ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇੇਟ (Enforcement Directorate) ਨੇ ਅਨਿਲ ਅਬਾਨੀ ਦੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ (Attachment of assets) ਕਰ ਦਿੱਤੀਆਂ ਹਨ । ਕਿੰਨੇ ਕਰੋੜ ਦੀ ਸੰਪਤੀਆਂ ਕੀਤੀਆਂ ਗਈਆਂ ਹਨ ਕੁਰਕ ਮਿਲੀ ਜਾਣਕਾਰੀ ਮੁਤਾਬਕ ਇਨਫੋਰਸਮੈਂਟ...









