ਨਵੀਂ ਦਿੱਲੀ, 10 ਅਕਤੂਬਰ 2026 : ਪ੍ਰਸਿੱਧ ਭਾਰਤੀ ਯੂ-ਟਿਊਬਰ ਧਰੁਵ ਰਾਠੀ (YouTuber Dhruv Rathee) ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਬਣੇ ਘਰ ਵਿਚ ਹੀ ਪੁਲਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ। ਹੋਰ ਕਿਸ ਕਿਸ ਨੂੰ ਕੀਤਾ ਗਿਆ ਹੈ ਨਜ਼ਰਬੰਦ ਮਿਲੀ ਜਾਣਕਾਰੀ ਅਨੁਸਾਰ ਜੰਤਰ-ਮੰਤਰ `ਤੇ ਕਾਕਰੋਚ ਜਨਤਾ ਪਾਰਟੀ (Cockroach Janata...









