ਕਰਨਾਲ, 11 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਵਿਖੇ ਇਕ ਪ੍ਰਾਈਵੇਟ ਆਰ. ਪੀ. ਐਸ. ਇੰਟਰਨੈਸ਼ਨਲ ਸਕੂਲ ਦੀ ਬੱਸ (School bus) ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਅੱਗ ਲੱਗਣ ਵੇਲੇ ਬੱਚੇ ਸਵਾਰ ਸਨ ਬੱਸ ਵਿਚ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਕਰਨਾਲ ਵਿਖੇ ਜੋ ਆਰ. ਪੀ. ਐਸ. ਇੰਟਰਨੈਸ਼ਨਲ...









