ਰੋਹੜ, 4 ਦਸੰਬਰ 2025 : ਸਿ਼ਮਲਾ (Shimla) ਨੇੜੇ ਕੋਟਖਾਈ ਸਬ-ਡਿਵੀਜ਼ਨ ਦੇ ਪਿੰਡ ਬਧਵੀ (Village Badhvi) `ਚ ਬੁੱਧਵਾਰ ਸਵੇਰੇ 11:30 ਵਜੇ ਦੇ ਕਰੀਬ ਲੱਗੀ ਭਿਆਨਕ ਅੱਗ (Fierce fire) `ਚ 4 ਘਰਾਂ ਦੇ ਲਗਭਗ 50 ਕਮਰੇ ਸੜ ਕੇ ਸੁਆਹ ਹੋ ਗਏ । ਅੱਗ ਦੇ ਤੇਜੀ ਨਾਲ ਫੈਲਣ ਕਾਰਨ ਰੋਜ਼ਾਨਾ ਵਰਤੋਂ ਵਾਲਾ ਸਮਾਨ ਤੱਕ ਕੇ ਸੜ ਕੇ ਸੁਆਹ...









