀ. ਨੇ ਕੀਤੀ ਦਿੱਲੀ ਅਤੇ ਗੋਆ ਵਿਖੇ ਛਾਪੇਮਾਰੀ

ਨਵੀਂ ਦਿੱਲੀ, 18 ਮਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋੋਂ ਅੱਜ ਸਵੇਰ ਵੇੇਲੇ ਦਿੱਲੀ ਅਤੇ ਗੋਆ ਵਿਖੇ ਛਾਪੇਮਾਰੀ (Raid) ਕੀਤੀ ਗਈ ਹੈ । ਕਿਸ 'ਤੇ ਕੀਤੀ ਗਈ ਹੈ ਛਾਪੇਮਾਰੀ ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੋ ਅੱਜ ਸੋਮਵਾਰ ਸਵੇਰੇ...

ਟਰੱਕ ਦੀ ਸਵਾਰੀਆਂ ਨਾਲ ਭਰੀ ਵੈਨ ਨਾਲ ਟੱਕਰ ਹੋਣ ਤੇ ਹੋਈਆਂ ਮੌਤਾਂ ਹੀ ਮੌਤਾਂ

ਟਰੱਕ ਦੀ ਸਵਾਰੀਆਂ ਨਾਲ ਭਰੀ ਵੈਨ ਨਾਲ ਟੱਕਰ ਹੋਣ ਤੇ ਹੋਈਆਂ ਮੌਤਾਂ ਹੀ ਮੌਤਾਂ

ਉਤਰ ਪ੍ਰਦੇਸ਼, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਲਖੀਮਪੁਰ ਖੇੜੀ ਵਿਖੇ ਇਕ ਵੈਨ ਦੇ ਤੇਜ਼ ਰਫ਼ਤਾਰ ਟਰੱਕ (High-speed truck) ਨਾਲ ਟਕਰਾਉਣ ਕਾਰਨ ਮੌਤ ਹੀ ਮੌਤਾਂ ਹੋਣ ਦਾ ਸਮਾਚਾਰ ਹੈ । ਕਿੰਨੇ ਲੋਕਾਂ ਦੀ ਹੋ ਗਈ ਮੌਤ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ...