Patiala Help Club Logo
ਹਾਈਕੋਰਟ ਵਿਚ ਹੋਈ ਵਾਇਰਲ ਆਡੀਓ ਕਲਿਪ ਮਾਮਲੇ ਦੀ ਸੁਣਵਾਈ

ਹਾਈਕੋਰਟ ਵਿਚ ਹੋਈ ਵਾਇਰਲ ਆਡੀਓ ਕਲਿਪ ਮਾਮਲੇ ਦੀ ਸੁਣਵਾਈ

ਚੰਡੀਗੜ੍ਹ, 15 ਜਨਵਰੀ 2026 : ਪਟਿਆਲਾ ਦੇ ਐਸ. ਐਸ. ਪੀ. ਦੀ ਵਾਇਰਲ ਆਡੀਓ ਕਲਿਪ (Viral audio clip) ਮਾਮਲੇ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕੀਤੀ, ਜਿਸ ਵਿੱਚ ਪਟਿਆਲਾ ਦੇ ਐਸ. ਐਸ. ਪੀ. ਵੀ ਸ਼ਾਮਲ ਸਨ । ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸਮੇਤ ਪਟੀਸ਼ਨਰਾਂ ਨੇ ਦੋਸ਼ ਲਗਾਇਆ ਕਿ ਹਾਈ ਕੋਰਟ ਦੇ...

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲੇ ਦੇ ਨੌਹਰਾਧਰ ਖੇਤਰ ਵਿਚ ਲੱਗ ਭਿਆਨਕ ਅੱਗ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲੇ ਦੇ ਨੌਹਰਾਧਰ ਖੇਤਰ ਵਿਚ ਲੱਗ ਭਿਆਨਕ ਅੱਗ

ਹਿਮਾਚਲ ਪ੍ਰਦੇਸ਼, 15 ਜਨਵਰੀ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਸਿਰਮੌਰ ਜਿਲੇ ਦੇ ਨੌਹਰਾਧਰ ਖੇਤਰ ਵਿਚ ਅੱਗ ਲੱਗਣ ਕਾਰਨ ਇਕ ਪੂਰਾ ਪਰਿਵਾਰ ਤਬਾਹ ਹੋ ਗਿਆ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੇ ਅਰਕੀ ਬਾਜ਼ਾਰ ਵਿੱਚ ਕੁੱਝ ਦਿਨ ਪਹਿਲਾਂ ਹੀ ਅੱਗ ਲੱਗੀ ਸੀ।ਜਿਸ ਕਾਰਨ ਪੂਰੇ...

ਬਾਲਗ ਕੁੜੀ ਦੇ ਵਿਆਹ ਲਈ ਉਸ ਦੀ ਸਹਿਮਤੀ ਜ਼ਰੂਰੀ : ਉੜੀਸਾ ਹਾਈ ਕੋਰਟ

ਬਾਲਗ ਕੁੜੀ ਦੇ ਵਿਆਹ ਲਈ ਉਸ ਦੀ ਸਹਿਮਤੀ ਜ਼ਰੂਰੀ : ਉੜੀਸਾ ਹਾਈ ਕੋਰਟ

ਭੁਵਨੇਸ਼ਵਰ, 15 ਜਨਵਰੀ 2026 : ਉੜੀਸਾ ਹਾਈ ਕੋਰਟ (Orissa High Court) ਨੇ ਕਿਹਾ ਹੈ ਕਿ ਜੇ ਕੋਈ ਕੁੜੀ ਵਿਆਹ (Marriage) ਕਰਨ ਲਈ ਰਾਜ਼ੀ ਨਹੀਂ ਤਾਂ ਬਾਹਰੀ ਦਬਾਅ ਪਾ ਕੇ ਉਸ ਨੂੰ ਵਿਆਹ ਲਈ ਮਜਬੂਰ ਕਰਨਾ ਇਕ ਸਿਹਤਮੰਦ ਸਮਾਜ ਲਈ ਢੁੱਕਵਾਂ ਨਹੀਂ ਹੈ । ਸਮਾਜ ਲਈ ਸਮਾਂ ਆ ਗਿਆ ਹੈ ਕਿ ਉਹ ਇਸ ਬਾਰੇ ਆਤਮ-ਮੰਥਨ ਕਰੇ ਚੀਫ਼ ਜਸਟਿਸ...

ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਮਾਮਲੇ `ਚ ਸੁਣਵਾਈ ਪੂਰੀ

ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਮਾਮਲੇ `ਚ ਸੁਣਵਾਈ ਪੂਰੀ

ਲਖਨਊ, 15 ਜਨਵਰੀ 2026 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਅਦਾਲਤ ਨੇ ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ (Dual citizenship) ਦੇ ਮਾਮਲੇ `ਚ ਸੁਣਵਾਈ ਪੂਰੀ (Hearing complete) ਕਰ ਲਈ ਹੈ । ਅਗਲੀ ਸੁਣਾਈ 28 ਨੂੰ ਫੈਸਲਾ ਸੰਭਵ ਅਦਾਲਤ (Court) ਨੇ ਇਸ ਮਾਮਲੇ `ਚ ਅਗਲੀ ਸੁਣਵਾਈ ਦੀ ਤਰੀਕ 28 ਜਨਵਰੀ ਤੈਅ ਕੀਤੀ ਹੈ,...

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ

ਜੌਨਪੁਰ, 15 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਡਾਕਟਰ ਦੀ ਮੌਤ (Doctor's death) ਹੋ ਗਈ ਹੈ । ਘਟਨਾ ਲਾਈਨ ਬਾਜ਼ਾਰ ਥਾਣੇ ਦੇ ਖੇਤਰ ਪਚਹਟੀਆ ਪਿੰਡ ਨੇੜੇ ਵਾਪਰੀ ਪੁਲਸ ਅਨੁਸਾਰ ਇਹ ਘਟਨਾ ਲਾਈਨ ਬਾਜ਼ਾਰ ਥਾਣੇ ਦੇ ਇਲਾਕੇ...

ਈਰਾਨ-ਅਮਰੀਕਾ ਤਣਾਅ ਦੇ ਚਲਦਿਆਂ ਛਿੜ ਸਕਦੀ ਹੈ ਜੰਗ

ਈਰਾਨ-ਅਮਰੀਕਾ ਤਣਾਅ ਦੇ ਚਲਦਿਆਂ ਛਿੜ ਸਕਦੀ ਹੈ ਜੰਗ

ਤਹਿਰਾਨ/ਵਾਸ਼ਿੰਗਟਨ, 15 ਜਨਵਰੀ 2026 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਅਤੇ ਈਰਾਨ (America-Iran) ਵਿਚਾਲੇ ਵਧਦੇ ਟਕਰਾਅ ਦੇ ਚਲਦਿਆ ਕਿਸੇ ਵੀ ਵੇਲੇ ਜੰਗ (War) ਛਿੜ ਸਕਦੀ ਹੈ । ਇਸ ਸਭ ਦੇ ਚਲਦਿਆਂ ਜਿਥੇ ਹਵਾਈ ਖੇਤਰਾਂ (Airspaces) ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਉਥੇ ਦੋਵੇਂ ਹੀ ਦੇਸ਼ ਹਾਈ ਐਲਰਟ ਤੇ ਵੀ ਹਨ ।...

ਲਸ਼ਕਰ ਅੱਤਵਾਦੀ ਨੇ ਦਿੱਤੀ ਸਿੱਧੇ ਖੁੱਲ੍ਹੀ ਖੁੱਲ੍ਹੀ ਧਮਕੀ

ਲਸ਼ਕਰ ਅੱਤਵਾਦੀ ਨੇ ਦਿੱਤੀ ਸਿੱਧੇ ਖੁੱਲ੍ਹੀ ਖੁੱਲ੍ਹੀ ਧਮਕੀ

ਇਸਲਾਮਾਬਾਦ, 15 ਜਨਵਰੀ 2026 : ਅੱਤਵਾਦੀ ਸੰਗਠਨ (Terrorist organization) ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਅੱਤਵਾਦੀ ਦਾ ਭੜਕਾਊ ਤੇ ਹਿੰਸਕ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਸਰਗਰਮ ਅੱਤਵਾਦੀ ਨੈੱਟਵਰਕ `ਤੇ ਸਵਾਲ ਖੜ੍ਹੇ ਕਰ ਦਿੱਤੇ ਹਨ । ‘ਹਿੰਦੂਆਂ ਦੀ...

ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵਲੋਂ ਨਿੱਝਰ ਹੱਤਿਆ ਦੇ ਲਗਾਏ ਦੋਸ਼ਾਂ ਨੂੰ ਕੀਤਾ ਖਾਰਜ

ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵਲੋਂ ਨਿੱਝਰ ਹੱਤਿਆ ਦੇ ਲਗਾਏ ਦੋਸ਼ਾਂ ਨੂੰ ਕੀਤਾ ਖਾਰਜ

ਨਵੀਂ ਦਿੱਲੀ, 15 ਜਨਵਰੀ 2026 : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ (High Commissioner Dinesh K. Patnaik) ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ (Hardeep Singh Nijjar) ਦੀ ਹੱਤਿਆ ਨਾਲ ਸਬੰਧਤ ਕੈਨੇਡਾ ਵੱਲੋਂ ਲਗਾਏ ਜਾਂਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ । ਭਾਰਤ ਸਰਕਾਰ ਨਾਲ...

ਇੰਗਲੈਂਡ ਦੇ ਬਰਮਿੰਘਮ ਵਿਚ ਹੋਈ ਪੰਜਾਬੀ ਨੌਜਵਾਨ ਭੇਦਭਰੇ ਹਾਲਾਤਾਂ ਵਿਚ ਮੌਤ

ਇੰਗਲੈਂਡ ਦੇ ਬਰਮਿੰਘਮ ਵਿਚ ਹੋਈ ਪੰਜਾਬੀ ਨੌਜਵਾਨ ਭੇਦਭਰੇ ਹਾਲਾਤਾਂ ਵਿਚ ਮੌਤ

ਗੁਰਦਾਸਪੁਰ, 14 ਜਨਵਰੀ 2026 : ਇੰਗਲੈਂਡ ਦੇ ਬਰਮਿੰਘਮ (Birmingham-England) ਵਿਖੇ ਪੰਜਾਬ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਦੋਂ ਵਾਪਰੀ ਘਟਨਾ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਗੁਰਦਾਸਪੁਰ ਦੇ ਦੀਨਾਨਗਰ ਦੇ ਰਹਿਣ ਵਾਲੇ ਜਿਸ ਨੌਜਵਾਨ...

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਆਈ ਧਮਕੀ ਨਾਲ ਫਿਰ ਫੈਲੀ ਦਹਿਸ਼ਤ

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਆਈ ਧਮਕੀ ਨਾਲ ਫਿਰ ਫੈਲੀ ਦਹਿਸ਼ਤ

ਅੰਮ੍ਰਿਤਸਰ, 14 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ (Amritsar) ਦੇ 10 ਦੇ ਕਰੀਬ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ (Bombing schools) ਦੀ ਧਮਕੀ ਮਿਲਣ ਨਾਲ ਇਕ ਵਾਰ ਫਿਰ ਚਾਰੋਂ ਪਾਸੇ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ । ਧਮਕੀ ਮਿਲਣ ਤੇ ਕਰਵਾ ਲਏ ਗਏ ਸਕੂਲ ਖਾਲੀ ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨਪੁਰਾ ਦੇ...