Patiala Help Club Logo
ਅਟਾਰੀ ਬਾਰਡਰ ‘ਤੇ ਰਿਟਰੀਟ ਸਮਾਗਮ ਦੇ ਸਮੇਂ ਵਿਚ ਕੀਤੀ ਤਬਦੀਲੀ

ਅਟਾਰੀ ਬਾਰਡਰ ‘ਤੇ ਰਿਟਰੀਟ ਸਮਾਗਮ ਦੇ ਸਮੇਂ ਵਿਚ ਕੀਤੀ ਤਬਦੀਲੀ

ਅੰਮ੍ਰਿਤਸਰ, 1 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਭਾਰਤ-ਪਾਕਿਸਤਾਨ ਅਟਾਰੀ ਬਾਰਡਰ (Attari Border) 'ਤੇ ਹੋਣ ਵਾਲੇ ਰਿਟਰੀਟ ਸਮਾਗਮ ਦਾ ਸਮਾਂ ਬਦਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਸਮਾਂ ਸੀ ਤੇ ਕੀ ਸਮਾਂ ਬਦਲਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ ਜੋ ਭਾਰਤ-ਪਾਕਿਸਤਾਨ...

ਆਂਧਰਾ ਪ੍ਰਦੇਸ਼ ਦੇ ਇਕ ਥਾਣੇ `ਚ ਰੱਖੇ ਪਟਾਕੇ ਫਟਣ ਕਾਰਨ 6 ਪੁਲਸ ਮੁਲਾਜ਼ਮ ਜ਼ਖਮੀ

ਆਂਧਰਾ ਪ੍ਰਦੇਸ਼ ਦੇ ਇਕ ਥਾਣੇ `ਚ ਰੱਖੇ ਪਟਾਕੇ ਫਟਣ ਕਾਰਨ 6 ਪੁਲਸ ਮੁਲਾਜ਼ਮ ਜ਼ਖਮੀ

ਚੱਲਾਪੱਲੀ, 1 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਕ੍ਰਿਸ਼ਨਾ ਜਿ਼ਲੇ ਵਿਚ ਇਕ ਪੁਲਸ ਥਾਣੇ ਵਿਚ ਪਟਾਕੇ ਫਟਣ ਕਾਰਨ ਪੁਲਸ ਕਰਮਚਾਰੀਆਂ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਹੈ । ਪੁਲਸ ਥਾਣੇ ਵਿਚ ਪਟਾਕੇ ਪਏ ਹੋਣ ਦਾ ਕੀ ਹੈ ਕਾਰਨ ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ...

ਕਰੀਮੀਆ ਵਿਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੀ ਹੋਈ ਮੌਤ

ਕਰੀਮੀਆ ਵਿਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੀ ਹੋਈ ਮੌਤ

ਰੂਸ, 1 ਅਪ੍ਰੈਲ 2026 : ਵਿਦੇਸ਼ੀ ਮੁਲਕ ਰੂਸ (Russia) ਦੇ ਕਰੀਮੀਆ ਵਿਖੇ ਇਕ ਫੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੇ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਪੁਸ਼ਟੀ ਕੀਤੀ ਰੂਸੀ ਰੱਖਿਆ ਮੰਤਰਾਲਾ ਨੇ ਮਿਲੀ ਜਾਣਕਾਰੀ ਮੁਤਾਬਕ ਜੋ ਰੂਸ ਦੇ ਕਰੀਮੀਆ ਵਿਖੇ ਇਕ ਏ. ਐਨ.-26 ਫੌਜੀ...

ਫੈਕਟਰੀ ਵਿਚ ਧਮਾਕੇ ਕਾਰਨ ਇਕ ਦੀ ਮੌਤ ਤੇ ਤਿੰਨ ਲੋਕ ਹੋਏ ਗੰਭੀਰ ਜਖਮੀ

ਫੈਕਟਰੀ ਵਿਚ ਧਮਾਕੇ ਕਾਰਨ ਇਕ ਦੀ ਮੌਤ ਤੇ ਤਿੰਨ ਲੋਕ ਹੋਏ ਗੰਭੀਰ ਜਖਮੀ

ਲੁਧਿਆਣਾ, 1 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (District Ludhiana) ਦੇ ਜੋਧਨ ਖੇਤਰ ਵਿਖੇ ਦੇਰ ਰਾਤ ਇਕ ਫੈਕਟਰੀ ਵਿਚ ਧਮਾਕਾ (Explosion in the factory) ਹੋ ਜਾਣ ਕਾਰਨ ਇਕ ਦੀ ਮੌਤ ਤੇ ਤਿੰਨ ਦੇ ਜਖਮੀ ਹੋਣ ਦਾ ਸਮਾਚਾਰ ਹੈ । ਕੌਣ ਹੈ ਮ੍ਰਿਤਕ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜੋਧਨ ਇਲਾਕੇ ਵਿਚ ਜੋ...

ਐਕਟੀਵਾ ਦੇ ਟੈ੍ਕਟਰ-ਟਰਾਲੀ ਨਾਲ ਟਕਰਾਉਣ ਕਾਰਨ ਭੈਣ-ਭਰਾ ਦੀ ਹੋਈ ਮੌਤ

ਐਕਟੀਵਾ ਦੇ ਟੈ੍ਕਟਰ-ਟਰਾਲੀ ਨਾਲ ਟਕਰਾਉਣ ਕਾਰਨ ਭੈਣ-ਭਰਾ ਦੀ ਹੋਈ ਮੌਤ

ਫਰੀਦਕੋਟ, 1 ਅਪੈ੍ਲ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਪਿੰਡ ਪੰਜਗਰਾਈਆਂ ਵਿਖੇ ਇਕ ਸੜਕ ਹਾਦਸੇ (Road accidents) ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਜਿ਼ਲਾ ਫਰੀਦਕੋਟ ਦੇ ਪਿੰਡ ਪੰਜਗਰਾਈਆਂ (Village Panjgrayan)...

ਸੀਤਾਪੁਰ `ਚ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਸਜਿਦ ਢਾਹੀ

ਸੀਤਾਪੁਰ `ਚ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਸਜਿਦ ਢਾਹੀ

ਸੀਤਾਪੁਰ, 31 ਮਾਰਚ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਸੀਤਾਪੁਰ ਦੇ ਲਹਿਰਪੁਰ ਖੇਤਰ ਵਿਖੇ ਇਕ ਗੈਰ-ਕਾਨੂੰਨੀ ਮਸਜਿਦ (Illegal mosque) ਢਾਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਸਾਲ ਪੁਰਾਣੀ ਸੀ ਇਹ ਮਸਜਿਦ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ (Sitapur District) ਦੇ ਲਹਿਰਪੁਰ...

ਦਵਿੰਦਰ ਪਾਲ ਨਟ ਖੁਦਕੁਸ਼ੀ ਮਾਮਲੇ ਵਿਚ ਬਿਲਡਰਾਂ ਵਿਰੁੱਧ ਲੁਕ ਆਉਟ ਨੋਟਿਸ ਜਾਰੀ

ਦਵਿੰਦਰ ਪਾਲ ਨਟ ਖੁਦਕੁਸ਼ੀ ਮਾਮਲੇ ਵਿਚ ਬਿਲਡਰਾਂ ਵਿਰੁੱਧ ਲੁਕ ਆਉਟ ਨੋਟਿਸ ਜਾਰੀ

ਬਠਿੰਡਾ, 31 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਲੰਘੇ ਦਿਨੀਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਤਿੰਨ ਬਿਲਡਰਾਂ ਵਿਰੁੱਧ ਲੁਕ ਆਉਟ ਨੋਟਿਸ (Lookout Notice) ਜਾਰੀ ਕੀਤਾ ਗਿਆ ਹੈ । ਕੀ ਹੈ ਇਹ ਲੁਕ ਆਉਟ ਨੋਟਿਸ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਗਣਪਤੀ ਐਨਕਲੇਵ ਵਿੱਚ ਰਹਿਣ ਵਾਲੇ ਅਤੇ ਮੌੜ...

ਬ੍ਰਾਡਕਾਸਟ ਇੰਜੀਨੀਅਰ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਹੋਟਲ ਵਿਚ ਮੌਤ

ਬ੍ਰਾਡਕਾਸਟ ਇੰਜੀਨੀਅਰ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਹੋਟਲ ਵਿਚ ਮੌਤ

ਮੁੰਬਈ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਸ਼ਹਿਰ ਮੁੰਬਈ ਦੇ ਇਕ ਹੋਟਲ ਵਿਚ ਬ੍ਰਾਡਕਾਸਟ ਇੰਜੀਨੀਅਰ (Broadcast Engineer) ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਬ੍ਰਾਡਕਾਸਟ ਇੰਜੀਨੀਅਰ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਜਿਸ ਟ੍ਰਾਈਡੈਂਟ ਹੋਟਲ...

ਮੋਬਾਈਲ ਚੋਰੀ ਦੇ ਸ਼ੱਕ ਹੇਠ ਇਕ ਨਾਬਾਲਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

ਮੋਬਾਈਲ ਚੋਰੀ ਦੇ ਸ਼ੱਕ ਹੇਠ ਇਕ ਨਾਬਾਲਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

ਵਾਰਾਣਸੀ (ਉਤਰ ਪ੍ਰਦੇਸ਼), 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਮੋਬਾਇਲ ਚੋਰੀ ਦੇ ਦੋਸ਼ ਹੇਠ ਇਕ ਨਾਬਾਲਗ ਦੀ ਕੁੱਟ-ਕੁੱਟ ਕੇ ਹੱਤਿਆ (Murder) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਜਿਸਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ ਵਾਰਾਣਸੀ ਦੇ ਰੋਹਨੀਆ ਥਾਣਾ...

ਛੱਤੀਸਗੜ੍ਹ `ਚ ਹਥਿਆਰਾਂ ਦਾ ਜ਼ਖ਼ੀਰਾ ਹੋਇਆ ਬਰਾਮਦ

ਛੱਤੀਸਗੜ੍ਹ `ਚ ਹਥਿਆਰਾਂ ਦਾ ਜ਼ਖ਼ੀਰਾ ਹੋਇਆ ਬਰਾਮਦ

ਛੱਤੀਸਗੜ੍ਹ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ ਦੇ ਹਥਿਆਰਾਂ (Weapons) ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ । ਕਿਹੜੇ ਜਿ਼ਲੇ ਵਿਚ ਕੀਤੀ ਗਈ ਹੈ ਹਥਿਆਰਾਂ ਦੀ ਖੇਪ ਬਰਾਮਦ ਛੱਤੀਸਗੜ੍ਹ ਦੇ ਨਵੇਂ ਬਣੇ ਜਿਲੇ ਮੋਹਲਾ-ਮਾਨਪੁਰ-ਅੰਬਾਗੜ੍ਹ...