ਸੁਰਿੰਦਰਨਗਰ (ਗੁਜਰਾਤ), 15 ਮਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਵਿਖੇ ਇਕ ਬਸ ਨੂੰ ਅੱਗ ਲੱਗਣ ਦੇ ਕਾਰਨ ਵਾਪਰੇ ਘਟਨਾਕ੍ਰਮ ਦੌਰਾਨ ਚਾਰ ਯਾਤਰੀ ਜਿੰਦਾ ਹੀ ਸੜ (Four passengers burnt alive) ਗਏ ਹਨ । ਕੀ ਦੱਸਿਆ ਡੀ. ਐਸ. ਪੀ. ਨੇ ਗੁਜਰਾਤ ਦੇ ਸੁਰਿੰਦਰ ਨਗਰ ਜਿ਼ਲੇ (Surinder Nagar District) `ਚ...









